Kalli Kite Mil

Gurnam Bhullar, Sahil Chandi

ਇੱਕ ਗਲ ਆਂਖਾਂ ਉਹਵੀ ਡਰ ਡਰ ਕੇ ਤੇਰੇ ਬਾਜਓਂ ਦਿਨ ਕੱਡਾਂ ਮਰ ਮਰ ਕੇ ਇੱਕ ਗਲ ਆਂਖਾਂ ਉਹਵੀ ਡਰ ਡਰ ਕੇ ਤੇਰੇ ਬਾਜਓਂ ਦਿਨ ਕੱਡਾਂ ਮਰ ਮਰ ਕੇ ਸੋਣੀਏ ਨੀ ਦਿਲ ਪੱਤੇ ਲੈਣਾ ਤੇਰਾ ਦਿਲ ਦਸ ਦੇਏਂਗੀ ਕੇ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਘੂਰ-ਘੂਰ ਟੱਕੇ ਰੂਪ ਦੀਏ ਹਟੀਏ ਰਬ ਵਾਂਗੂ ਅੱਸੀ ਤੇਰਾ ਨਾ ਜੱਪੀਏ ਘੂਰ-ਘੂਰ ਟੱਕੇ ਰੂਪ ਦੀਏ ਹਟੀਏ ਰਬ ਵਾਂਗੂ ਅੱਸੀ ਤੇਰਾ ਨਾ ਜੱਪੀਏ ਹੱਸੇ ਆ ਵੀ ਕਰ ਨੀ ਸ਼ੌਕੀਨ ਜੱਟੀਏ ਦਈਏ ਤੈਨੂ ਸੋਹਣੀਏ ਮੁਹੱਬਤਾਂ ਦਾ ਛੱਲਾ ਮੁੰਦੀ ਦੇਗੀ ਕਾ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store