Ishq De Bulle

Amar Sandhu

ਤੇਰੇ ਇਸ਼ਕ ਦਾ ਊੜਾ ਆਂਦਾ ਮੈਂ ਪੜ ਲਿਆ ਸੱਜਣਾ ਸਾਰਾ ਤੇਰੇ ਇਸ਼ਕ ਦਾ ਊੜਾ ਆਂਦਾ ਮੈਂ ਪੜ ਲਿਆ ਸੱਜਣਾ ਸਾਰਾ ਇਸ ਜੱਗ ਤੇ ਹੋਰ ਨਾ ਕੋਈ ਮੈਨੂੰ ਤੈਥੋਂ ਵੱਧ ਪਿਆਰਾ ਆਉਣ ਤੇਰੇ ਇਸ਼ਕ ਦੇ ਬੁੱਲੇ ਜਾਣ ਮੇਰੇ ਚਾ ਡੁੱਲੇ ਆਉਣ ਤੇਰੇ ਇਸ਼ਕ ਦੇ ਬੁੱਲੇ ਜਾਣ ਮੇਰੇ ਚਾ ਡੁੱਲੇ ਮੈਂ ਕਿੰਝ ਸਾਂਭੀ ਜਾਵਾਂ ਮੈਂ ਜਿੰਦ ਤੇਰੇ ਲੇਖੇ ਲਾਵੰਗਾ ਤੇਰੇ ਨਾਲ ਲੈਕੇ ਲਾਵਾਨ ਲੋਕੀ ਉਮਰ ਹੰਢਾਉਂਦੇ ਮੈਂ ਤੇਰਾ ਇਸ਼ਕ ਹੰਧਾਵਾ ਆਈ ਰੁੱਤ ਸੱਜਣਾ ਦੀ ਰੰਗ ਚੜ ਦਾ ਜਾਵੇ ਮੈਂ ਜਦ ਵੀ ਵੇਖਾਂ ਸ਼ੀਸ਼ਾ ਸ਼ਰਮਾਵੇਂ ਆਈ ਰੁੱਤ ਸੱਜਣਾ ਦੀ ਰੰਗ ਚੜਦਾ ਜਾਵੇ ਮੈਂ ਜਦ ਵੀ ਵੇਖਾ ਸ਼ੈਹਾ ਸ਼ਰਮਾਵੇਂ ਤੂੰ ਮੇਰਾ ਸੱਜਣਾ ਗਹਿਣਾ ਮੈਂ ਤੇਰੇ ਦਿਲ ਵਿਚ ਰਹਿਣਾ ਤੂੰ ਮੇਰਾ ਸੱਜਣਾ ਗਹਿਣਾ ਮੈਂ ਤੇਰੇ ਦਿਲ ਵਿਚ ਰਹਿਣਾ ਮੈਂ ਰਬ ਤੋਂ ਹਿਯੋ ਚਾਵਨ ਮੈਂ ਜਿੰਦ ਤੇਰੇ ਲੇਖੇ ਲਾਵੰਗਾ ਤੇਰੇ ਨਾਲ ਲੈਕੇ ਲਾਵਾਨ ਲੋਕੀ ਉਮਰ ਹੰਦੌਉਂਦੇ ਮੈਂ ਤੇਰਾ ਇਸ਼ਕ ਹੰਦਾਵਾਨ ਰਾਤਾਂ ਨੂੰ ਸੁਪਨੇ ਤੇਰੇ ਆਉਣ ਜਾਏ ਲੱਗ ਪਏ ਕੱਲੀ ਨੂੰ ਖ਼ਿਆਲ ਤੇਰੇ ਸਟਾਉਣ ਜਾਏ ਲੱਗ ਪਏ ਰਾਤਾਂ ਨੂੰ ਸੁਪਨੇ ਤੇਰੇ ਆਉਣ ਜਾਏ ਲੱਗ ਪਏ ਕੱਲੀ ਨੂੰ ਖ਼ਿਆਲ ਤੇਰੇ ਸਟਾਉਣ ਜਾਏ ਲੱਗ ਪਏ ਜਿੰਨੇ ਸਾਹ ਬਚਦੇ ਮੇਰੇ ਲਿਖਾਤੇ ਨਾਵੇ ਤੇਰੇ ਜਿੰਨੇ ਸਾਹ ਬਚਦੇ ਮੇਰੇ ਲਿਖਾਤੇ ਨਾਵੇ ਤੇਰੇ ਤੇਰੇ ਬਿਨ ਮਰਦੀ ਜਾਵਾਂ ਮੈਂ ਜਿੰਦ ਤੇਰੇ ਲੇਖੇ ਲਾਵੰਗਾ ਤੇਰੇ ਨਾਲ ਲੈਕੇ ਲਾਵਾਨ ਲੋਕੀ ਉਮਰ ਹੰਢਾਉਂਦੇ ਮੈਂ ਤੇਰਾ ਇਸ਼ਕ ਹੰਧਾਵਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store