Nain Matakka

Afsana Khan, Marshall Sehgal

ਕੁੜੀ ਮੈਂ ਦਿੱਲੀ ਸ਼ਿਅਰ ਦੀ ਦਿਲ ਐਵੇ ਮੈਂ ਕਿਸੇ ਨੂ ਵੀ ਨਹੀ ਦੇਣਾ ਮੁੰਡਾ ਮੈਂ ਲਭਣਾ ਓ ਜਿਹੜਾ ਸਾਰੀ ਜ਼ਿੰਦਗੀ ਮਣੇਗਾ ਮੇਰਾ ਕਿਹਨਾ ਤੈਨੂ ਪਿਛਹੇ ਲਾਕੇ Marshall ਮੈਂ ਕਰ ਦੇਣਾ ਪਾਗਲ ਪਕਾ ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ ਮੈਂ ਦੂਰੋਂ ਦੂਰੋਂ ਹੀ ਕਰਨਾ ਏ ਕਰਨਾ ਏ ਨੈਣ ਮਟੱਕਾ Tell me ਮੇਰੇ ਬਾਰੇ ਚ ਕਿ ਖਯਾਲ ਤੇਰੇ ਪਿਛਹੇ ਘੁਮਦੇ ਨੂ ਹੋਯ ਅੱਜ ਪੂਰਾ ਸਾਲ Tell me ਮੇਰੇ ਬਾਰੇ ਚ ਕਿ ਖਯਾਲ ਤੇਰੇ ਪਿਛਹੇ ਘੁਮਦੇ ਨੂ ਹੋਯ ਅੱਜ ਪੂਰਾ ਸਾਲ ਗੱਲ ਦਿਲ ਵਾਲੀ ਨਾ ਦੱਸਣੀ ਮੈਂ ਤੂ ਰਿਹਜਾ ਹੱਕਾ ਬੱਕਾ ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ ਮੈਂ ਦੂਰੋਂ ਦੂਰੋਂ ਹੀ ਕਰਨਾ ਏ ਕਰਨਾ ਏ ਮੁੰਡਿਆਂ ਧੱਕਾ ਦੱਸਦੇ, ਓ girl ਮੇਰੇ ਤੇ ਕਿੱਤਾ ਏ ਕਿ ਜਾਦੂ ਤੇਰੇ ਬਾਰੇ ਸੋਚਦੇ ਗੱਡੀ ਚਲਾਵਾਂ Speed limit ਵੀ ਟੱਪਦਾ ਜਾਵਾ ਹੋ ਜਾਵਾਂ ਬੇਕਾਬੂ, ਮੈਂ ਹੋ ਜਾਵਾਂ ਬੇਕਾਬੂ ਮਾਹੋਲ ਤੂ ਕਰਦੀ ਕਿਲ ਗੋਰੀਏ ਜਦ ਇਨਸਟਾ ਤੇ ਪੌਂਦੀ ਰੀਲ ਗੋਰੀਏ ਤੂ ਮੇਰੀ ਕੇਟ੍ਰਾਇਨਾ ਮੈਂ ਹਨ ਤੇਰਾ ਸਲਮਾਨ ਤੂ ਮੇਰੀ ਕੇਟ੍ਰਾਇਨਾ ਮੈਂ ਤਾਂ ਬਣੂ ਸਲਮਾਨ ਮੇਂਨੂ ਕੱਲੀ ਕੱਲੀ ਕੱਲੀ ਕਿੱਤੇ ਮਿਲ ਗੋਰੀਏ ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ ਤੈਨੂ ਪਿਛਹੇ ਲਾਕੇ ਸੋਹਣੇਯਾ ਮੈਂ ਕਰ ਦੇਣਾ ਪਾਗਲ ਪਕਾ ਤੂ ਦੂਰੋਂ ਦੂਰੋਂ ਹੀ ਕਰਦੀ ਏ ਕਰਦੀ ਏ ਨੈਣ ਮਟੱਕਾ ਮੈਂ ਦੂਰੋਂ ਦੂਰੋਂ ਹੀ ਕਰਨਾ ਏ ਕਰਨਾ ਏ ਨੈਣ ਮਟੱਕਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store