Mundhri

Manni Sandhu, Premlata

ਆ ਆ ਹੋ ਹੋ ਹੋ ਹੋ ਓਹੋ ਲੋਕਾਂ ਦੇ ਬਨੇਰਿਆ ਤੇ ਚਿੜੀਆਂ ਬੋਲਦਾ ਬਨੇਰੇ ਸਾਡੇ ਕਾਂ ਵੇ, ਲੋਕਾਂ ਦੇ ਬਨੇਰਿਆ ਤੇ ਚਿੜੀਆਂ ਬੋਲਦਾ ਬਨੇਰੇ ਸਾਡੇ ਕਾਂ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ, ਟੁੱਟੀ ਮਾਹੀਆ ਮੁਦਰੀ ਟੁੱਟੀ ਮਾਹੀਆ ਮੁਦਰੀ ਟੁੱਟੀ ਮਾਹੀਆ ਮੁਦਰੀ ਟੁੱਟੀ ਮਾਹੀਆ ਮੁਦਰੀ ਸਾਂਭ ਸਾਂਭ ਰਖ ਦਿਆ ਸਖਿਆ ਨੀਸਾਣਿਆ ਮੈਨੂ ਵੀ ਨਿਸ਼ਾਨੀ ਇਕ ਲੈਦੇ ਢੋਲਜਾਨਿਯਾ, ਸਾਂਭ ਸਾਂਭ ਰਖ ਦਿਆ ਸਖਿਆ ਨੀਸਾਣਿਆ ਮੈਨੂ ਵੀ ਨਿਸ਼ਾਨੀ ਇਕ ਲੈਦੇ ਢੋਲਜਾਨਿਯਾ, ਕਰ ਡੇਯਾ ਕਰ ਰਿਜਾਂ ਪੂਰਿਆ ਕਰ ਡੇਯਾ ਕਰ ਰਿਜਾਂ ਪੂਰਿਆ ਕਰੇਯਾ ਨਾ ਕਰ ਨਾਹ ਨਾਹ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ ਮੰਨ ਮੇਰੀ ਇਕ ਲਖਾਂ ਮੰਨਿਆ ਮੈਂ ਤੇਰਿਆ ਸ਼ੁਭ ਕੰਮ ਖਾਤਿਰ ਨਾ ਲਾਇਆ ਕਦੇ ਦੇਰੀਆ ਮੰਨ ਮੇਰੀ ਇਕ ਲਖਾਂ ਮੰਨਿਆ ਮੈਂ ਤੇਰਿਆ ਸ਼ੁਭ ਕੰਮ ਖਾਤਿਰ ਨਾ ਲਾਇਆ ਕਦੇ ਦੇਰੀਆ ਗੇੜਿਆ ਦਾ ਖੱਜ ਪਾਈ ਫਿਰਦੀ, ਗੇੜਿਆ ਦਾ ਖੱਜ ਪਾਈ ਫਿਰਦੀ, ਨਖਰੇਆ ਵਾਲੀ ਤੇਰੀ ਮਾਂ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ, ਟੁੱਟੀ ਮਾਹੀਆ ਮੁਦਰੀ ਟੁੱਟੀ ਮਾਹੀਆ ਮੁਦਰੀ ਟੁੱਟੀ ਮਾਹੀਆ ਮੁਦਰੀ ਟੁੱਟੀ ਮਾਹੀਆ ਮੁਦਰੀ ਪੁਛ੍ਹ ਲੇ ਰਧਾਵੇ ਵਾਲੇ ਰੱਟੂ ਗੀਤਕਾਰ ਨੂ, ਗੇੜਿਆ ਦਾ ਸ਼ੋੰਕ ਹੁੰਦਾ ਹਰ ਮੁਟਿਆਰ ਨੂ, ਪੁਛ੍ਹ ਲੇ ਰਧਾਵੇ ਵਾਲੇ ਰੱਟੂ ਗੀਤਕਾਰ ਨੂ, ਗੇੜਿਆ ਦਾ ਸ਼ੋੰਕ ਹੁੰਦਾ ਹਰ ਮੁਟਿਆਰ ਨੂ, ਕਰ ਦੇ ਜਗਤ ਪੂਰੀ ਸੇਰ ਤੇ, ਕਰ ਦੇ ਜਗਤ ਪੂਰੀ ਸੇਰ ਤੇ, ਜ਼ੁਲਫ਼ਾਂ ਦੀ ਠੰਡੀ ਠੰਡੀ ਛਾ ਵੇ, ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ ਮੂੰਦਰੀ ਘੜਾ ਦੇ ਮਾਹੀਆ ਮੁਦਰੀ ਬੋਲਣਾ ਮੈਂ ਤੇਰੇ ਨਾਲ ਤਾਂ ਵੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store