Jatt Te Jawani

Dilpreet Dhillon, Dj Nitish Gulyani, Karan Aujla

ਹੋ ਅਲੜਾ ਚ ਗੱਲ ਜੇ ਨਾ ਛਿੜੀ ਤੌਰ ਦੀ ਬੇਜਤੀ ਆ ਚਾਦਰੇ ਤੇ ਪਏ ਮੋਰ ਦੀ ਹੋ ਅਲੜਾ ਚ ਗਲ ਜੇਨਾ ਛਿੜੀ ਤੌਰ ਦੀ ਬੇਜਤੀ ਆ ਚਾਦਰੇ ਤੇ ਪਏ ਮੋਰ ਦੀ ਓ ਮਾਰ ਲਲਕਾਰਾ ਜੇਨਾ ਵੈਰੀ ਢਾਈ ਦਾ ਆਇਆ ਨਾ ਉਲਾਂਬਾ ਘਰੇ ਜੇ ਲਡ਼ਾਈ ਦਾ ਫੇਰ ਫਾਇਦਾ ਕਿ ਏ ਜੱਟ ਤੇ ਓ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਹੋ ਗੇੜੀ ਤੇ ਨਚਾਏ ਨਾ ਜੇ ਰਿਮ ਕਾਰ ਦੇ ਰਾਟ ਨਾ ਪਵਾਏ ਨਵੀ ਨਵੀ ਥਾਰ ਦੇ ਹੋ ਲੁੱਟ ਕ ਨਾ ਯਾਰੋ ਜੇ ਮਾਹੌਲ ਵੇਖਿਆ ਪੋਨੀ ਆਲੀ ਨਾਰ ਨਾ ਕਸੋਲ ਵੇਖਿਆ ਹੋ ਜੇਨਾ ਇਕ ਲੱਤ ਉੱਤੇ ਹਾਰਲੇ ਘੁਮਾਈ ਦਾ ਲਿਆ ਨਾ ਸਵਾਦ ਕੀਤੀ ਹੋਈ ਕਮਾਈ ਦਾ ਫੇਰ ਫਾਇਦਾ ਕਿ ਏ ਜੱਟ ਤੇ ਓ ਫੇਰ ਫਾਇਦਾ ਕਿ ਆਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ John Dear ਰਖਣਾ ਨੀ ਅੰਪ ਤੋ ਬਿਨਾ ਭੰਗੜਾ ਪਵਾਇਆ ਨਾ ਜੇ ਰੰਪ ਤੋਂ ਬਿਨਾ ਓ ਉ ਕੀਤੇ ਛੱਲੇ ਮੁੰਦੀਆਂ ਦੇ ਕਾਬਲ ਆ ਜਿਨੇ ਸੇਹਲੀ ਨੂੰ ਸੁਣਾਇਆ ਨਾਇਓ ਸੋਨੀ ਬਾਵਲਾ ਹੱਥ ਸਿਰ ਉੱਤੇ ਹੋਵੇ ਫੁੱਲ ਵੱਡੇ ਬਈ ਦਾ ਰੌਲਾ ਫੇਰ ਵੀ ਨਾ ਪਵੇ ਅੱਤ ਜੀ ਕਰਾਈ ਦਾ ਫੇਰ ਫਾਇਦਾ ਕੀ ਆਏ ਜੱਟ ਤੇ ਫੇਰ ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ ਫੇਰ ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕੀ ਏ ਜੱਟ ਤੇ ਜਵਾਨੀ ਆਈ ਦਾ ਹੋ ਕਰਨੇ ਆ ਜਾ ਇਕ ਵਰਾ ਓ ਖੰਨੇਓ ਕਰਕੇ ਮੁੱਛ ਕੁੰਡੀ ਗੋਰੀਏ ਨੀ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ ਫਾਇਦਾ ਕੀ ਏ ਸੋਹਣੀਏ ਜਵਾਨ ਹੋਏ ਦਾ ਬਖੀਆਂ ਦੇ ਲਗੇ ਨਾ ਜੇ ਛੁਰੇ ਕੋਲ ਦੀ ਜਿੱਮੇ ਵਾਰੀ ਘਰ ਦੀ ਚੱਕੀ ਆ ਫੇਰ ਤੋਂ ਲਾਣੇਦਾਰ ਉੱਠਣ ਨਾ ਦਵਾ chair ਤੋਂ ਇਕੋ ਇਕ ਜੱਟ ਦੀ ਪਸੰਦ ਗੋਰੀਏ ਨੇਡੇ ਮਿਲਦੀ ਨੀ ਔਂਦੀ ਬੀਕਾਨੇਰ ਤੋਂ ਓ ਨੱਢੀਆਂ ਚ ਦਿਖਦਾ ਨੀ ਪੀਂਦਾ ਗੋਰੀਏ ਪਰ ਯਾਰੀਆਂ ਚ ਮੁੱਕਣ ਨੀ ਦਿੰਦੀ ਗੋਰੀਏ ਓ ਫਾਇਦਾ ਕੀ ਆ ਜਾਗੂਆ ਤੇ ਲੇਕੇ ਜਾਣ ਦਾ ਜੇ ਪਾਵੇ ਨਾ ਰਫਲ ਜੱਗੂ ਸਿੰਗਾ ਗੋਰੀਏ ਕਿਓਂ ਨਚਦੀ ਏ ਜੇ ਨਾ language ਸਿੱਖੀ ਨਖਰੋ ਦੇ heart ਦੀ ਨਾ ਗੀਤਕਾਰੀ ਸੁਣੀ ਬਾਠ ਵਾਲੇ ਬਾਠ ਦੀ ਓ ਯਾਰ ਦੇ ਵਿਆਹ ਚ ਨਚੀ ਦਾ ਨੀ ਸੰਗ ਕੇ ਨਾ ਅਸਲਾ ਚਲਾਇਆ ਕਦੇ ਮੰਗ ਮੰਗ ਕੇ ਹੋ ਵੇਖਿਆ ਨਾ end ਕਰ ਕ ਤਬਾਹੀ ਦਾ ਜਿਨ੍ਹਾਂ video ਬਣਾਇਆ ਵੈਰੀ ਦੀ ਕੁਟਾਈ ਦਾ ਫੇਰ ਫਾਇਦਾ ਕਿ ਏ ਜੱਟ ਤੇ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ

Written by: DESI CREW, NARINDER BATTHLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store