Soorma 2

Jazzy B, Dr.Zeus, Aman Hayer

ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ Hummer ਚ ਮਹਿਫ਼ਿਲ ਸਜਾਉਣੇ ਆ ਬਥੇਰੀ ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ Hummer ਚ ਮਹਿਫ਼ਿਲ ਸਜਾਉਣੇ ਆ ਬਥੇਰੀ ਯਾਰਾਂ ਮਿੱਤਰਾਂ ਦੇ ਨਾਲ ਲੂਟੀਏ ਬਹਾਰਾਂ ਜਾਣਦਾ ਐ ਸਾਨੂੰ ਸਾਰਾ ਸ਼ਹਿਰ ਤੇ ਗ੍ਰਾਮ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ ਹੋ ਕੱਲਾ ਕੱਲਾ ਮਾਪਿਆਂ ਦਾ ਪੁੱਤ ਬੱਲੀਏ ਨੀਂ 40 ਕਿੱਲੇ ਆ ਜ਼ਮੀਨ ਕੱਲੇ ਜੱਟ ਦੀ ਮੇਰੇ ਨਾਮ ਦੀ number plate ਮੇਰੀ ਗੱਡੀ ਪਿਛੇ ਸੜਕਾਂ ਤੇ ਫਿਰੇ ਧੂੜਾਂ ਪੱਟਦੀ ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ ਕਿੱਦਾਂ ਕਰਾਂ ਚੰਦਰੇ ਨੂੰ ਜ਼ੁਲਫ਼ਾਂ ਦੀ ਛਾਂ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ ਹੋ ਖਿੰਚ ਕੇ ਰੱਖ ਲਿੱਤਰਾਂ ਵਾਲਿਆਂ ! ਕਾਰੋਬਾਰ ਚੰਗਾ ਖੁੱਲੀ ਡੁੱਲੀ ਆ ਕਮਾਈ ਮੰਝਾ ਪੰਝ ਸੱਤ ਘਰ ਚ ਲਵੇਰੀਆਂ Class ਬੰਦਿਆਂ ਨਾਲ UK America ਤੱਕ Phone ਉੱਤੇ ਗੱਲਾਂ ਹੋਣ ਮੇਰੀਆਂ ਹਰ ਮਹਿਕਮੇ ਦੇ ਵਿਚ ਆਉਣੀ ਜਾਣੀ ਸਾਡੀ ਹਰ ਮਹਿਕਮੇ ਦੇ ਵਿਚ ਆਉਣੀ ਜਾਣੀ ਸਾਡੀ ਪਹੁੰਚ ਜਾਈਏ ਝੱਟ ਅੱਸੀ ਪਹੁੰਚ ਬਾਹਲੀ ਥਾਂ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ ਇਕ ਨਸ਼ਾ ਤੇਰੇ ਰੂਪ ਦਾ ਨੀਂ ਮੇਰੀ ਅਖ ਚ ਮੇਰੀ ਅਖ ਚ ਝਲਕਦਾ ਰਹਿੰਦਾ ਨੀਂ ਦੂਜਾ ਨਸ਼ਾ ਡਾਲਰਾਂ ਦਾ ਦਿੰਦਾ ਸੌਣ ਨਾ ਦਿੰਦਾ ਸੌਣ ਨਾ ਢੋਲੇ ਦੀਏ ਲਾਈਏ ਆਖੇ ਤਾਰਾਂ ਮੈਂ ਥਾਡੀਆਂ ਦਾ ਬੱਲੀਏ ਬੱਲੀਏ ਬੋਤਲ ਫੜਾ ਦੇ ਖੋਲ ਕੇ ਨੀਂ ਉੱਡ ਚੱਲੀਏ Bottle ਫੜਾ ਦੇ ਖੋਲ ਕੇ ਨੀਂ ਉੱਡ ਚੱਲੀਏ ਉੱਡ ਚੱਲੀਏ ਨੀਂ ਉੱਡ ਚੱਲੀਏ ਟੌਰ ਸੌਰ ਬੜੀ ਸਾਡੀ ਠਾਣ ਤੇ ਨਵਾਬਾਂ ਵਾਲੀ ਪਿੰਡ ਲੰਬੇ ਉਂਚੀਆਂ ਉਡਾਰੀਆਂ ਜੰਡੂ ਲਿੱਤਰਾਂ ਤਾਂ ਸਾਡਾ ਯਾਰ ਹੈ ਪੁਰਾਣਾ ਓਹਦੇ ਨਾਲ ਕੈਮ ਰਹਿਣ ਸਰਦਾਰੀਆਂ ਨਿੱਤਰੀ ਸ਼ਰਾਬ ਨਾਲੋਂ ਵੱਧ ਦਿਲ ਸਾਫ ਓਹਦਾ ਨਿੱਤਰੀ ਸ਼ਰਾਬ ਨਾਲੋਂ ਵੱਧ ਦਿਲ ਸਾਫ ਓਹਦਾ ਪਿਆਰ ਵਾਲੇ ਦਿਲ ਵਿਚ ਪਿਆਰ ਦਾ ਜਾਣਾ ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਸੂਰਮੇ ਦਾ ਨਾਮ ਕਿਹੜਾ ਜੰਮ ਪਿਆ ਸੂਰਮਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store