Bahut Nede

Sahil Chandi, Amrinder Gill

ਬਹੁਤ ਨੇੜੇ , ਬਹੁਤ ਨੇੜੇ ਆ ਕੇ ਦੱਸਿਆ ਜਿਹਨੂੰ ਸੀ ਤੂੰ , ਜਿਹਨੂੰ ਸੀ ਤੂੰ ਪਿਆਰ ਕਰਦਾ ਉਹ ਚੇਹਰਾ ਨਈ ਆ ਮੈਂ ਜਿਹਨੂੰ ਸੀ ਤੂੰ , ਜਿਹਨੂੰ ਸੀ ਤੂੰ ਪਿਆਰ ਕਰਦਾ ਉਹ ਚੇਹਰਾ ਨਈ ਆ ਮੈਂ ਬਹੁਤ ਨੇੜੇ , ਬਹੁਤ ਨੇੜੇ ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ ਬਹੁਤ ਨੇੜੇ , ਬਹੁਤ ਨੇੜੇ ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ ਅੱਖਾਂ ਮੂਹਰੇ ਜ਼ਾਲਿਮਾਂ ਹਨੇਰਾ ਲੱਗੀ ਜਾਂਦਾ ਐ ਹਰ ਚਿਹਰੇ ਵਿਚ ਤੇਰਾ ਚੇਹਰਾ ਲੱਗੀ ਜਾਂਦਾ ਐ ਅੱਖਾਂ ਮੂਹਰੇ ਜ਼ਾਲਿਮਾਂ ਹਨੇਰਾ ਲੱਗੀ ਜਾਂਦਾ ਐ ਹਰ ਚਿਹਰੇ ਵਿਚ ਤੇਰਾ ਚੇਹਰਾ ਲੱਗੀ ਜਾਂਦਾ ਐ ਪਹਿਲਾ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ ਹੁਣ ਮੈਨੂੰ ਕਹਿਣਾ ਐ ਸਵੇਰਾ ਨਈ ਆ ਮੈਂ ਬਹੁਤ ਨੇੜੇ , ਬਹੁਤ ਨੇੜੇ ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ ਬਹੁਤ ਨੇੜੇ , ਬਹੁਤ ਨੇੜੇ ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store