Proper Punjabi

Amar Sandhu

ਹੋ ਕੰਨਾ ਦੇ ਵਿਚ ਝੁਮਕੇ ਤੇਰੇ ਮੱਥੇ ਉੱਤੇ ਟਿੱਕਾ ਤੂ ਅਂਬਰਾ ਦਾ ਚੰਨ ਹਾਂਣੇ ਪਾਤਾ ਰਾਤੀ ਫਿੱਕਾ ਹੋ ਕੰਨਾ ਦੇ ਵਿਚ ਝੁਮਕੇ ਤੇਰੇ ਮੱਥੇ ਉੱਤੇ ਟਿੱਕਾ ਤੂ ਅਂਬਰਾ ਦਾ ਚੰਨ ਹਾਂਣੇ ਪਾਤਾ ਰਾਤੀ ਫਿੱਕਾ ਖਤਰੇ ਦੀਏ ਘਡੀਏ ਨੀ ਖਤਰੇ ਦੀਏ ਘਡੀਏ ਨੀ ਪਾ ਲੇਯਾ ਤੂ ਸੂਟ ਗੁਲਾਬੀ ਪਾ ਲੇਯਾ ਤੂ ਸੂਟ ਗੁਲਾਬੀ ਕੁੜੀ ਤੂ LA ਦੀ Proper ਪਰ ਲਗੇ ਪੰਜਾਬੀ ਕੁੜੀ ਤੂ LA ਦੀ Proper ਪਰ ਲਗੇ ਪੰਜਾਬੀ ਆਜਾ ਨਾਲ ਮੇਰੇ ਤੂ ਨਾਲ ਮੇਰੇ ਤੂ ਨਾਲ ਓ ਆਜਾ ਨਾਲ ਮੇਰੇ ਤੂ ਓਹੋ ਓ ਨਖਰੇ ਦੇ ਨਾਲ ਪੱਟ ਲੇਯਾ ਮੁੰਡਾ ਟੁੱਰ ਕੇ ਤੌਰ ਪੰਜਾਬੀ ਹੋਰਾ ਲਾਕੇ ਗੱਲਾਂ ਕਰ ਲਿਯਾ ਹੋਰ ਵੀ ਕੁੜੇ ਗੁਲਾਬੀ ਪੱਟ ਲੇਯਾ ਮੁੰਡਾ ਹੈਨ ਪੱਟ ਲੇਯਾ ਮੁੰਡਾ ਹੈਨ ਓ ਨਖਰੇ ਦੇ ਨਾਲ ਪੱਟ ਲੇਯਾ ਮੁੰਡਾ ਤੁਰ ਕੇ ਤੌਰ ਪੰਜਾਬੀ ਹੋਰਾ ਲਾਕੇ ਗੱਲਾਂ ਕਰ ਲਿਯਾ ਹੋਰ ਵੀ ਕੁੜੇ ਗੁਲਾਬੀ ਕੁੜੀ ਤੂ LA ਦੀ Proper ਪਰ ਲਗੇ ਪੰਜਾਬੀ ਕੁੜੀ ਤੂ ਅਮਰੀਕਾ ਦੀ Proper ਪਰ ਲਗੇ ਪੰਜਾਬੀ ਤੇਰੀ ਸ਼ੋਰ ਪੰਜਾਬੀ ਤੋੜ ਪੰਜਾਬੀ ਮੈਨੂ ਲਗਦੀ ਏ ਨੀ ਤੂ top ਦੀ ਪੰਜਾਬੀ ਕੁਡੀਏ ਨਚਲੇ ਨਚਲੇ ਨਾਲ ਮੇਰੇ ਤੂ ਨਚਲੇ ਨਾਲ ਹੋ ਨਚਲੇ ਨਾਲ ਮੇਰੇ ਤੂ ਨਾਲ ਮੇਰੇ ਤੂ ਨਾਲ ਤੂ ਆਜਾ ਨਾਲ ਮੇਰੇ ਤੂ ਨਾਲ ਮੇਰੇ ਤੂ ਨਾਲ ਹੋ ਆਜਾ ਨਾਲ ਮੇਰੇ ਤੂ ਓ ਓ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store