Raat Gayi Baat Gayi

Afsana Khan, Happy Raikoti

ਦਿਨ ਤੋਂ ਲੈ ਕੇ ਰਾਤ ਤੱਕ ਤੇ ਰਾਤ ਤੋਂ ਲੈ ਕੇ ਦਿਨ ਰਾਤ ਤੋਂ ਲੈ ਕੇ ਦਿਨ ਇੱਕ ਪੱਲ ਵੀ ਕੱਟਿਆ ਨੀ ਜਾਂਦਾ ਸੀ ਤੈਥੋਂ ਮੇਰੇ ਬਿਨ ਸੀ ਤੈਥੋਂ ਮੇਰੇ ਬਿਨ ਦਿਨ ਤੋਂ ਲੈ ਕੇ ਰਾਤ ਤੱਕ ਤੇ ਰਾਤ ਤੋਂ ਲੈ ਕੇ ਦਿਨ ਇੱਕ ਪੱਲ ਵੀ ਕੱਟਿਆ ਨੀ ਜਾਂਦਾ ਸੀ ਤੈਥੋਂ ਮੇਰੇ ਬਿਨ ਸੀ ਤੈਥੋਂ ਮੇਰੇ ਬਿਨ ਮਰ ਜੂੰਗੀ ਮੈਂ ਤੇਰੇ ਬਿਨ ਤੂੰ ਕਹਿੰਦੀ ਹੁੰਦੀ ਸੀ ਵੇ ਰਾਤ ਚਲੀ ਗਈ, ਬਾਤ ਚਲੀ ਗਈ ਵੇ ਰਾਤ ਚਲੀ ਗਈ, ਬਾਤ ਚਲੀ ਗਈ ਤੈਨੂੰ ਯਾਦ ਹੋਣਾ ਜਦ ਰੁੱਸੇ ਸੀ ਆਪਾਂ ਲੜ ਲੜ ਕੇ ਤੂੰ ਮਿਨਤਾਂ ਮੇਰੀਆਂ ਕਰਦੀ ਸੀ ਹੌਕੇ ਭਰ-ਭਰ ਕੇ ਤੈਨੂੰ ਯਾਦ ਹੋਣਾ ਜਦ ਰੁੱਸੇ ਸੀ ਆਪਾਂ ਲੜ ਲੜ ਕੇ ਤੂੰ ਮਿਨਤਾਂ ਮੇਰੀਆਂ ਕਰਦੀ ਸੀ ਹੌਕੇ ਭਰ-ਭਰ ਕੇ ਦਿਲ ਨਈ ਲੱਗਣਾ ਤੇਰੇ ਬਿਨ ਤੂੰ ਕਹਿੰਦੀ ਹੁੰਦੀ ਸੀ ਵੇ ਰਾਤ ਚਲੀ ਗਈ, ਬਾਤ ਚਲੀ ਗਈ ਵੇ ਰਾਤ ਚਲੀ ਗਈ, ਬਾਤ ਚਲੀ ਗਈ ਪਾਣੀ ਵਾਂਗੂੰ ਹੋਰ ਕਿਸੇ 'ਤੇ ਡੁੱਲ੍ਹ ਨਹੀਂ ਸਕਦੇ ਦਿਲ ਵਾਲੇ ਤਾਂ ਪਿਆਰ ਕਦੇ ਵੀ ਭੁੱਲ ਨਹੀਂ ਸਕਦੇ ਪਰ ਲੱਗਦਾ ਤੇਰੇ ਕੋਲ ਦਿਲ ਹੀ ਨਹੀਂ ਸੀ ਕਿਉਂ ਕਰੇਂ ਹੈਪੀ ਮਗਰੂਰੀ ਵੇ ਰਹੀ ਮੇਰੀ ਵੀ ਰੀਝ ਅਧੂਰੀ ਵੇ ਹੁਣ ਤੇਰੇ 'ਤੇ ਐ ਸਮਝਣਾ ਸੀ ਧੋਖਾ ਜਾਂ ਮਜ਼ਬੂਰੀ ਵੇ ਆਜਾ ਫੇਰ ਦੁਬਾਰਾ ਓਹੀ ਜ਼ਿੰਦਗੀ ਜਿਊਂਨੇ ਆਂ ਵੇ ਰਾਤ ਚਲੀ ਗਈ, ਬਾਤ ਚਲੀ ਗਈ ਵੇ ਰਾਤ ਚਲੀ ਗਈ, ਬਾਤ ਚਲੀ ਗਈ Laddi gill

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store