Att Mehkma

Afsana Khan, Resham Singh Anmol

ਵੇ ਤੇਰਾ ਪਿੰਡ ਵੇਖਣੇ ਨੂੰ ਦਿਲ ਸੀ ਉੱਤਬਲਾ ਚੰਡੀਗੜ੍ਹਓਂ ਵੇਖਣ ਆਈ ਮੈਂ ਟੋਚਨ ਮੁਕਾਬਲਾ ਸਾਰੇ ਸ਼ਕਲ ਤੋਂ ਵੈਲੀ ਜਹੇ ਲੱਗਦੇ ਵੇ ਲਾਲ ਲਾਲ ਅੰਖ ਮੁੰਡਿਆਂ ਵੇ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚੜਦੇ ਦੇ ਵੇ ਪਿੰਡਾਂ ਵਾਲੇ ਜੱਟ ਮੁੰਡਿਆਂ ਹਾਏ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚੜਦੇ ਦੇ ਵੇ ਪਿੰਡਾਂ ਵਾਲੇ ਜੱਟ ਮੁੰਡਿਆਂ ਵੇ ਉਹ ਅਹਿ ਦਾ ਸਵਾਂਗ ਐ ਪੇਂਦੂਆ ਦਾ ਹੋ ਡਰਨਾ ਨਾ ਤੂੰ ਐਵੇਂ ਸ਼ੌਕੀਨ ਜਿਹੀਏ ਵਾਲੀਏ ਪੇਂਡੂ ਨੀ ਦਿਲਾ ਦੇ ਮਾੜੀ ਚੰਡੀਗੜ੍ਹ ਵਾਲੀਏ ਹੋ ਡਰਨਾ ਨਾ ਤੂੰ ਐਵੇਂ ਸ਼ੌਕੀਨ ਜਿਹੀਏ ਵਾਲੀਏ ਪੇਂਡੂ ਨੀ ਦਿਲਾ ਦੇ ਮਾੜੀ ਚੰਡੀਗੜ੍ਹ ਵਾਲੀਏ ਹੋ ਤੈਨੂੰ ਵੇਖ ਵੇਖ ਪੂਰਾ ਖੁਸ਼ ਹੋ ਗਿਆ ਨੇ ਸਾਰਿਆਂ ਤੋਂ ਅੱਤ ਮਹਿਕਮਾ ਨੀ ਤੇਰਾ welcome ਕਰਦਾ ਐ ਆਈ ਦਾ ਨੀ ਸੱਡਾਂ ਆਲਾ ਜੱਟ ਮਹਿਕਮਾ ਨੀ ਤੇਰਾ welcome ਕਰਦਾ ਐ ਆਈ ਦਾ ਨੀ ਸਾਡੇ ਆਲਾ ਜੱਟ ਮਹਿਕਮਾ Music Empire ਵੇ ਫਾਰਮ Truck ਰੱਖੇ 4 by 4 ਐ ਦੱਸ ਜਾ ਜੇ ਜਿੰਨਾ ਇਸ ਪੱਟੂ ਵਿਚ ਜ਼ੋਰ ਐ ਵੇ ਫਾਰਮ Truck ਰੱਖੇ 4 by 4 ਐ ਆਖ ਯਾਰਾ ਜਿੰਨਾ ਇਸ ਪੱਟੂ ਵਿਚ ਜ਼ੋਰ ਐ ਹਾਸੇ ਪਾਣੇ ਗੱਲ ਕੱਢ ਕੱਢ ਕੇ ਖੱਪ ਮੁੰਡਿਆਂ ਵੇ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚੜਦੇ ਦੇ ਵੇ ਪਿੰਡਾਂ ਵਾਲੇ ਜੱਟ ਮੁੰਡਿਆਂ ਹਾਏ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚੜਦੇ ਦੇ ਵੇ ਪਿੰਡਾਂ ਵਾਲੇ ਜੱਟ ਮੁੰਡਿਆਂ ਵੇ ਨੀ ਵੇਖ ਬੀਬਾ ਕਿੱਲੇ , ਕਿੱਲੇ ਵਿਚ ਪਾਈਆਂ ਕੋਠੀਆਂ ਵੇ ਐਂਨੀ land ਰੋਕਕ ਲੀ ਵੇ ਅੱਕਲਾਂ ਮੋਟੀਆਂ ਹੋ ਵੇਖ ਬੀਬਾ ਕਿੱਲੇ , ਕਿੱਲੇ ਵਿਚ ਪਾਈਆਂ ਕੋਠੀਆਂ ਹਾਏ ਐਂਨੀ land ਰੋਕ ਲੀ ਵੇ ਅੱਕਲਾਂ ਮੋਟੀਆਂ ਤੇਰੇ ਬੱਲੀਏ flat ਚੰਡੀਗੜ੍ਹੀਏ ਨੂੰ ਜਾਣਦਾ ਨੀ ਕੱਖ ਮਹਿਕਮਾ , ਅੱਛਾ ਨੀ ਤੇਰਾ welcome ਕਰਦਾ ਐ ਆਈ ਦਾ ਨੀ ਸਾਡੇ ਆਲਾ ਜੱਟ ਮਹਿਕਮਾ ਨੀ ਤੇਰਾ welcome ਕਰਦਾ ਐ ਆਈ ਦਾ ਨੀ ਸਾਡੇ ਆਲਾ ਜੱਟ ਮਹਿਕਮਾ ਵੇ ਬਾਬੂ ਬਾਰਡਰ ਦੇ ਏਰੀਆ ਚ ਤੇਰਾ ਕੁੰਨੇ ਆਣਾ ਐ ਨੀ ਐ ਹੀ ਤੇਰੇ ਸ਼ੋਰੇਆਂ ਦਾ ਪਿੰਡ ਜਾਣਾ ਐ ਵੇ ਬਾਬੂ ਬਾਰਡਰ ਦੇ ਏਰੀਆ ਚ ਤੇਰਾ ਕੁੰਨੇ ਆਣਾ ਐ ਨੀ ਐ ਹੀ ਤੇਰੇ ਸ਼ੋਰੇਆਂ ਦਾ ਪਿੰਡ ਜਾਣਾ ਐ ਹਾਏ ਨਾ ਬਾਬਾ ਨਾ ਡਰ ਲੱਗਦਾ ਕਿੰਨਾ ਨੂੰ ਲਾਉਂਦੀ ਹੱਥ ਮੁੰਡਿਆਂ ਵੇ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚੜਦੇ ਦੇ ਵੇ ਪਿੰਡਾਂ ਵਾਲੇ ਜੱਟ ਮੁੰਡਿਆਂ ਹਾਏ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਚੜਦੇ ਦੇ ਵੇ ਪਿੰਡਾਂ ਵਾਲੇ ਜੱਟ ਮੁੰਡਿਆਂ ਵੇ ਨੀ ਖੁੱਲ੍ਹੀਆਂ ਜ਼ਮੀਨਾਂ ਐਥੇ ਦਿਲ ਸੱਦੇ ਖੁੱਲੇ ਨੇ ਤੇ ਨਾਲ ਦੇ drum ਦੇ ਚੜ੍ਹਉਂਦੇ ਮੀਤ ਚੁੱਲਿਆਨ ਨੀ ਖੁੱਲ੍ਹੀਆਂ ਜ਼ਮੀਨਾਂ ਐਥੇ ਦਿਲ ਸੱਦੇ ਖੁੱਲੇ ਨੇ ਨਾਲ ਦੇ drum ਦੇ ਚੜ੍ਹਉਂਦੇ ਮੀਤ ਚੁੱਲਿਆਨ ਖਾਨ ਪੀਣ ਵਾਲੇ ਬੱਸ ਐਦਾਂ ਹੀ ਨੀ ਜਾਂਦਾਂ ਫੜ ਚੱਕ ਮਹਿਕਮਾ ਨੀ ਤੇਰਾ welcome ਕਰਦਾ ਐ ਆਈ ਦਾ ਨੀ ਸਾਡੇ ਆਲਾ ਜੱਟ ਮਹਿਕਮਾ ਨੀ ਤੇਰਾ welcome ਕਰਦਾ ਐ ਆਈ ਦਾ ਨੀ ਪਿੰਡਾਂ ਵਾਲੇ ਜੱਟ ਮੁੰਡਿਆਂ ਨੀ ਤੇਰਾ Welcome ਕਰਦਾ ਐ ਆਈ ਦਾ ਨੀ ਪਿੰਡਾਂ ਵਾਲੇ ਜੱਟ ਮੁੰਡਿਆਂ ਵੇ Music Empire!

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store