Dilpreet Dhillon Is Back

Gurlez Akhtar, Dilpreet Dhillon, DJ A Vee

ਸ਼ਬ ਰਾਜ਼ੀ ਖੁਸ਼ੀ A-Vee on the track ਤੇਰੇ ਕੋ ਕਾ ਲਗਤਾ ਤਾ ਕਿ ਨਹੀ ਲੌਟੇਂਗੇ ,ਚਲ ਹੱਟ ਚਾਵਾਂ ਚਾਵਾਂ ਚਾਵਾਂ ਚਾਵਾਂ ਚਾਵਾਂ ਚਾਵਾਂ ਵੇ ਕੀਤੇ ਜੱਟਾ ਗੋਲੀ ਚਲ ਗਯੀ ਛ੍ਹੇਤਿ ਭੇਜ location ਆਵਾਂ ਨੀ ਤੇਰੇ ਉੱਤੇ ਮਾਣ ਜੱਟੀਏ ਸੌਹ ਖਾ ਨੀ ਤੇਰੇ ਉੱਤੇ ਮਾਣ ਜੱਟੀਏ Touch wood ਮੈਂ ਖੌਫ ਨਾ ਖਾਵਾ ਵੇ 302 ਬਨ ਜੁ ਹੋ ਜਾਣਿਯਾ delay ਨੇ ਲਾਵਾਂ ਹੋ temper short ਕੂੜੇ Short ਕੂੜੇ ਕਿਵੇ ਅੜ ਜੁ ਕੋਈ ਗੱਲਾਵਾ ਤੂ ਖਾਲੀ ਕਰ ਮਿਤਰਾਂ ਤੈਨੂ ਭਰ ਕੇ Glock ਫ੍ਡਾਵਾ ਤੂ ਖਾਲੀ ਕਰ ਮਿਤਰਾਂ ਭਰ ਕੇ Glock ਫਡਾਵਾ ਵੇ ਖਾਲੀ ਕਰ ਮਿਤਰਾਂ ਆਰੀ ਆਰੀ ਆਰੀ ਹਡਿੱਪਾ ਆਰੀ ਆਰੀ ਆਰੀ ਓ ਥਾਨੇਯਾ ਚ ਦਂਡ ਮਾਰ ਦੇ ਅਛਾ ਓ ਥਾਨੇਯਾ ਚ ਦਂਡ ਮਾਰਦੇ ਕੁੜੀ ਵੇਖ ਕੇ whistle ਨੀ ਮਾਰੀ ਮੈਂ ਸੂਟ ਵਿਚ ਜ਼ੇਹਰ ਲਗਦੀ Jean ਵਿਚ ਵੀ ਲੱਗਾ ਨਾ ਮਾਡੀ ਤੂ ਕੂਡਿਯਾ ਚੋਂ ਵਖ ਲਗਦੀ ਨੀ ਫਿਰੇ ਸਿਖ੍ਦੀ ਘੂੜ ਸਵਾਰੀ ਹੋ choker ਗਰ੍ਦਨ ਦਾ ਗਰ੍ਦਨ ਦਾ ਤੈਨੂ ਪੌਗਾ ਵੈੱਲਿਯਾ ਭਾਰੀ ਹੋ ਮਿਤ੍ਰਾ ਦੀ adjen ਤੇ ਤੇਰੀ ਦੂਲਗੀ ਲਾਲ Farari ਹੋ ਮਿਤ੍ਰਾ ਦੀ adjen ਤੇ ਡੁੱਲਲਗੀ ਲਾਲ Farari ਹੋ ਮਿਤਰਾਂ ਦੇ adjen ਤੇ ਕਰਾਰਾ ਜਵਾਬ ਮਿਲੇਗਾ ਹੋ ਤਾਨਵੀ ਤਾਨਵੀ ਤਾਨਵੀ ਓਏ ਹੋਏ ਤਾਨਵੀ ਤਾਨਵੀ ਤਾਨਵੀ ਨੀ ਪੁੱਤ ਤੇਰੇ ਸੋਰੇ ਦਾ ਸਦਕੇ ਜਾਵਾਂ ਨੀ ਪੁੱਤ ਤੇਰੇ ਸੋਰੇ ਦਾ ਹਰ ਕਬਜ਼ਾ ਲੇਨ ਲਯੀ ਪਾਵੇ ਵੇ ਦਯੋਰ ਨੇ ਪ੍‌ੜਈ ਛਡ ਟੀ ਓ ਵੀ ਚਕ ਕੇ ਦੋਂਨਾਲੀ ਆਵੇ ਓ ਬੱਦਾ ਭਾਈ ਦਿੰਦਾ ਹੋਂਸਲਾ ਵੈਰੀ ਖਂਗ ਨਾ ਪਿਹਲੀ ਤੇ ਜਾਵੇ ਊ Batth ਆ ਵਾਲਾ Batth ਲਿਖਦੇ ਏ Batth ਲਿਖਦੇ ਏ ਢਿੱਲੋਂ ਧਿੰਗ ਕੇ ਗਾਣਾ ਗਾਵੇ ਮਿਤਰਾਂ ਦੇ ਮੁਫਲਰ ਤੇ ਕੁੜੀ gun ਦਾ ਨਮੂਨਾ ਪਾਵੇ ਮਿਤਰਾਂ ਦੇ ਮੁਫਲਰ ਤੇ Gun ਦਾ ਨਮੂਨਾ ਪਾਵੇ ਮਿਤਰਾਂ ਦੇ ਮੁਫਲਰ ਤੇ ਜਬ ਤਕ ਤੋਡੇਂਗੇ ਨਹੀ ਤਬ ਤਕ ਚਹੋਡੇਂਗੇ ਨਹੀ ਓ ਸਰਗੀ ਸਰਗੀ ਸਰਗੀ ਓਏ ਆਖ ਕੇ ਸਰਗੀ ਸਰਗੀ ਸਰਗੀ ਨੀ ਗੱਲਾਂ ਆਲੇ ਟੋਏ ਦੇਖ ਕੇ ਹਾਏ ਓ ਗੱਲਾਂ ਆਲੇ ਟੋਏ ਦੇਖ ਕੇ ਤੂ ਮੇਨੂ ਲਗਦੀ ਪ੍ਰੀਤੀ ਜ਼ਿਣ੍ਟਾ ਵਰਗੀ ਜੋ ਨਾਗ ਵਾਲ ਪੌਂਦੀ ਫਿਰਦੀ ਤੇਰੀ ਮੁੱਛ ਦੇ ਵੱਟੇ ਤੇ ਮਰਦੀ ਹਾਏ ਓਹਦਾ ਤਾ ਇਲਾਜ਼ ਕੋਈ ਨਾ ਜੀਨੁ ਰੂਪ ਦੀ poison ਛਡ ਗੀ ਮੈਂ ਸੀਟ ਉੱਤੇ ਰੋਂਡ ਦੇਖ ਕੇ ਰੋਂਡ ਦੇਖ ਕੇ ਤੇਰੀ ਸੋਨੇਯਾ ਦਿਲੇਰੀ guess ਕਰਗੀ ਊ jail ਚ ਫਡਾਉ ਰੋਟੀ ਆ ਰਨ ਜੱਟ ਦੀ sniper ਵਰਗੀ Jail ਚ ਫਡਾਉ ਰੋਟੀ ਆ ਜੱਟ ਦੀ sniper ਵਰਗੀ Jail ਚ ਫਡਾਉ ਰੋਟੀ ਆ ਸ਼ਬ ਰਾਜ਼ੀ ਖੁਸ਼ੀ

Written by: DESI CREW, DJ A-VEE, NARINDER BATTHLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store