Hawa Karda

Afsana Khan, साहिल शर्मा

ਸ਼ੁਰੂ ਤੋਂ ਹੀ ਰਿਹਾ ਡਰਪੋਕ ਵੇ ਹਵਾ ਕਰਦਾ ਮੈਂ ਬੰਦਾ ਦਊ ਠੋਕ ਵੇ ਦਾਰੂ ਵਾਲੇ ਗੀਤ ਬੜੇ ਸੁਣਦੇ ਜਾਣਦੀ ਆਂ ਹੱਲੇ ਤਕ ਪੀਂਦਾ ਕੋਕ ਵੇ ਹੁਣ ਤੈਨੂ ਪੂਛੁਗੀ ਮੈਂ ਆਖਿਰੀ ਵਾਰੀ ਹੁਣ ਤੈਨੂ ਪੂਛੁਗੀ ਮੈਂ ਆਖਿਰੀ ਵਾਰੀ ਮੈਂ ਵੀ ਵੇਖੂ ਮੈਨੂ ਕਿਵੇ ਮਨਾ ਕਰਦੇ (ਮੈਂ ਵੀ ਵੇਖੂ ਮੈਨੂ ਕਿਵੇ ਮਨਾ ਕਰਦੇ) ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ ਮੇਰੇ ਨਾਮ ਦੀਆਂ ਲਾਯੀ ਸ਼ਰਤਾਂ ਫਿਰੇ ਕਿਹਣੂ ਤੂ ਹਰਾਣਾ ਚੌਹਣਾ ਏ ਵੈਲੀਯਾ ਦੇ ਨਾਲ ਤੇਰਾ ਬੇਹਿਨਾ ਉਠਨਾ ਦੱਸ ਕਿ ਵਿਖੌਣਾ ਚੌਹਣਾ ਏ ਮੇਰੇ ਨਾਮ ਦੀਆਂ ਲਾਯੀ ਸ਼ਰਤਾਂ ਫਿਰੇ ਕਿਹਣੂ ਤੂ ਹਰਾਣਾ ਚੌਹਣਾ ਏ ਵੈਲੀਯਾ ਦੇ ਨਾਲ ਤੇਰਾ ਬੇਹਿਨਾ ਉਠਨਾ ਦੱਸ ਕਿ ਵਿਖੌਣਾ ਚੌਹਣਾ ਏ ਰਾਸ ਤੇਰੇ ਉੱਤੇ ਐਹੋ ਨਹਿਯੋ ਜਚਦਾ ਰਾਸ ਵੇ ਤੂ ਲਗਦਾ ਏ ਸਿਧਾ ਸਾਧਾ ਜਿਹਾ ਐਵੇ ਬਰਬਾਦ ਵੇ ਕ੍ਯੂਂ ਸਮਾ ਕਰਦੇ(ਐਵੇ ਬਰਬਾਦ ਵੇ ਕ੍ਯੂਂ ਸਮਾ ਕਰਦੇ) ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ ਮੇਰੇ ਬਾਰੇ ਤੇਰੇ ਕਿ ਖਿਯਾਲ ਹੋਣਗੇ ਵਹਿਲਾ ਬੈਠਾ ਬਸ ਏਹੀ guess ਮੈਂ ਕਾਰਾਂ ਸੋਚਦਾ ਮੈਂ ਰਿਹਨਾ ਸਾਰਾ ਦਿਨ ਸਾਰੀ ਰਾਤ ਕਿਸੇ ਤਰ੍ਹਾ ਤੈਨੂ impress ਮੈਂ ਕਾਰਾਂ ਅੱਛਾ ਤੇਰੇ ਵਿਚ ਘਟ ਕਿਹੜਾ ਆਕੜ ਕੁੜੀਏ ਤੂ ਵੀ ਕਿਹੜਾ ਮੇਰੇ ਨਾਲ ਗੱਲ ਕਰਦੀ ਹੀਲ ਥੱਲੇ ਸਾਰੇ ਮੁੰਡਿਯਾ ਨੂ ਰਖਦੀ ਤੂ ਵੀ ਦੱਸ ਕਿਹੜੀ ਘਟ ਹਵਾ ਕਰਦੀ ਹੈਗਾ ਤਾਂ ਮੈਂ ਸਚੀ ਡਰਪੋਕ ਨੀ ਤਹਿਓ ਦਿਲ ਵਾਲੀ ਗੱਲ ਰਖੀ ਰੋਕ ਨੀ ਬਸ ਹੁਣ ਖਤਮ ਹੋ ਜਾਣੀ ਏ ਤੇਰੇ ਮੇਰੇ ਵਿਚ ਹੈ ਜੋ ਨੋਕ ਝੋਕ ਨੀ ਹਾਲ ਬਸ ਜਾਣ ਲੇ ਤੂ ਐਨਾ ਕੇ ਮੇਰਾ ਹਾਲ ਬਸ ਜਾਂ ਲੇ ਤੂ ਐਨਾ ਕੇ ਮੇਰਾ ਹੁਣ ਤੇਰੇ ਬਿਨਾ ਮੇਰਾ ਨਇਓ ਸਰ੍ਦਾ(ਹੁਣ ਤੇਰੇ ਬਿਨਾ ਮੇਰਾ ਨਇਓ ਸਰ੍ਦਾ) ਤੇਰੇ ਪਿਛੇ ਯਾਰਾ ਨੂ ਮੈਂ ਕੁਝ ਵੀ ਕਹਾਂ ਪਰ ਤੈਨੂ ਸਚੀ ਨੀ ਮੈਂ ਪ੍ਯਾਰ ਕਰਦਾ ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store