Necklace

Dr.Zeus, Amrinder Gill

ਹੋ ਪਰਿਯਾ ਤੋਂ ਸੋਹਣੇ ਤੇਰੇ ਫੀਚਰ ਆ ਗੋਰੀਏ ਨੀ ਮਿੱਤਰਾਂ ਨੂ ਫਬਦੀ ਏ ਗੰਨੇ ਦੀਏ ਬੋਰੀਏ ਨੀ ਮਿੱਤਰਾਂ ਨੂ ਫਬਦੀ ਏ ਗੰਨੇ ਦੀਏ ਬੋਰੀਏ ਹੋ ਪੌਂਚੇਯਾ ਨੂ ਤੁਰਦੀ ਏ ਚਕ ਚਕ ਕੇ ਨਖਰੇ ਦੇ ਨਾਲ ਪੱਬ ਰਖ ਰਖ ਕੇ ਗੋਰੇ ਗੋਰੇ ਪੈਰਾਂ ਦਾ ਵੀ ਸੋਹੁਣ ਰੱਬ ਦੀ ਝਾਂਜਰਾਂ ਨੇ ਦੌਰ ਆ ਬਣਾਯਾ ਹਾਣਣੇ London ਓ ਤਿਆਰ ਕਰਵਾਯਾ ਹਾਣਣੇ ਖਾਸ ਤੇਰੇ ਲਯੀ ਬਣਵਾਇਆ ਹਾਣਣੇ ਗੋਰੇ ਰੰਗ ਉੱਤੇ ਵੇਖੀ shine ਕਰਦਾ Necklace ਜਦੋਂ ਗਲ ਪਾਇਆ ਹਾਣਣੇ London ਓ ਤਿਆਰ ਕਰਵਾਯਾ ਹਾਣਣੇ ਖਾਸ ਤੇਰੇ ਲਯੀ ਬਣਵਾਇਆ ਹਾਣਣੇ ਗੋਰੇ ਰੰਗ ਉੱਤੇ ਵੇਖੀ shine ਕਰਦਾ Necklace ਜਦੋਂ ਗਲ ਪਾਇਆ ਹਾਣਣੇ ਹੋ natural ਮੁਖ ਤੇ glow ਮੁਟਿਆਰੇ ਨੀ ਪਾਣੀ ਜਿਹਾ ਤੋੜ ਚ flow ਮੁਟਿਆਰੇ ਨੀ ਹੋ natural ਮੁਖ ਤੇ glow ਮੁਟਿਆਰੇ ਨੀ ਪਾਣੀ ਜਿਹਾ ਤੋੜ ਚ flow ਮੁਟਿਆਰੇ ਨੀ ਜ਼ੁਲਫਾਂ ਦਾ ਪਫ ਜਿਹਾ ਬਣਾਕੇ ਰਖਦੀ ਪਿਹਲੀ ਏ ਤੂ ਪਿਹਲੀ ਏ ਪਸੰਦ ਜੱਟ ਦੀ ਸ਼ਰਬਤੀ ਨੈਨਾ ਵਿਚ ਲੱਪ ਭੜਕੇ ਸੂਰਮਾ ਲਾਹੋਰੀ ਮਤਕਯਾ ਹਾਣਣੇ London ਓ ਤਿਆਰ ਕਰਵਾਯਾ ਹਾਣਣੇ ਖਾਸ ਤੇਰੇ ਲਯੀ ਬਣਵਾਇਆ ਹਾਣਣੇ ਗੋਰੇ ਰੰਗ ਉੱਤੇ ਵੇਖੀ shine ਕਰਦਾ Necklace ਜਦੋਂ ਗਲ ਪਾਇਆ ਹਾਣਣੇ London ਓ ਤਿਆਰ ਕਰਵਾਯਾ ਹਾਣਣੇ ਖਾਸ ਤੇਰੇ ਲਯੀ ਬਣਵਾਇਆ ਹਾਣਣੇ ਗੋਰੇ ਰੰਗ ਉੱਤੇ ਵੇਖੀ shine ਕਰਦਾ Necklace ਜਦੋਂ ਗਲ ਪਾਇਆ ਹਾਣਣੇ ਤੇਰਿਆ demand ਆ ਉੱਤੇ ਸੋਚਕੇ ਨਾ ਖਰ੍ਚੇ ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ ਤੇਰਿਆ demand ਆ ਉੱਤੇ ਸੋਚਕੇ ਨਾ ਖਰ੍ਚੇ ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ ਹੂਰ ਤੈਨੂ ਰਖਣਾ ਬਣਾਕੇ ਜੱਟ ਨੇ ਪੱਤੇਯਾ ਜ਼ਮਾਨਾ ਛੱਲੇ ਜਿਨੇ ਲੱਕ ਨੇ ਖਾਸ ਹੀ ਤੂ ਹੋਵੇਇਂ ਜੱਗੀ ਜਗੋਵਾਲ ਦਾ ਦਿਲ ਅੱਜ ਤੇਰੇ ਉੱਤੇ ਆਯਾ ਹਾਣਣੇ London ਓ ਤਿਆਰ ਕਰਵਾਯਾ ਹਾਣਣੇ ਖਾਸ ਤੇਰੇ ਲਯੀ ਬਣਵਾਇਆ ਹਾਣਣੇ ਗੋਰੇ ਰੰਗ ਉੱਤੇ ਵੇਖੀ shine ਕਰਦਾ Necklace ਜਦੋਂ ਗਲ ਪਾਇਆ ਹਾਣਣੇ London ਓ ਤਿਆਰ ਕਰਵਾਯਾ ਹਾਣਣੇ ਖਾਸ ਤੇਰੇ ਲਯੀ ਬਣਵਾਇਆ ਹਾਣਣੇ ਗੋਰੇ ਰੰਗ ਉੱਤੇ ਵੇਖੀ shine ਕਰਦਾ Necklace ਜਦੋਂ ਗਲ ਪਾਇਆ ਹਾਣਣੇ

Written by: Jaggi JagowalLyrics © TUNECORE INC, TuneCore Inc.Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store