Sanu Bhulgi

Amar Sandhu, Zeshan

Yeah ! Sandhu Rap Amar Sandhu ! Zeshan ! Pree Mayall ! Let's go ! Yeah ! Let's go ! ਦੁਨੀਆਂ ਦੇ ਵਿਚ ਲੋਕ ਬਥੇਰੇ ਮੋਰਾਂ ਨੂ ਜਿਂਵੇਂ ਬਨੇਰੇ ਦੁਨੀਆਂ ਦੇ ਵਿਚ ਲੋਕ ਬਥੇਰੇ ਮੋਰਾਂ ਨੂ ਜਿਂਵੇਂ ਬਨੇਰੇ ਹੋਰਾਂ ਨੂ ਤੂ ਗਲ ਨਾਲ ਲਾਵੇ ਸਾਡੇ ਵਾਰੀ ਅੱਖੀਆਂ ਫੇਰੇ ਆਪਨੇਯਾ ਨੂ ਛਡ ਕੇ ਜਿਹੜੀ ਆਪਨੇਯਾ ਨੂ ਛਡ ਕੇ ਜਿਹੜੀ ਗ਼ੈਰਾਂ ਉੱਤੇ ਡੁੱਲ ਗਈ ਨੀ ਔਨੂੰ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਔਨੂੰ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ She must’ve forgot how i treated her Back when she needed us I’m talkin back when everything was good I mean i treated her right, gave her the keys to the ride I guess she needed to slide It’s all good baby girl i took a seat on the side And now aint nobody up here with me I tell them girls now, ਮੁੰਡਿਆਂ ਤੋਂ ਬੱਚ ਕੇ ਰਹੀਂ And they say that if you knew better you would do better No more time to waste welcome to a New Era ਕਿੰਵੇ ਗੁਜ਼ਾਰੇ ਦਿਨ ਬਿਨ ਤੇਰੇ ਅੱਖੀਆਂ ਨੇ ਵੀ ਹੰਜੂ ਕਿਹਰੇ ਬੋਲ ਤੇਰੇ ਸਾਨੂ ਸੌਂਣ ਨਾ ਦਿੰਦੇ ਯਾਦਾਂ ਵਿਚ ਲੰਗ ਦੇ ਸਵੇਰੇ ਕਿੰਵੇ ਗੁਜ਼ਾਰੇ ਦਿਨ ਬਿਨ ਤੇਰੇ ਅੱਖੀਆਂ ਨੇ ਵੀ ਹੰਜੂ ਕਿਹਰੇ ਬੋਲ ਤੇਰੇ ਸਾਨੂ ਸੌਂਣ ਨਾ ਦਿੰਦੇ ਯਾਦਾਂ ਵਿਚ ਲੰਗ ਦੇ ਸਵੇਰੇ ਸਾਡੇ ਨਾਲ ਤੂ ਚੁਪ ਸੀ ਰਿਹੰਦੀ ਹੋਰਾਂ ਨਾਲ ਕਿੰਜ ਕੁਲ ਗਈ ਨੀ ਔਨੂੰ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਔਨੂੰ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ I guess that we both made mistakes in the past Your's was leaving me and mine was even giving you a chance But I gotta admit, That i was blinded to it But you told me the lies, So you opened my eyes ਮੈਨੇ ਸੱਭ ਕੁੱਛ ਕਿਆ ਥਾ ਹਮਾਰੇ ਲੀਏ Guess you got a new man now thats gotta be it But ਕਿਹਤੇ ਹੈਂ ਕੀ ਅਗਰ ਅਭੀ ਭੀ ਯਾਦ ਆ ਰਹੀ ਹੈ Then if you feel like you did something wrong you probably did ਲੋਕਾਂ ਲਈ ਚਾਨਣ ਬਣ ਗਈ ਸਾਡੇ ਲਈ ਕਰਗੀ ਹਨੇਰਰਿਹ ਪੱਤ ਝੜ ਵਿਚ ਬਾਗ਼ਾਂ ਵਾਂਗੂ ਸੁੰਞੇ ਨੇ ਚਾਰ ਸ਼ੁਫੇਰਿਹ ਸਾਡੇ ਦਿਲ ਦੀ ਲੋੜ ਨਾ ਤੇਨੂ ਹੋਰਾਂ ਲਈ ਵਿੱਕ ਮੂਲਗਈ ਨੀ ਔਨੂੰ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਔਨੂੰ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ ਅੱਸੀ ਯਾਦ ਕੀ ਰੱਖਣਾ ਜਿਹੜੀ ਸਾਨੂ ਭੁਲ ਗਈ

Written by: AMMU SANDHU, ANKIT MALIK, ZESHAN HUSSAINLyrics © Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store