Wah Wah Jatta

Rohanpreet Singh

ਯਾਦ ਤਾਂ ਕਰ ਜਦ ਔਂਦਾ ਪਿਛੇ ਸੀ ਤੂ ਰੋ ਕੇ ਹੁਣ message ਮੈਂ ਕਰਦੀ ਕ੍ਯਾ ਕਿਹਨੇ hmm ok ਹੁਣ ਕਾਹਤੋਂ ਮੁਖ ਜਿਹਾ ਮੋੜੀ ਜਾਣਾ ਏ ਮੇਰੇ ਵੇ promise ‘ਆਂ ਨੂ ਤੋੜੀ ਜਾਣਾ ਏ ਡਰਦੀ ਆਂ ਕਰਦੀ ਨਾ ਤੂ ਹੇਰਾ ਫੇਰੀਯਾ ਵਾ ਵਾ ਓਏ ਮੇਰੇ ਜੱਟਾ ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ ਵਾ ਵਾ ਓਏ ਮੇਰੇ ਜੱਟਾ ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ ਕਿਹਨਾ ਏ ਤੂ ਦਿਨੇ call ਕਰੇਯਾ ਨਾ ਕਰ ਹੁੰਦੇਯਾ ਨੀ ਕੰਮ ਮੈਨੂ ਘਰ ਬਾਰ ਦੇ ਮੇਰੇ ਤੋਂ ਜ਼ਰੂਰੀ ਸ਼ਾਮੀ gym ਹੁੰਦਾ ਆਂ ਅਧੀ ਰਾਤੀ ਛੱਡ ਦੇ ਨੀ ਤੇਰੇ ਯਾਰ ਵੇ (ਅਧੀ ਰਾਤੀ ਛੱਡ ਦੇ ਨੀ ਤੇਰੇ ਯਾਰ ਵੇ) Wait ਮੈਂ ਕਰਦੀ ਸੋ ਜਾਵਾਂ ਤੈਨੂ ਨਾ ਵੇ ਖਬਰ ਕੋਈ 5-7 ਦਿਨ ਗੁੱਸੇ ਹੋ ਜਾਵਾ ਤੈਨੂ ਨਾ ਕਿਰਤ ਅਸਰ ਕੋਈ ਮੈਂ ਓ ਹੀ ਹਨ ਜਿਹਦੇ ਲਯੀ ਤੂ ਸੌ ਸੌ ਲੌਂਦਾ ਸੀ ਗੇਹੜੀਯਾ ਵਾ ਵਾ ਓਏ ਮੇਰੇ ਜੱਟਾ ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ ਵਾ ਵਾ ਓਏ ਮੇਰੇ ਜੱਟਾ ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ ਹਾ,ਹਾ,ਹਾ,ਹਾ ਹੋ,ਹੋ,ਹੋ,ਹੋ,ਹੋ, ਝੂਠਿਯਾ ਤੂ ਕਦੇ ਸਚ ਬੋਲਿਯਾ ਤਾ ਕਰ ਗਲ ਗਲ ਉੱਤੇ ਪੌਣਾ ਆਂ ਕਹਾਣੀਯਾ ਦਿਲ ਦਿਆ ਰਾਜਿਯਾ ਤੂ ਓਨਾ ਚ ਤੋ ਨਈ ਰਖਦੇ ਸੀ ਜਿਹੜੇ 5-5 ਰਾਣੀਯਾ (ਰਖਦੇ ਸੀ ਜਿਹੜੇ 5-5 ਰਾਣੀਯਾ) ਮੇਰੇ ਬਿਨਾ ਕਿੰਨੀਯਾ ਨੇ ਬਿਹ ਗਈਆ ਦਸਦੇ ਤੂ ਤੇਰੀ ਲਮੀ ਲਮੀ ਕਾਰ ਚ ਧੋਖਿਯਾ ਤੋਂ ਰਿਹੰਦਾ ਮੇਰਾ ਦਿਲ ਡਰਦਾ ਪਾਗਲ ਨਾ ਹੋ ਜਾ ਕੀਤੇ ਤੇਰੇ ਪ੍ਯਾਰ ਚ ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ ਤੂ ਗੱਲਾਂ ਪੱਲੇ ਬੰਨ ਲੇ ਹਨ ਮੇਰੀਯਾ ਵਾ ਵਾ ਓਏ ਮੇਰੇ ਜੱਟਾ ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ ਵਾ ਵਾ ਓਏ ਮੇਰੇ ਜੱਟਾ ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ Hundal on the beat yo! beat yo!

Written by: KIRAT GILL, PREET HUNDALLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store