Bazaar Band

Dilpreet Dhillon

Dj Flow ! ਡਾਕੇ ਮਾਰਦੇ ਹੁੰਦੇ ਸੀ ਜਿਹੜੇ ਜੱਟ ਨੀ ਨਾ ਯਾਰ ਓਹਨਾ ਤੂੰ ਕਹਾਵੇ ਤੇਰਾ ਕੱਟ ਨੀ ਹੋ ਅੱਜ ਪਾਉਵੇਂ 3 ਸਾਲਾ ਵਿੱਚੋਂ ਮਿੱਠੀਏ ਫਿਰ ਤੇਰੇ ਪਿਛੇ ਵਾਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ Dj Flow ਦੇਖ ਸੜਕਾਂ ਤੇ ਤੁਰੇ ਜਿਵੇਂ ਖੂਨ ਨੀ ਖੂਨ ਵਿੱਚੋਂ ਹੀਰਾ ਮੁੰਡੇ ਦਾ ਜਨੂਨ ਨੀ ਦੇਖ ਸੜਕਾਂ ਤੇ ਤੁਰੇ ਜਿਵੇਂ ਖੂਨ ਨੀ ਖੂਨ ਵਿੱਚੋਂ ਹੀਰਾ ਮੁੰਡੇ ਦਾ ਜਨੂਨ ਨੀ ਹੋ ਤੇਰੇ ਤੱਕ ਲਾਉਣੀ ਅੰਖ ਨੇ ਹੀ ਬੱਲੀਏ ਮੈਂ ਕਿਹਾ ਮੁੰਡੇ ਨੂੰ ਲੜਾਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ ਬੋਲ ਘਟ ਉੱਤੇ ਅਮਰੀਕ ਰਹਿੰਦਾ ਚੁੱਪ ਨੀ ਰੱਖੇ ਬੇਲਿਆਂ ਦੇ ਉੱਤੇ ਪੂਰੀ ਠੁਕ ਨੀ ਬੋਲ ਘਟ ਉੱਤੇ ਅਮਰੀਕ ਰਹਿੰਦਾ ਚੁੱਪ ਨੀ ਰੱਖੇ ਬੇਲਿਆਂ ਦੇ ਉੱਤੇ ਪੂਰੀ ਠੁਕ ਨੀ ਹੋ ਪਿੰਡ ਕਾਉਂਕਿਆਂ ਦੇ ਨਾਲ ਜਿੱਦਾਂ ਡੰਗੀਆਂ ਕਾਮ ਉਸਨੇ ਹੀ ਕੱਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ ਹਾਹਾਹਾ .. Group ਬਾਜ਼ੀਆਂ ਤੋਂ ਰਹਿੰਦਾ ਤੂੰ ਹਾਂ ਦੂਰ ਆਂ Flow ਦੇ ਨਾਲ ਵੀ ਤੋਂ ਪੂਰਾ ਮੱਛਹੂਰ ਆਂ Group ਬਾਜ਼ੀਆਂ ਤੋਂ ਰਹਿੰਦਾ ਤੂੰ ਹਾਂ ਦੂਰ ਆਂ Flow ਦੇ ਨਾਲ ਮੈਂ ਕਯਾ ਢਿੱਲੋਂ ਵੀ ਮੱਛਹੂਰ ਆਂ ਓਹਨੇ ਮੁੱਢ ਕੇ ਗਲੀ ਚੋਂ ਕਦੇ ਲਾਂਗਦਾ ਜਿਹਨਦੇ ਕਾਂਡ ਤੇ ਚਟਾਕਾ ਧਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ ਉਹ ਦੇੜ ਵਜੇ ਹੋ ਗਿਆ ਬਾਜ਼ਾਰ ਬੰਦ ਨੀ ਹੋ ਤੇਰੇ ਯਾਰ ਨੇ ਖੜਾਕਾ ਕਰਿਆ

Written by: Lyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store