Peg Sheg

Afsana Khan, Minda

Hundal on the beat yo! ਵੇ ਲਭਦਾ ਸੀ ਤੈਨੂ ਐਂਟੀ ਧੜਾ ਬੱਲੇਯਾ ਹਥ ਵਿਚ ਫਡੀ ਸੀ ਗੰਡਾਸੀ ਅਥਰੀ ਵਾਰਦਾਤ ਲਿਖੀ ਅਜ ਪਹਿਲੇ ਪਹਿਰ ਦੀ ਕੁੱਟ ਕੁੱਟ ਦੇਖੀ ਮੈਂ ਬਣਾਉਂਦਾ ਬਦਰੀ ਹਥ ਜੋਡ਼'ਦੀ ਮੈਂ ਵੈਲਪੁਨਾ ਛੱਡ ਦੇ ਅੱਜ ਦੇਖੀ ਕਿੱਦਾਂ ਵੈਰੀ ਜਿਉਂਦੇ ਗਢ਼ ਤੇ ਕੰਨੀ ਹਥ ਲਾਏ ਹੋਣੇ ਆਂ ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ ਤੈਨੂ ਸ਼ਕ ਪੇਗ ਸ਼ੇਗ ਲਾਏ ਹੋਣੇ ਆਂ ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ ਵੇ Ambulance ਖਡ਼ੀ ਸੀ ਮੈਂ ਦੇਖੀ ਸੱਜਣਾ ਕਲ ਜਦੋਂ ਲੰਗੀ ਤੇਰੇ ਦਰਾਂ ਮੂਰ ਦੀ ਵੇ Ambulance ਖਡ਼ੀ ਸੀ ਮੈਂ ਦੇਖੀ ਸੱਜਣਾ ਕਲ ਜਦੋਂ ਲੰਗੀ ਤੇਰੇ ਦਰਾਂ ਮੂਰ ਦੀ ਵੱਡੇ ਖੱਬੀ ਖਾਨ PGI ਭੇਜਤੇ ਮੱਛਰੀ ਮੰਡੀਰ ਸਾਲੀ ਸੀਗੀ ਘੂਰਦੀ ਹਾਏ ਬਚ ਜਾ ਪੋਲੀਸ ਫਿਰੁ ਲਭਦੀ ਲਭਦੀ ਖੱਬੀ ਸੀਟ ਤੇ ਬਰੇੱਟਾ 25 ਲਖ ਦੀ ਤੂ ਦੇਖੀ ਮੁੱਧੇ ਪਾਏ ਹੋਣੇ ਆਂ ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ ਤੈਨੂ ਸ਼ਕ਼ ਪੇਗ ਸ਼ੇਗ ਲਾਏ ਹੋਣੇ ਆਂ ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ ਓ ਮਾਰਦੇ ਨੇ ਫੋਕੀ ਜੋ ਦਹਾੜ ਬੱਲੇਯਾ ਹੋ ਜਾਂਦੇ ਫੁੱਸ ਜਦੋਂ case ਚਲਦੇ ਵੇ ਮਾਰਦੇ ਨੇ ਫੋਕੀ ਜੋ ਦਹਾੜ ਬੱਲੇਯਾ ਹੋ ਜਾਂਦੇ ਫੁੱਸ ਜਦੋਂ case ਚਲਦੇ ਕਚਹਿਰੀਆਂ ਦਾ ਲਗੇ ਪਿੰਡ ਲਖ ਨਾਲ ਨੀ Judge ਦੇ ਵਕੀਲ ਡਰ੍ਦੇ ਨੀ ਝਲਦੇ ਹਾਏ ਨੀ area ਪਵਡੂ ਬੋਲੀ rude ਨੀ ਤਾਂ ਵੀ ਅੱਲ੍ਹੁਡਂ ਚ famous dude ਨੀ ਪਟੋਲੇ ਤਰਸਾਏ ਹੋਏ ਆਂ ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ ਤੈਨੂ ਸ਼ਕ ਪੇਗ ਸ਼ੇਗ ਲਾਏ ਹੋਣੇ ਆਂ ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ ਤੈਨੂ ਸ਼ਕ ਪੇਗ ਸ਼ੇਗ ਲਾਏ ਹੋਣੇ ਆਂ ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ ਤੈਨੂ ਸ਼ਕ ਪੇਗ ਸ਼ੇਗ..

Written by: Manavgeet GillLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store