Supna
Afsana Khan, Angrej Ali
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਇਸ਼ਕ਼ੇ ਦੀ ਅੱਗ ਅਨੋਖੀ
ਸੇਕ੍ਣੀ ਕਿਹਦਾ ਸੌਖੀ
ਆਸ਼ਿਕ਼ ਵਿਚਾਰਾ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਰਬੀ ਤੇਰਾ ਸੁਪਨਾ ਆਯਾ
ਆਕੇ ਸੀ ਗਲ ਨਾਲ ਲਾਯਾ
ਖੁਲਗੀ ਸੀ ਆਂਖ ਕਿ ਲੈਣੀ
ਮੁਦਕੇ ਨਾ ਫੇਰ ਅਹੇ ਆਯਾ
ਨਿਕਲ ਗਯੀ ਥ੍ਹਾਂ ਸੋਹਣੇਯਾ
ਰੁਕ ਗਏ ਸੀ ਸਾਹ ਸੋਹਣੇਯਾ
ਇੰਝ ਨਈ ਤੱਡਫਾਯੀ ਦਾ ਵੇ
ਲਾਰਾ ਨੀ ਲਾਯੀ ਦਾ ਵੇ
ਦਿਲ ਦੇ ਬੇਮਾਰਾ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਗੋਰੀ ਗਰਦਾਨ ਲਾਯੀ ਗਾਨੀ
ਤੇਰੀ ਵੇ ਪ੍ਯਾਰ ਨਿਸ਼ਾਨੀ
ਸੀਨੇ ਤੇ ਨਚਦੀ ਸੀ ਜੋ
ਹੋਕੇ ਵੇ ਨਿੱਤ ਮਸਤਾਨੀ
ਖਿੰਡ ਗਏ ਨੇ ਓਹਵੇੱਇਂ ਮਨਕੇ
ਝਾੰਝਰ ਨਾ ਪੈਰੀ ਚਹਾੰਕੇ
ਫੋਟੋ ਤੇਰੀ ਰਿਹਗੀ ਸੋਹਣੇਯਾ ਵੇ
ਹੁਣ ਮੁਠ ਹੱਡਿਆ ਦਾ ਬਣਕੇ
ਇਸ਼ਕ਼ੇ ਦੀ ਸੱਤ ਸੋਹਣੇਯਾ
ਮਿਟਦੇ ਨਾ ਫੱਟ ਸੋਹਣੇਯਾ
ਐਵੇਈਂ ਕ੍ਯੂਂ ਲੋਕਿ ਰੈਟ ਦੇ
ਰਿਹਿੰਦੇ ਹਥਿਯਾਰਾਂ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਚੁੰਨੀ ਦਿਆ ਕੋਰਾਂ ਸਿਲਿਆ
ਰੋ ਰੋਕੇ ਹੋਇਆ ਗੀਲਿਆ
ਅੱਖਾਂ ਹੋ ਲਾਲ ਗੇਯਾ ਵੇ
ਤੇਰੀ ਬਿੱਲੋ ਦਿਆ ਬਿੱਲੀਆ
ਪਲ ਦੋ ਪਲ ਦਾ ਵੇ ਹਾੱਸਾ
ਜਗ ਲਯੀ ਮੈਂ ਬਣੀ ਤਮਾਸ਼ਾ
ਪ੍ਰਗਟ ਤੂ ਹੋਜਾ ਸੇਖੋਂ ਵੇ
ਬਦਲ ਤੇ ਆਆਕੇ ਪਾਸ਼ਾ
ਹੁੰਦਾ ਨੀ ਸਬਰ ਸੋਹਣੇਯਾ
ਸੁਖ ਦੀ ਹੋਵੇ ਖਬਰ ਸੋਹਣੇਯਾ
ਤੇਰੀ ਮੈਂ ਖਾਤਿਰ ਤਪਜਾ
ਬੇ ਪਾਟਰ ਦਿਆ ਤਾਰਨ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਤਰਸ਼ਦੇ ਨੈਣ ਸੋਹਣੇਯਾ
ਵਰਸ਼ਦੇ ਰੈਣ ਸੋਹਣੇਯਾ
ਤੇਰੇ ਦੀਦਾਰਾਂ ਨੂ
ਲਾਡੀ ਗਿੱਲ
Written by: Lyrics Licensed & Provided by LyricFind
Create your own version of your favorite music.
Sing now