Oh Jatta

Amar Sandhu

ਉਹ ਜੱਟਾ , ਉਹ ਜੱਟਾ ਉਹ ਜੱਟਾ ਗੱਲ ਸੁਣ ਲੇ ਮੈਂ ਤੈਨੂ ਛਡ ਦੇਣਾ ਦਿਲੋਂ ਤੈਨੂ ਕੱਢ ਦੇਣਾ ਵੇ ਜੇ ਨਾਂ ਸੁਧਰਿਆ ਤੂੰ ਮੈਂ ਨਵਾਂ ਕੋਈ ਲੱਬ ਲੈਣਾ ਹਾਂ ਬੱਚਿਆਂ ਵਾਂਗੂ ਜ਼ਿਦ ਕਰਕੇ ਤੜਫਾਉਣੇ ਮੈਨੂੰ ਕਿਉਂ ਕਿਉਂ ਕਿਉਂ ਉਹ ਜੱਟਾ ਕਿਉਂ ਕਿਉਂ ਕਿਉਂ ਜੇ ਮੈਨੂੰ ਹੋ ਗਿਆ ਕੁਝ ਜਿੰਮੇਵਾਰ ਹੋਏਗਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ ਵੇ ਮਾਹਰੀ ਗੱਲਾਂ ਤਾਂ ਤੂੰ ਚੰਨ ਤਾਂ ਬਾਹਰ ਜੱਟਾ ਸਬ ਪਤਾ ਮੈਨੂੰ ਕਰੀ ਕਿੰਨਾ ਪਿਆਰ ਜੱਟਾ ਵੇ ਮਾਹਰੀ ਗੱਲਾਂ ਤਾਂ ਤੂੰ ਚੰਨ ਤਾਂ ਬਾਹਰ ਜੱਟਾ ਸਬ ਪਤਾ ਮੈਨੂੰ ਕਰੀ ਕਿੰਨਾ ਪਿਆਰ ਜੱਟਾ ਮੈਂ ਤੇਰਾ ਟੈਡੀ ਬੇਰ ਵੀ ਮੋੜ ਦੇਣਾ ਨਾਲ਼ੇ phone ਤੇਰਾ ਵੀ ਤੋੜ ਦੇਣਾ ਜਿਹੜੇ ਉੱਤੇ ਸਾਰਾ ਦਿਨ ਹੀ ਤੇਰੀ ਚਲਦੀ ਰਹਿੰਦੀ ਹਾਂ ਟੁ ਟੁ ਟੁ ਉਹ ਜੱਟਾ ਟੁ ਟੁ ਟੁ ਜੇ ਮੈਨੂੰ ਹੋ ਗਿਆ ਕੁਝ ਜਿੰਮੇਵਾਰ ਹੋਏਗਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ ਉਹ ਜੱਟਾ ਉਹ ਜੱਟਾ ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ ਤੂੰ ਬੜਾ ਝੂਠਾ ਐ ਬਣਦਾ ਪਰ ਸੱਚਾ ਤੂੰ ਪਰ acting ਚੇ ਅੱਜੇ ਬੜਾ ਕੱਚਾ ਤੂੰ ਤੂੰ ਬੜਾ ਝੂਠਾ ਐ ਬਣਦਾ ਪਰ ਸੱਚਾ ਤੂੰ ਪਰ acting ਚੇ ਅੱਜੇ ਬੜਾ ਕੱਚਾ ਤੂੰ ਮੈਂ ਮੌਤ ਕੀ ਲੱਤ ਨੂੰ ਛਡ ਦੀ ਨੀ ਜੱਦ ਤਕ ਤੇਰੇ ਵਿੰਗ ਵੱਲ ਕਢਦੀ ਨੀ ਸਾਹੂ ਨਾਂ ਤੂੰ ਓਹਨਾ ਵੇ ਜਿੰਨਾ ਫਿਰੇ ਬਣਾ ਕੇ ਹਾਂ ਮੂੰਹ ਮੂੰਹ ਮੂੰਹ ਉਹ ਜੱਟਾ ਮੂੰਹ ਮੂੰਹ ਮੂੰਹ ਜੇ ਮੈਨੂੰ ਹੋ ਗਿਆ ਕੁਝ ਜਿੰਮੇਵਾਰ ਹੋਏਗਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ ਵੇ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਰੋਵੇਂਗਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ Sharr Nexus! ਤੂੰ ਤੂੰ ਤੂੰ ਜਿੰਨਾ ਹੱਸਦੇ ਫ਼ਿਰ ਓਦੋਂ ਵੱਧ ਉਹ ਜੱਟਾ ਤੂੰ ਤੂੰ ਤੂੰ ਉਹ ਜੱਟਾ ਤੂੰ ਤੂੰ ਤੂੰ ਹੱਸਦੇ ਫ਼ਿਰ ਓਦੋਂ ਵੱਧ ਉਹ ਜੱਟਾ ਤੂੰ ਤੂੰ ਤੂੰ ਉਹ ਜੱਟਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store