Koka

Jassie Gill

ਓ ਬਿੱਲੀ ਬਿੱਲੀ ਅੱਖ ਚਾਰ ਚੰਨ ਲਾਵੇ ਸੂਰਮਾ ਮੋਰ ਕਾਪੀ ਕਰਦੇ ਨੇ ਤੇਰਾ ਤੁਰਨਾ ਓ ਕਹਿਦੇ ਕਲਕੱਤੇ ਤੌ ਬਣਾਇਆ ਡੇਢ ਲੱਖ ਲਾਈਆਂ ਤਾਹਿ ਤਾਂ ਬਿੱਲੋ ਸੂਲੀ ਟੰਗ ਦਾ ਨੀ ਕਾਲੀ ਕਾਲੀ ਕਾਲੀ ਚੁੰਨੀ ਚੋ ਲੁਕਾਲੇ ਨੀ ਮੁੱਖ ਗੋਰਾ ਗੋਰਾ ਨੀ ਕੋਕਾ ਤੇਰਾ ਜਾਨ ਮੰਗ ਦਾ ਨੀ ਕੋਕਾ ਤੇਰਾ ਜਾਨ ਮੰਗ ਦਾ ਸੂਟ ਕਰੇ ਸੂਟ ਤੈਨੂੰ ਹੋਰ ਕਰੇ cute ਨੀ ਥੋਡੀ ਥੱਲੇ ਬਲੈਕ ਤਿਲ ਖਾਸ ਨੀ ਨੱਕ ਤਲਵਾਰ ਪਾ ਦੁ ਜੱਟ ਰਾਣੀਹਾਰ ਲੱਕ ਗੋਲ ਗੋਲ ਕੱਚ ਦਾ ਗਲਾਸ ਨੀ ਸੂਟ ਕਰੇ ਸੂਟ ਤੈਨੂੰ ਹੋਰ ਕਰੇ cute ਨੀ ਥੋਡੀ ਥੱਲੇ ਬਲੈਕ ਤਿਲ ਖਾਸ ਨੀ ਨੱਕ ਤਲਵਾਰ ਪਾ ਦੁ ਜੱਟ ਰਾਣੀਹਾਰ ਲੱਕ ਗੋਲ ਗੋਲ ਕੱਚ ਦਾ ਗਲਾਸ ਨੀ ਹੋ ਮੱਥੇ ਉੱਤੇ ਟਿੱਕਾ ਤੂੰ ਸਜਾਇਆ ਚੰਨ ਚੜ ਆਇਆ ਹਾਏ ਨੀ ਗੋਲਡਨ ਰੰਗ ਦਾ ਓ ਕਾਲੀ ਕਾਲੀ ਕਾਲੀ ਚੁੰਨੀ ਚੋ ਲੁਕਾਲੇ ਨੀ ਮੁੱਖ ਗੋਰਾ ਗੋਰਾ ਨੀ ਕੋਕਾ ਤੇਰਾ ਜਾਨ ਮੰਗ ਦਾ ਨੀ ਕੋਕਾ ਤੇਰਾ ਜਾਨ ਮੰਗ ਦਾ ਕਪਤਾਨ ਕਪਤਾਨ ਲਿਆ ਕੀਲ ਤੇਰੀ ਫੀਲ ਲੈਕੇ ਗੀਤਾਂ ਵਿਚ ਲਿੱਖਦਾ ਰੋਮਾਂਸ ਨੀ ਸਮਝੀ ਨਾ ਲੋਫਰ ਆ ਮੇਰੇ ਵੱਲੋ ਆਫ਼ਰ ਆ ਲੈਜੂ ਤੈਨੂੰ ਪੈਰਿਸ ਫਰਾਂਸ ਨੀ ਕਪਤਾਨ ਕਪਤਾਨ ਲਿਆ ਕੀਲ ਤੇਰੀ ਫੀਲ ਲੈਕੇ ਗੀਤਾਂ ਵਿਚ ਲਿੱਖਦਾ ਰੋਮਾਂਸ ਨੀ ਸਮਝੀ ਨਾ ਲੋਫਰ ਆ ਮੇਰੇ ਵੱਲੋ ਆਫ਼ਰ ਆ ਲੈਜੂ ਤੈਨੂੰ ਪੈਰਿਸ ਫਰਾਂਸ ਨੀ ਓ ਜਿਹੜਾ ਤੈਨੂੰ ਤੱਕੇ ਹੋ ਜਾਂਦਾ ਮੂਹਰੇ ਪਰ ਤੇਰੇ ਕੋਲੋਂ ਸੰਗ ਦਾ ਆ ਕਾਲੀ ਕਾਲੀ ਕਾਲੀ ਚੁੰਨੀ ਚੋ ਲੁਕਾਲੇ ਨੀ ਮੁੱਖ ਗੋਰਾ ਗੋਰਾ ਨੀ ਕੋਕਾ ਤੇਰਾ ਜਾਨ ਮੰਗ ਦਾ ਸੋਹਣੀਏ ਨੀ ਕੋਕਾ ਤੇਰਾ ਜਾਨ ਮੰਗ ਦਾ

Written by: Lyrics © Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store