Naam Gabhru Da

Dr.Zeus, Amrinder Gill

ਟੱਲੇਆ ਨਾਹ ਟੱਲੀ ਓਡੋ ਅਥਰੀ ਜਵਾਨੀ ਕਿੱਤਾ ਨਾਹ ਖਯਾਲ ਕਿੱਤੇ ਹੋਜੇ ਨਾ ਕੋਈ ਹਾਨੀ ਜਿਗਰਾ ਸ਼ੇਰ ਜਿੱਡਾ ਸੀ ਬ੍ਣਾ ਲੇਯਾ ਹੁਣ ਲੂਨ ਵਾਂਗੂ ਖਰ ਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਹੌਕੇ ਜਹੇ ਭਰ ਆਖੇ ਲੱਗਦਾ ਈਯਾ ਡਰ ਦਸ ਘਰੇ ਕਿੱਵੇਂ ਜਾਵਾ ਹੁਣ ਸੋਹਣੇਯਾ ਕਲੀ ਮਾਪੇਯਾ ਦੀ ਧੀ ਕਿੱਤੇ ਲੱਗਦਾ ਨਾ ਜੀ ਖੌਰੇ ਕਰ ਦੇੱਟਾ ਕਿ ਪੱਟ ਹੋਨੇਯਾ ਹੌਕੇ ਜਹੇ ਭਰ ਆਖੇ ਲੱਗਦਾ ਈਯਾ ਡਰ ਦਸ ਘਰੇ ਕਿੱਵੇਂ ਜਾਵਾ ਹੁਣ ਸੋਹਣੇਯਾ ਕਲੀ ਮਾਪੇਯਾ ਦੀ ਧੀ ਕਿੱਤੇ ਲੱਗਦਾ ਨਾ ਜੀ ਖੌਰੇ ਕਰ ਦੇੱਟਾ ਕਿ ਪੱਟ ਹੋਨੇਯਾ ਰੋਗ ਆੱਲੜ ਵੇਰ ਚ ਵੱਡਾ ਲਾ ਲੇਯਾ ਨੀ ਦੁਖ ਦਿਲ ਉੱਤੇ ਝਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਸੁਣ ਲੇ ਤੂ ਗਲ ਹੋਰ ਕੋਈ ਨਹੀਓ ਹੱਲ ਨਾਲ "ਹੈਪੀ" ਦੇ ਤੂ ਚਲ "ਰਾਇਕੋਟ" ਨੂ ਨੀ ਮੈਂ ਗਲ ਸਿਰੇ ਲਾ ਦੂ ਬਸ ਤੇਰੇ ਨਾਵੇ ਪਾ ਦੌ ਪ੍ਯਾਰ ਵਾਲੀ ਸਚੀ ਸੂਚੀ ਵੋਟ ਨੂ ਸੁਣ ਲੇ ਤੂ ਗਲ ਹੋਰ ਕੋਈ ਨਹੀਓ ਹੱਲ ਨਾਲ "ਹੈਪੀ" ਦੇ ਤੂ ਚਲ "ਰਾਇਕੋਟ" ਨੂ ਨੀ ਮੈਂ ਗਲ ਸਿਰੇ ਲਾ ਦੂ ਬਸ ਤੇਰੇ ਨਾਵੇ ਪਾ ਦੌ ਪ੍ਯਾਰ ਵਾਲੀ ਸਚੀ ਸੂਚੀ ਵੋਟ ਨੂ ਨੀ ਤੂ ਦਿਲ ਦਾ ਸਮੁੰਡੇਰ ਬਣਾ ਲੇਯਾ ਉੱਤੇ ਫੁਲਾਂ ਵੈਂਗ ਠਾਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਅੱਲੜ ਕੁਵਰੀ ਹੁਣ ਇਸ਼ਕ਼ੇ ਚ ਹਾਰੀ ਦੁਖਾ ਚ ਵਸਾ ਕੇ ਬਿਹ ਗਯੀ ਜਾਂ ਨੀ ਦਸ ਹੁਣ ਕੌਣ ਏਹਦਾ ਭਰੂ ਹਰ੍ਜਾਨਾ ਹੋ ਗੇਯਾ ਈਯਾ ਭਾਰੀ ਨੁਕਸਾਨ ਨੀ ਅੱਲੜ ਕੁਵਰੀ ਹੁਣ ਇਸ਼ਕ਼ੇ ਚ ਹਾਰੀ ਦੁਖਾ ਚ ਵਸਾ ਕੇ ਬਿਹ ਗਯੀ ਜਾਂ ਨੀ ਦਸ ਹੁਣ ਕੌਣ ਏਹਦਾ ਭਰੂ ਹਰ੍ਜਾਨਾ ਹੋ ਗੇਯਾ ਈਯਾ ਭਾਰੀ ਨੁਕਸਾਨ ਨੀ ਪੰਗਾ ਏਵੇਈਂ ਤੂ ਕਸੂਤਾ ਜਿਹਾ ਪਾ ਲੇਯਾ ਸਾਹ ਲੰਮੇ ਲੰਮੇ ਭਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ ਨਾਮ ਗਭਰੂ ਦਾ ਗੁੱਟ ਤੇ ਲਿਖਾ ਲੇਯਾ ਹੁਣ ਦੁਨਿਯਾ ਤੋਂ ਡਰਦੀ ਫਿਰੇ

Written by: DR. ZEUS, HAPPY RAIKOTILyrics © TuneCore Inc., Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store