Jonny Waker

Jassie Gill, Simmie

ਫੜ ਹੱਥਾਂ ਵਿਚ ਸੋਹਣੀਏ ਗੁਲਾਬ ਰੋ ਪਿਆ ਨੀ ਤੇਰੀ ਯਾਦ ਆਯੀ ਪੀ ਕੇ ਮੈਂ ਸ਼ਰਾਬ ਰੋ ਪਿਆ ਫੜ ਹੱਥਾਂ ਵਿਚ ਸੋਹਣੀਏ ਗੁਲਾਬ ਰੋ ਪਿਆ ਨੀ ਤੇਰੀ ਯਾਦ ਆਯੀ ਪੀ ਕੇ ਮੈਂ ਸ਼ਰਾਬ ਰੋ ਪਿਆ ਜਿਹਦੇ ਲੱਗੀ ਵੇਲੇ ਪਾਯੀ ਸੋਂਹ ਆਪ ਹੀ ਤੁੜਾਈ ਲੱਗੀ ਵੇਲੇ ਪਾਯੀ ਸੋਂਹ ਆਪ ਹੀ ਤੁੜਾਈ ਪੀਕ ਕਰਦੀ ਨਾ ਕਿਹੰਦੀ fail Liver ਕਰੀ ਤੂ ਜਿੰਦ ਗੁੱਡੀ ਪਿੱਛੋਂ Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ ਤੂ ਸਾਡੀ ਟੁੱਟੀ ਪਿਛੋ Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ ਤੂ ਸਾਡੀ ਟੁੱਟੀ ਪਿਛੋ ਹੋ ਕਿਹੰਦੀ ਹੁਸਨਾ ਚ ਬਹਿਕੇ ਮੈਨੂ ਯਾਦ ਨਾ ਕਰੀ ਜੇ ਕੱਲੀ ਟੱਕਰਾ ਤਾ ਮੂਹਰੇ ਜਜ਼ਬਾਤ ਨਾ ਧਰੀ ਵੇ ਤੂ ਕੱਲਾ ਕੱਲਾ ਮਾਪਿਆਂ ਦਾ ਪੁੱਤ ਲਾਡਲਾ ਮੈਂ ਵੀਰਾ ਹੱਸਦੀ ਤੂ ਅੱਗਾ ਬਰਬਾਦ ਨਾ ਕਰੀ ਐਵੇ ਰੇਟ ਨਾ ਫਰੋਲੀ ਮੇਰੇ ਭੇਟ ਨਾ ਤੂ ਖੋਲੀ ਰੇਟ ਨਾ ਫਰੋਲੀ ਮੇਰੇ ਭੇਟ ਨਾ ਤੂ ਖੋਲੀ ਮੇਰੇ ਕਲਾਜ ਦੇ ਗੇਟ ਅੱਗੇ ਜਾਕੇ ਨਾ ਖਾਡ਼ੀ ਤੂ ਹੋਯੀ ਛੁਟੀ ਪਿੱਛੋਂ Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ ਤੂ ਸਾਡੀ ਟੁੱਟੀ ਪਿਛੋ Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ ਤੂ ਸਾਡੀ ਟੁੱਟੀ ਪਿਛੋ ਜੇ ਯਾਰਾ ਦੀ ਗੱਲ ਤੂ ਮੰਨਦਾ ਜੇ ਯਾਰਾ ਦੀ ਗੱਲ ਤੂ ਮੰਨਦਾ ਅੱਖ ਚੋਂ ਹੰਜੂ ਨਾ ਔਂਦਾ ਅੱਜ ਉਚੀ ਉਚੀ ਗੇਢੀ ਰੂਟ ਤੇ Sad song ਨਾ ਲੌਂਦਾ ਅੱਜ ਉਚੀ ਉਚੀ ਗੇਢੀ ਰੂਟ ਤੇ Sad song ਨਾ ਲੌਂਦਾ ਚੰਗਾ ਲਗਦਾ ਜੇ ਕਰਦਾ ਤੂ ਐਸ਼ ਮਿਲਦਾ ਹੁਣ ਫਿਰਦਾ ਵੇਖੌਣਾ scrach ਦਿਲ ਦਾ ਇੱਥੇ ਬਹੁਤ ਜੱਜਬਾਤੀਆਂ ਦੀ ਗੱਲ ਨਾ ਬਣੇ ਨਾ ਸਚੇ ਆਸ਼ਿਕ ਨੂ ਮੇਡਲ ਨਾ batch ਮਿਲਦਾ ਵੇ ਕੱਲਾ ਕੇਰਾ ਨਾ ਰਹੀ ਤੂ ਜਾਕੇ ਯਾਰਾ ਚ ਬਹੀਂ ਕੱਲਾ ਨਾ ਰਹੀ ਤੂ ਜਾਕੇ ਯਾਰਾ ਚ ਬਹੀਂ ਗੀਤ Har G ਦੇ ਲਾਕੇ ਨਾਲੇ repeat ਤੇ ਸੁੰਨੀ ਤੂ ਜਿੰਦ ਲੁੱਟੀ ਪਿੱਛੋਂ Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ ਤੂ ਸਾਡੀ ਟੁੱਟੀ ਪਿਛੋ Jonny Walker ਤੋ ਘੱਟ ਕਿਹੰਦੀ ਪਿਯਾ ਨਾ ਕ੍ਰੀ ਤੂ ਸਾਡੀ ਟੁੱਟੀ ਪਿਛੋ

Written by: GUPZ SEHRA, HAR GLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store