Taur Jattan Di

Dilpreet Dhillon, Kulbir Jhinjer

Desi Crew, Desi Crew Desi Crew, Desi Crew Update ਜੱਟ ਬੋਲੀ ਨਵੇ ਪਹੋਚ੍ਦੀ ਹੱਟ ਪਰਾਂ ਕਿਹਨ ਲੱਗੇ ਕੀਤੇ ਸੋਚਦੀ ਹੋ ਢਿੱਲੋਂ ਦਾ ਮੁੰਡਾ ਸ਼ੌਂਕੀ ਗਾਨੇ ਗੌਣ ਦਾ ਮੁਫਲੇੜ ਭੀਡ ਚੋਂ ਫਿਰੇੰਗੀ ਬੋਚ੍ਦੀ ਝਿੱਂਜੇਰ ਆਂ ਦਾ ਮੁੰਡਾ ਸ਼ੌਂਕੀ ਗਾਨੇ ਗੌਣ ਦਾ ਮੁਫਲੇੜ ਭੀਡ ਚੋਂ ਫਿਰੇੰਗੀ ਬੋਚ੍ਦੀ ਜਿਥੇ ਕੋਯੀ ਹੋਵੇ ਬਦਮਸ਼ੀ ਘੋਟਦਾ ਹੋ ਗੱਬਰੂ ਦਾ ਸੀਨਾ ਓਥੇ ਤਾਂਡਾ ਈ ਆ ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਹੋ ਹਾਰ੍ਨ ਤੇ ਚੱਕ ਦਿਆ ਕੰਨ ਜਿਹਦਿਆ ਪਿਹਲੇ ਗੇਹਦੇ ਜਾਂਦਿਆ ਨੇ ਮੰਨ ਜਿਹਦਿਆ ਹੋ ਓਹੁੱੰਣਾ ਦੀ ਨਾ range ਵਿਚ ਔਂਦਾ ਗੱਬਰੂ ਸਾਰੇਆ ਨੂ ਕਿਹੰਡਿਆ ਨੇ done ਜਿਹਦਿਆ ਹੋ ਸਾਡਾ ਗੁੱਸਾ ਸੂਰਜ ਤੋਂ ਲੈਂਦਾ ਗਰਮੀ ਰੂਪ ਤੇਰਾ ਵੀ ਰਾਕਾਨੇ ਪੀਸ ਚੰਨ ਦਾ ਈ ਆ ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਨੱਚਦੇ ਆ ਪੈਰ ਸਾਡੇ ਗੱਡੀਆਂ ਦੀ ਰੇਸ ਤੇ ਚ੍ਹੀਦ ਦਾ ਹੀ ਹੁੰਦਾ ਤਾਂਤਾ ਚਾਧਦੀ ਬ੍ਰੇਸ ਤੇ ਮੁਚਹ ਤੋਂ ਮਡਾੰਗਾ ਪੈਂਦਾ ਕੋਬਰੇ ਦੇ ਪੂੰਛਹ ਦਾ ਚਢੇਯਾ ਨਿਖਾਰ ਮੰਸੂਰੀ ਜਿੰਨਾ ਫੇਸ ਤੇ ਹੋ ਬੱਤ’ਆਂ ਵਾਲਾ ਬੱਤ ਚੇਕ ਕਰੇ ਅਸਲਾ ਤੂ ਜਿਹਦਾ ਸੁਨੇਯਾ ਖਦਕ ਸੱਦੀ ਗੁਣ ਦਾ ਈ ਆ ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਕੁੜੀਆਂ ਦਾ ਝਾਕਾ ਤਾਂ ਬੰਨਦਾ ਈ ਆ ਖੁਲਦਾ ਰਿਮੋਟ ਨਾਲ ਗੇਟ ਜੱਟੀਏ ਪ੍ਯਾਰ ਚ ਬਾਦਲ ਦਈਏ hate ਜੱਟੀਏ ਮਿਤਰਾਂ ਤੇ ਅੱਖ ਤੇਰੀ ਕਚੀ ਸਹੇਲੀ ਦੀ ਦੇਖੀ ਕੀਤੇ ਹੋ ਨਾ ਜਾਯੀ ਲੇਟ ਜੱਟੀਏ ਹੋ ਜਾਂ ਜਾਂ ਫਿਰਦੀ ਬੁਲੌਂਦੀ ਅੱਡਿਆ ਲਾ ਤੇਰਾ ਵੀ ਰਾਕਾਨੇ ਛੰਨ ਛੰਨ ਦਾ ਈ ਆ ਹੋ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਜੱਟਾਂ ਨੇ ਕੱਢੀ ਆ ਅੱਜ ਟੋਹਰ ਗੋਰੀਏ ਤੇ ਅੱਲੜਾ ਦਾ ਝਾਕਾ ਤਾਂ ਬੰਨਦਾ ਈ ਆ ਕੁੜੀਆਂ ਦਾ ਝਾਕਾ ਤਾਂ ਬੰਨਦਾ ਈ ਆ

Written by: Narinder BatthLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store