Waqt Acha Chal Raha Hai

Afsana Khan, Bunty Bains

ਮੈਂ ਕਿਹਾ ਅੱਤ ਕਿਯੂ ਚੱਕੀ ਆ ਕਿਹੰਦਾ ਚਂਗਾ ਚਲਦਾ time ਕੁੜੇ ਮੇਰੇ ਲਾਯੀ ਤਾਂ ਕੱਢ ਦਾ ਨੀ ਕਿਹੰਦਾ ਕੱਢ ਦਾ ਫਿਰਦਾ ਵਿਹਮ ਕੁੜੇ ਓ ਮੇਰੀ ਸਮਝੋ ਬਾਹਰ ਫਿਰਦੀ ਆ ਗੱਲਾਂ ਜੱਟ ਦਿਯਾ ਵੱਡੀਆਂ ਨੀ ਹੋ ਕਿਹੰਦਾ ਮੈਨੂ guard ਕਰ ਦੀ ਆ ਪੋਲੀਸ ਵਾਲਿਆ ਗੱਡੀਆਂ ਨੀ ਓ silent ਰਿਹ ਕੇ ਕੰਮ ਕੱਢੀ ਦਾ ਗਾਲਾਂ ਗੁੱਲਾਂ ਕੱਡਿਆ ਨੀ Doctor ਨੇ ਵੀ ਘਰ ਨੂ ਮੋੜ ਤੇ ਜਿਹੜੀ ਤੋੜਿਆ ਹੱਡਿਆ ਨੀ ਹੋ ਅਗਲੇ ਧੋਣ ਚ ਸਰਿਯਾ ਰਖਦੇ ਕੇਟੋ ਕਰਨਾ ਰਿਹਾਂ ਕੁੜੇ ਮੈਂ ਕਿਹਾ ਅੱਤ ਕਿਯੂ ਚੱਕੀ ਆ ਕਿਹੰਦਾ ਚਂਗਾ ਚਲਦਾ time ਕੁੜੇ ਮੇਰੇ ਲਾਯੀ ਤਾਂ ਕੱਢ ਦਾ ਨੀ ਕਿਹੰਦਾ ਕੱਢ ਦਾ ਫਿਰਦਾ ਵਿਹਮ ਕੁੜੇ ਮੈਂ ਕਿਹਾ ਅੱਤ ਕਿਯੂ ਚੱਕੀ ਆ ਕਿਹੰਦਾ ਚਂਗਾ ਚਲਦਾ time ਕੁੜ ਮੈਂ ਕਿਹਾ ਡਿੱਕੀ ਵਿਚ ਕਿ ਰੱਖਦਾ ਕਹਿੰਦਾ gun ਆ ਦਾ bag ਕੁੜੇ ਓ ਚੜਦੇ ਮਹੀਨੇ change ਕਰੇ ਓ update ਕਰੇ ਮੈਗ ਕੁੜੇ ਹੀਰੋ ਆ ਜੱਟ ਵਿੱਲਣਾ ਵਾਲਾ ਝੂਠਾ ਲੱਗਿਆ time ਕੁੜੇ ਬੈਂਸ ਬੈਂਸ ਤੇਰਾ ਇੰਨੀ ਛੇਤੀ ਹੁੰਦਾ ਨਾਯੀਓ drag ਕੁੜੇ ਵੇ ਕਿਹੰਦਾ ਨਵੇਯਾ ਦੇ ਵਿਚ ਅੱਗ ਬੜੀ ਕਿਹੰਦਾ ਧੱਕਾ still ਆਏ ਕਾਇਮ ਕੁੜੇ ਮੈਂ ਕਿਹਾ ਅੱਤ ਕਿਯੂ ਚੱਕੀ ਆ ਕਿਹੰਦਾ ਚਂਗਾ ਚਲਦਾ time ਕੁੜੇ ਮੇਰੇ ਲਾਯੀ ਤਾਂ ਕੱਢ ਦਾ ਨੀ ਕਿਹੰਦਾ ਕੱਢ ਦਾ ਫਿਰਦਾ ਵਿਹਮ ਕੁੜੇ ਮੈਂ ਕਿਹਾ ਅੱਤ ਕਿਯੂ ਚੱਕੀ ਆ ਕਿਹੰਦਾ ਚਂਗਾ ਚਲਦਾ time ਕੁੜੇ ਚਂਗਾ ਚਲਦਾ time ਕੁੜੇ ਚਂਗਾ ਚਲਦਾ time ਕੁੜੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store