Jatti Nachdi

Sahil Chandi, Ammy Virk

ਪਾ ਬੋਲੀ ਸੋਹਣੇਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ ਪਾ ਬੋਲੀ ਸੋਹਣੇਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ ਮੇਰੇ ਪੈਲਾਂ ਪਾਉਂਦੀ ਦੇ ਬਾਹੀਂ ਰੰਗਲਾ ਚੂੜਾ ਛਣਕੇ ਪਾ ਬੋਲੀ ਸੋਹਣੇਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ ਪਾ ਬੋਲੀ ਸੋਹਣੇਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ ਉਹ ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰ ਜਾਣੀ ਦਿਲਬਰ ਜਾਣੀ ਉਹ ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰ ਜਾਣੀ ਦਿਲਬਰ ਜਾਣੀ ਉਹ ਬਿਨ ਪੀਤੇ ਨਸ਼ਾ ਚੜਾਉਂਦਾ ਦਿਲਬਰ ਜਾਣੀ ਦਿਲਬਰ ਜਾਣੀ ਉਹ ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰ ਜਾਣੀ ਦਿਲਬਰ ਜਾਣੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store