Replaceable

Amar Sandhu, Fateh

7 bill people in the world Maybe more ਕੁੜੀਆਂ ਦੀ ਮੈਨੂ ਥੋੜ ਨਾ I be in & out of love learned enough ਤੇਰੇ ਵਰਗੀਆਂ ਹੋਰ ਯਾਂ ਮੇਰੇ ਕੋਲ ਓ ਹੋ ਜਾ ਨੀ ਦਫਾ, ਐਥੇ ਤੂ ਜਾ ਮੈਨੂ ਤੂ ਕਰਦੀ ਨੀ bore ਆਂ ਅੱਜ ਤੇਰੀ ਕੋਈ ਨਾ ਫਿਕਰ ਕਰਨਾ ਜੋ ਕਰ ਤੇਰੇ ਦਿੱਤੇ ਗਮਾ ਦੀ ਨੀ ਲੋਡ ਆ Replaceable baby ਤੂ ਆਂ, ਤੂ ਆਂ Replaceable baby ਤੂ ਆਂ, ਤੂ ਆਂ ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ Replaceable baby ਤੂ ਆਂ Replaceable baby ਤੂ ਆਂ, ਤੂ ਆਂ Replaceable baby ਤੂ ਆਂ, ਤੂ ਆਂ ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ Replaceable baby ਤੂ ਆਂ 365/24 my time you wore ਤੂ ਜਵਾਨੀ ਦੀ ਏ ਚੋਰ ਆ Now its time to go explore Lookin’ for more ਤੇਰੇ ਵਰਗੀ ਆ ਹੋਰ ਯਾ ਹੁੰਨ ਮੈਨੂ ਕਾਦੀ ਪਰਵਾਹ ਸਿਰ ਨਾ ਤੂ ਖਾ ਵਾਪਸ ਔਣ ਦੀ ਕੋਈ ਲੋਡ ਨਾ ਆਪਣੇ ਤੂ ਮਨ ਤੋ ਮਿਟਾ, ਸਾਡੀ ਹੀ ਆ ਕਿਸਮਤ ਚ ਲਿਖੀ ਕੋਈ ਹੋਰ ਆ Replaceable baby ਤੂ ਆਂ, ਤੂ ਆਂ Replaceable baby ਤੂ ਆਂ, ਤੂ ਆਂ ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ Replaceable baby ਤੂ ਆਂ Replaceable baby ਤੂ ਆਂ, ਤੂ ਆਂ Replaceable baby ਤੂ ਆਂ, ਤੂ ਆਂ ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ Replaceable baby ਤੂ ਆਂ I’ve been going around world ਲਾਈਆਂ ਮੈਂ ਗੇੜੀਆਂ ਮੁੰਡਾ ਮੇਰੇ ਵਰਗਾ ਨੀ ਤੇਰੇ ਵਾਂਗ ਬਥੇਰਿਯਾਨ ਜਦ ਮੇਰੇ ਨਾਲ ਤੂ ਸੀ ਕੀਤੀਯਾਂ ਹੇਰਾ ਫੇਰਿਯਾਨ ਹੁੰਨ ਤੋਪ ਤੇ ਮੈਂ ਆਯਾ ਗੱਲਾਂ ਕਰਦੀ ਤੂ ਮੇਰਿਯਾਨ ਤੂ ਚੌਨੀ ਆ ਮੈਂ ਬਣਾ ਕੋਈ Bollywood ਦਾ hero ਮੈਨੂ ਲਗਦੀ ਸੀ ਟੇਨ, ਹੁੰਨ ਲਗਦੀ ਆਂ zero Blowin’ money like casinos Eyein down all my amigos Girl you childish gambino And you need to fix ur ego ਮੈਨੂ ਰੋਬ ਨਾ ਦਿਖਾ ਤੈਨੂ ਚੰਗੀ ਤਰਹ ਜਾਣ ਦਾ ਕੀਤੀ ਨਾ ਪਰਵਾਹ ਹੁੰਨ ਹੋਰ ਲਬ ਹਾਣ ਦਾ ਤੇਰੀ ਗਮਾ ਦੀ ਮੈਨੂ ਨੀ ਲੋਡ ਆ ਮੈਨੂ ਨਾ ਕੋਈ ਚੀਜ਼ ਦੀ ਥੋੜ ਆ Been on the come up, you goin’ down You was the one, so replaceable now Replaceable baby ਤੂ ਆਂ, ਤੂ ਆਂ Replaceable baby ਤੂ ਆਂ, ਤੂ ਆਂ ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ Replaceable baby ਤੂ ਆਂ Replaceable baby ਤੂ ਆਂ, ਤੂ ਆਂ Replaceable baby ਤੂ ਆਂ, ਤੂ ਆਂ ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ Replaceable baby ਤੂ ਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store