Kar 98K
Afsana Khan, Balraj
Cool down ਜੱਟਾ ਲੰਡੂ ਖਸਮਾ ਨੂ ਖਾਨ ਵੇ
ਪਾ ਨਾ grander ਚ ਪਤਲੋ ਦੀ ਜਾਂ ਵੇ
Cool down ਜੱਟਾ ਲੰਡੂ ਖਸਮਾ ਨੂ ਖਾਨ ਵੇ
ਪਾ ਨਾ grander ਚ ਪਤਲੋ ਦੀ ਜਾਂ ਵੇ
ਹੋ ਤੂ ਮੇਚ੍ਯੂਰ ਮੈਂ ਤਾਂ born 95
ਹੋ ਜੱਟਾ ਵੇ ਜੱਟਾ ਵੇ ਮੇਰੀ ਗਲ ਮਨ ਵੇ
ਮੋਡੇ ਤੋਂ ਮੋਡੇ ਤੋਂ ਲਾ ਦੇ ਕਰ 98
ਜੱਟਾ ਵੇ ਜੱਟਾ ਵੇ ਮੇਰੀ ਗਲ ਮਨ ਵੇ
ਮੋਡੇ ਤੋਂ ਮੋਡੇ ਤੋਂ ਲਾ ਦੇ ਕਰ 98
ਖੇਡ ਖੇਡ PUBG ਆਂ ਬਣਦੇ sniper
ਚਕ ਦੂ ਗਾ zamper ਨੀ ਜੱਟ in temper
ਖੇਡ ਖੇਡ ਪੁੱਬਗ ਆਂ ਬੰਦੇ sniper
ਚਕ ਦੂ ਗਾ zamper ਨੀ ਜੱਟ in temper
ਦੇਖਾ ਮੇਰੇ ਸਾਲੇ ਕਿਹੜੀ ਤੋਪ ਚੱਕੀ ਏ
ਅੱਜ ਨਾ ਅੱਜ ਨਾ ਮੇਨੂ ਰੋਕ ਜੱਟੀਏ
ਸੌਹ ਤੇਰੀ ਦੇਣੇ ਆ ਮੈਂ ਠੋਕ ਜੱਟੀਏ
ਅੱਜ ਨਾ ਅੱਜ ਨਾ ਮੇਨੂ ਰੋਕ ਜੱਟੀਏ
ਸੌਹ ਤੇਰੀ ਦੇਣੇ ਆ ਮੈਂ ਠੋਕ ਜੱਟੀਏ
ਜਾਣਾ ਤੇਰਾ ਪ੍ਯਾਰ ਨਾਲੇ ਜਾਣਾ ਤੇਰੇ ਵੈਰ ਨੂ
ਅੱਗ ਲਾ ਕ ਫੂਕ ਦੇ ਗਾ ਵੇਲੀ ਆ ਦੇ ਸ਼ਿਅਰ ਨੂ
ਜਾਣਾ ਤੇਰਾ ਪ੍ਯਾਰ ਨਾਲੇ ਜਾਣਾ ਤੇਰੇ ਵੈਰ ਨੂ
ਅੱਗ ਲਾ ਕ ਫੂਕ ਦੇ ਗਾ ਵੇਲੀ ਆ ਦੇ ਸ਼ਿਅਰ ਨੂ
ਯਾਰਾ ਤੇਰੇਯਾ ਦੀ ਆਰ੍ਮੀ ਨੂ ਰੋਕ ਚੰਨ ਵੇ
ਹੋ ਜੱਟਾ ਵੇ ਜੱਟਾ ਵੇ ਮੇਰੀ ਗਲ ਮਾਨ ਵੇ
ਮੋਡੇ ਤੋਂ ਮੋਡੇ ਤੋਂ ਲਾ ਦੇ ਕਰ 98
ਜੱਟਾ ਵੇ ਜੱਟਾ ਵੇ ਮੇਰੀ ਗਲ ਮਾਨ ਵੇ
ਮੋਡੇ ਤੋਂ ਮੋਡੇ ਤੋਂ ਲਾ ਦੇ ਕਰ 98
Hitler ਵਾਲੀ ਸੋਚ ਰੇਹਮ ਨ੍ਹੀ ਦਿਖਾਈ ਦਾ
ਫੜ ਕੇ ਡੋਗਿ ਨੂ shoot ਕ੍ਰ ਦੇਣਾ ਚਾਹੀਦਾ
Hitler ਵਾਲੀ ਸੋਚ ਰਿਹਾਂ ਨ੍ਹੀ ਦਿਖਾਈ ਦਾ
ਫੜ ਕੇ ਡੋਗਿ ਨੂ shoot ਕਰ ਦੇਣਾ ਚਾਹੀਦਾ
ਕਰ ਦੇਣਾ ਚਾਹੀਦਾ
ਪਿਛੋ ਦੁਨਿਯਾ ਕਹੁਗੀ ਡਰਪੋਕ ਜੱਟੀਏ
ਅੱਜ ਨਾ ਅੱਜ ਨਾ ਮੇਨੂ ਰੋਕ ਜੱਟੀਏ
ਸੌਹ ਤੇਰੀ ਦੇਣੇ ਆ ਮੈਂ ਠੋਕ ਜੱਟੀਏ
ਓ ਛਡ ਚਨਕੋਇਆ ਵਾਲੇ ਓ ਵੀ ਕੋਈ ਬੰਦੇ ਆ
ਕੂਡਿਯਾ ਨੂ ਬੋਲਦੇ ਜੋ egg ਓਹੋ ਗੰਦੇ ਆ
ਵੇ ਛਡ ਚਨਕੋਇਆ ਵਾਲੇ ਓ ਵੀ ਕੋਈ ਬੰਦੇ ਆ
ਕੂਡਿਯਾ ਨੂ ਬੋਲਦੇ ਜੋ egg ਓਹੋ ਗੰਦੇ ਆ
ਮੇਰੀ ਰੁਲ ਜੁ ਜਵਾਨੀ ਰਹਿਯਾ ਹਥ ਬੰਨ ਵੇ
ਓ ਜੱਟਾ ਵੇ ਜੱਟਾ ਵੇ ਮੇਰੀ ਗਲ ਮੰਨ ਵੇ
ਮੋਡੇ ਤੋਂ ਮੋਡੇ ਤੋਂ ਲਾ ਦੇ ਕਰ 98
ਜੱਟਾ ਵੇ ਜੱਟਾ ਵੇ ਮੇਰੀ ਗਲ ਮੰਨ ਵੇ
ਮੋਡੇ ਤੋਂ ਮੋਡੇ ਤੋਂ ਲਾ ਦੇ ਕਰ 98
ਓ ਦਿਲ ਤੋਹ ਦੀਵਾਨਾ ਜੱਟ ਕੱਬਾ ਆ ਦਿਮਾਗ ਤੋਹ
Popular ਸਿੰਘ ਜੀਤ ਆਪਣੇ ਮਿਜਾਜ਼ ਤੋਹ
ਦਿਲ ਤੋਹ ਦੀਵਾਨਾ ਜੱਟ ਕੱਬਾ ਆ ਦਿਮਾਗ ਤੋਹ
Popular ਸਿੰਘ ਜੀਤ ਆਪਣੇ ਮਿਜਾਜ਼ ਤੋਹ
ਆ serious ਸਾਂਝੀ ਨਾ joke ਜੱਟੀਏ
ਓ ਅੱਜ ਨਾ ਅੱਜ ਨਾ ਮੈਨੂ ਰੋਕ ਜੱਟੀਏ
ਸੋਂਹ ਤੇਰੀ ਦੇਣੇ ਆ ਮੈਂ ਠੋਕ ਜੱਟੀਏ
ਓਏ ਅੱਜ ਨਾ ਅੱਜ ਨਾ ਮੈਨੂ ਰੋਕ ਜੱਟੀਏ
ਸੋਂਹ ਤੇਰੀ ਦੇਣੇ ਆ ਮੈਂ ਠੋਕ ਜੱਟੀਏ
Written by: Lyrics Licensed & Provided by LyricFind
Create your own version of your favorite music.
Sing now