Suraj
Jassie Gill, गुरमीत सिंग, Roshan Prince
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਥੰਮ ਗਏ ਜਮੀਨ ਆਸਮਾਨ
ਥੰਮ ਗਏ ਸਾਰੇ ਜਹਾਨ
ਤਾਰੇ ਤਕੜੇ ਰਹੇ
ਇਹੁ ਨਜ਼ਾਰਾ ਇਸ਼ਕ ਦਾ .ਆ .ਆ .ਆ .ਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਨੀਂਦ ਨੂੰ ਜਿਵੇਂ ਕੋਈ
ਉੱਦਾਨ ਲੱਗੀ ਹੋਈ ਐ
ਨੈਣਾ ਨੂੰ ਜਿਵੇਂ ਕੋਈ
ਜੁਬਾਨ ਲੱਗੀ ਹੋਈ ਐ
ਨੀਂਦ ਨੂੰ ਜਿਵੇਂ ਕੋਈ ਉੱਦਾਨ ਲੱਗੀ ਹੋਈ ਐ
ਨੈਣਾ ਨੂੰ ਜਿਵੇਂ ਕੋਈ
ਜੁਬਾਨ ਲੱਗੀ ਹੋਈ ਐ
ਕਰਦੇ ਪਏ ਗੱਲ ਬਾਤ
ਮਿਲਕੇ ਸਾਰੀ ਸਾਰੀ ਰਾਤ
ਲਭਦੇ ਪਏ ਨੇ ਕਿਨਾਰਾ ਇਸ਼ਕ ਦਾ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਉਹ .ਓ .ਓ .ਓ .ਓ .ਓ
ਰਸਤੇ ਮੇਰੇ ਤੇਰੇ ਵਾਲ
ਮੂਡ ਗਏ ਨੇ
ਲੱਗਦਾ ਐ ਤੇਰੇ ਪੈਰਾਂ
ਨਾਲ ਜੁੜ ਗਏ ਨੇ
ਰਸਤੇ ਮੇਰੇ ਤੇਰੇ ਵਾਲ
ਮੂਡ ਗਏ ਨੇ
ਲੱਗਦਾ ਐ ਤੇਰੇ ਪੈਰਾਂ ਨਾਲ ਜੁੜ
ਹੁਣ ਜਾਵਾਂ ਕਿਥੇ ਯਾਰ
ਮੰਗਾ ਦੁਆਵਾਂ ਮੈਂ ਹਜ਼ਾਰ
ਕਦੀ ਦੂਰ ਨਾ ਹੋਵੇ
ਇਹੁ ਨਜਾਰਾ ਇਸ਼ਕ ਦਾ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਥੰਮ ਗਏ ਜਮੀਨ ਆਸਮਾਨ
ਥੰਮ ਗਏ ਸਾਰੇ ਜਹਾਨ
ਤਾਰੇ ਤਕੜੇ ਰਹੇ
ਇਹੁ ਨਜ਼ਾਰਾ ਇਸ਼ਕ ਦਾ .ਆ .ਆ .ਆ .ਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
ਸੂਰਜ ਦੇ ਜਿਸਮ ਨੂੰ
ਚੰਨ ਨੇ ਛੂ ਲਿਆ
Written by: Rakesh Kumar PalLyrics © Sony/ATV Music Publishing LLC, Royalty NetworkLyrics Licensed & Provided by LyricFind
Create your own version of your favorite music.
Sing now