Sade Munde Da Viah

Dilpreet Dhillon, Goldy

ਸਾਡੇ ਮੁੰਡੇ ਦਾ ਵਿਆਹ ਪਰਚਾ ਦਰਜ ਕਰਾਵਾਂਗੇ Desi Crew ਨੀ ਤੇਰੇ ਯਾਰ ਦਾ ਤਾ ਪਤਾ ਤੈਨੂੰ ਰਖੇ ਅੱਖ ਲਾਲ ਕੀਤੇ ਗਾਣੇ ਪਿੱਛੇ ਲੜ ਪਿਹਿਣਾ dj ਆਲੇ ਨਾਲ ਪਰਚਾ ਦਰਜ ਕਰਾਵਾਂਗੇ ਹੋ ਤੇਰੇ ਯਾਰ ਦਾ ਤਾ ਪਤਾ ਤੈਨੂੰ ਰਖੇ ਅੱਖ ਲਾਲ ਕੀਤੇ ਗਾਣੇ ਪਿੱਛੇ ਲੜ ਪਿਹਿਣਾ DJ ਆਲੇ ਨਾਲ ਗਰਾਰੀ ਪੁੱਠੀ ਸਰਦਾਰ ਦੀ ਆ ਲੈ ਫੜ ਲੈ, ਆ ਲੈ ਫੜ ਲੈ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਹੋ ਐਵੇਂ ਗੁੱਸੇ ਵਿਚ ਤੁਰ ਜੀ ਨਾ ਲੜ ਕੇ ਗੱਲਾਂ ਸਾਰੀਆਂ ਨਭੇੜ ਲਾਂਗੇ ਤੜਕੇ ਨੀ ਐਵੇਂ ਗੁੱਸੇ ਵਿਚ ਤੁਰ ਜੀ ਨਾ ਲੜ ਕੇ ਗੱਲਾਂ ਸਾਰੀਆਂ ਨਭੇੜ ਲਾਂਗੇ ਤੜਕੇ ਓ ਜੀਨਾ ਗੁਣੀਏ ਚ ਜੱਟ ਤੈਨੂੰ ਲੱਗੇਯਾ ਖੱਬੀ seat ਉੱਤੇ ਸੱਟ ਲਈ ਤੂ ਫੜ ਕੇ ਤੂ ਘਰੇ ਲੈ ਜੀ ਬਾਰੋ ਬਾਰ ਦੀ. ਆ ਲੈ ਫੜ ਲੈ, ਆ ਲੈ ਫੜ ਲੈ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਹੋ ਖਰ੍ਚਾ ਖਰ੍ਚਾ ਖਰ੍ਚਾ ਖਰ੍ਚਾ ਖਰ੍ਚਾ ਖਰ੍ਚਾ ਹੋ ਟੈਟ ਹੋਕੇ ਕੀਕਾਂ ਮਾਰਦੇ ਓ ਟੈਟ ਹੋਕੇ ਕੀਕਾਂ ਮਾਰਦੇ ਸਾਰੇ ਪਿੰਡ ਚ ਸ਼ਰਬੀਆਂ ਦਾ ਚਰਚਾ ਹੋ ਮੁੰਡੇ ਦਾ ਵਿਆਹ ਗੋਰੀਏ ਹੋ ਮੁੰਡੇ ਦਾ ਵਿਆਹ ਗੋਰੀਏ ਜਿਹੜਾ ਨੱਚਿਆ ਨੀ ਪਾ ਦਿਆਂਗੇ ਪਰਚਾ ਮੁੰਡੇ ਦਾ ਵਿਆਹ ਗੋਰੀਏ ਜਿਹੜਾ ਨੱਚਿਆ ਨੀ ਪਾ ਦਿਆਂਗੇ ਪਰਚਾ ਹੋਏ ਪਰਚਾ ਦਰਜ ਕਰਾਵਾਂਗੇ ਸਾਰਿਆਂ ਦੁਆਲੇ ਫਿਰਦੇ ਨੇ ਯਾਰ ਨੀ ਟੈਟ ਹੋਣ ਦੇ ਨੇ ਲਗਦੇ ਅਸਾਰ ਨੀ ਸਾਰਿਆਂ ਦੁਆਲੇ ਫਿਰਦੇ ਨੇ ਯਾਰ ਨੀ ਟੈਟ ਹੋਣ ਦੇ ਨੇ ਲਗਦ ਅਸਾਰ ਨੀ ਖਾਂਦੀ ਪੀਤੀ ਚ ਕਿਥੇ ਨਾ ਗੱਡੀ ਵੱਜ ਜੇ ਯਾਰ ਬੈਠਾ ਨਾ ਕਿਸੇ ਤੇ ਗੋਲੀ ਮਾਰ ਨੀ ਓ ਗੱਲ ਏ ਹੈ ਵਿਚਾਰ ਦੀ ਆ ਲੈ ਫੜ ਲੈ, ਆ ਲੈ ਫੜ ਲੈ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਤੇਰਾ ਜੱਗੀ ਨਾ ਤੇਰੇ ਤੋਂ ਇੰਝ ਭਜਦਾ ਨੀ ਤੂ ਅਲ੍ਹੜੇ ਸੰਭਾਲ time ਅੱਜ ਦਾ ਹੋ ਤੇਰਾ ਜੱਗੀ ਨਾ ਤੇਰੇ ਤੋਂ ਕਦੇ ਭਜਦਾ ਨੀ ਤੂ ਅਲ੍ਹੜੇ ਸੰਭਾਲ time ਅੱਜ ਦਾ ਗੱਲਾਂ ਮਨੁਗਾ ਸੰਘੇੜਾ ਆਲਾ ਸਾਰੀਆਂ ਜੱਟ ਫੇਰ ਨੀ ਕਦੇ ਵੀ ਐਨਾ ਰੱਜ ਦਾ ਤੂ ਕਾਹਨੂੰ ਪਾਤੀ ਸੋਂਹ ਪ੍ਯਾਰ ਦੀ ਆ ਲੈ ਫੜ ਲੈ, ਆ ਲੈ ਫੜ ਲੈ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ ਨੀ ਆ ਲੈ ਫੜ ਲੈ ਰਕਾਨੇ ਚਾਬੀ car ਦੀ ਤੇ ਦੂਜੀ ਆਹ gun ਯਾਰ ਦੀ

Written by: DESI CREW, JAGGI SANGHERALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store