Bewafa

Dr.Zeus, Zohaib Amjad

Zohaib Amjad ਤੂੰ ਕਿਥੀ ਬੇਵਫਾਈ ਸੱਜਣਾ ਤੈਨੂੰ ਮਿਲੇ ਨਾ ਵਫ਼ਾ ਮੈਂ ਤੇਰੇ ਨਾਲ ਲਈ ਸੱਜਣਾ ਮੇਰੀ ਐਸੀ ਖਾਤਾ ਜੋ ਕਿਥੈ ਮੇਰੇ ਨਾਲ ਤੂੰ ਪਾਵੇਂਗਾ ਤੇ ਦੁਨੀਏ ਤੇ ਤੂੰ ਜਿੱਥੇ ਜਾਵੇਂਗਾ ਜੋ ਕਿਥੈ ਮੇਰੇ ਨਾਲ ਤੂੰ ਪਾਵੇਂਗਾ ਤੇ ਦੁਨੀਏ ਤੇ ਤੂੰ ਜਿੱਥੇ ਜਾਵੇਂਗਾ ਦੱਸਿਗੀ ਤਨਹਾਇ ਸੱਜਣਾ ਤੈਨੂੰ ਬਣਕੇ ਸਜ਼ਾ ਮੈਂ ਤੇਰੇ ਨਾਲ ਲਈ ਸੱਜਣਾ ਮੇਰੀ ਐਸੀ ਖਾਤਾ ਯਾਦਾਂ ਵਾਲੇ ਬੂਹੇ ਅੱਖੀਆਂ ਨੇ ਖੋਲ੍ਹੇ ਵਸਦੇ ਨੇ ਨੈਣਾ ਦੁਨੀਆਂ ਤੋਂ ਓਹਲੇ ਤਾਨੇ ਤੇਰੇ ਨਾਮ ਦੇ ਦੀਦਾ ਐ ਜ਼ਮਾਨਾ ਗੁਜ਼ਰੇ ਕੀ ਦਿਲ ਤੇ ਇਕ ਮੈਂ ਹੀ ਜਾਣਾ ਤੋੜੜਿਆ ਜੋ ਦਿਲ ਤੂੰ ਮੇਰਾ ਤੇ ਕੰਬ ਗਈ ਖੁਦਾਈ ਸੱਜਣਾ ਮੇਰਾ ਰੱਬ ਹੈ ਗਵਾਹ ਮੈਂ ਤੇਰੇ ਨਾਲ ਲਈ ਸੱਜਣਾ ਮੇਰੀ ਐਸੀ ਖਤਾ ਲੇਖਾਂ ਤੇ ਕਿਸੇ ਦਾ ਵਸਦੇ ਨਈ ਜਾਂਦਾਂ ਕਰਨਾ ਸੀ ਵੱਖ ਤਾਂ ਸਾਨੂ ਨਾ ਮਿਲਾਂਦਾ ਸੋਚਣ ਕਦੇ ਬਹਿਕੇ ਰੱਬਾ ਜੇ ਤੂੰ ਚਾਉਂਦਾ ਕਦੀ ਵੀ ਉਹ ਮੈਨੂੰ ਛੱਡਕੇ ਨਾ ਜਾਦਾ ਤੇਰੀਆਂ ਤਾਂ ਤੈਨੂੰ ਹੀ ਪਤਾ ਤੂੰ ਦੁਨੀਆਂ ਬਣਾਈ ਓ ਰੱਬਾ ਕਰ ਜੋ ਤੇਰੀ ਰਜ਼ਾ ਮੈਂ ਤੇਰੇ ਉੱਤੇ ਪਈ ਓ ਰੱਬਾ ਤੇਰਾ ਜੋ ਫੈਸਲਾ ਜੋ ਹੋਇਆ ਮੇਰੇ ਨਾਲ ਮੈਂ ਸੇ ਲਾਂਗਾ ਜੇ ਰੋਵੇਂ ਕੱਢਦੇ ਦਿਲ ਤੈਨੂੰ ਕੇ ਲਾਂਗਾ ਤੂੰ ਦੁਨੀਆਂ ਬਣਾਈ ਓ ਰੱਬਾ ਕਰ ਜੋ ਤੇਰੀ ਰਜ਼ਾ ਮੈਂ ਤੇਰੇ ਉੱਤੇ ਪਈ ਓ ਰੱਬਾ ਤੇਰਾ ਜੋ ਫੈਸਲਾ

Written by: MUJAHID KHAN, NUSRAT FATEH ALI KHAN, PURNAM ALLAHABADILyrics © TuneCore Inc., Sony/ATV Music Publishing LLC, Royalty Network, Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store