Sohni Lgdi

Rohanpreet Singh

Ronn Sandhu the music ਵੇ ਰੰਗ ਆ ਮੇਰਾ creamy ਨਖਰਾ ਏ ਭਾਰਾ ਵੇ ਨੀਲੇ ਨੀਲੇ ਨੈਣ ਨੈਨਾ ਵਿਚ ਕਜਲਾ ਕਾਲਾ ਵੇ ਲਗਦਾ ਏ ਲਗਦਾ ਮੈਨੂੰ ਲਗਦਾ ਏ ਪ੍ਯਾਰਾ ਵੇ ਦਿਲ ਕਿ ਦਿਲ ਕਿ ਮੈਂ ਤਾਂ ਜਾਨ ਵੀ ਵਾਰਾਂ ਵੇ ਕਿ ਰਖੇਯਾ ਮਿਹਿੰਗੇ ਮਿਹਿੰਗੇ gift ਆਂ ਦੇ ਵਿਚ ਵੇ ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ ਆ,ਆ,ਆ,ਆ,ਆ,ਆ,ਆ,ਆ,ਆ ਸ਼ੈਤਾਨੀਆ ਘਟ ਕਰਿਆ ਕਰ ਤੂ ਬਹੁਤਾ ਬਨੇਯਾ ਨਾ ਕਰ hero ਜਿਨਾ ਨੂ ਵੇਖੇ gucci ਲਾਕੇ ਮੇਰੇ ਸਾਹਾਣੇ ਸਾਰੀਆ zero ਸ਼ੈਤਾਨੀਆ ਘਟ ਕਰਿਆ ਕਰ ਤੂ ਬਹੁਤਾ ਬਨੇਯਾ ਨਾ ਕਰ hero ਜਿਨਾ ਨੂ ਵੇਖੇ gucci ਲਾਕੇ ਮੇਰੇ ਸਾਹਾਣੇ ਸਾਰੀਆ zero ਸੁਣਲਾ ਰਾਣੇ ਰਾਣੇ ਟਲਜਾ ਟਲਜਾ ਤੂ ਮਰਜਾਨੇ ਤੈਨੂ ਜੋ makeup ਵਾਲੀਯਾ ਜਚਦੀਆ ਮੈਂ ਨਾ ਜਾਣਾ ਟਿਚ ਵੇ ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ ਹੋਰ ਨਈ ਕਿਹੰਦੀ ਕੁਝ ਤੈਨੂ ਬਸ ਤੂ time ਦਿਯਾ ਕਰ ਮੈਨੂ ਖਰਚੇ ਮੇਰੇ ਤੇ ਬੰਦ ਕਰਦੇ ਕਿਨਾ ਮੈਂ ਸਮਝਾਵਾ ਤੈਨੂ ਹੋਰ ਨਹੀ ਕਿਹੰਦੀ ਕੁਛ ਤੈਨੂ ਬਸ ਤੂ time ਦਿਯਾ ਕਰ ਮੈਨੂ ਖਰਚੇ ਮੇਰੇ ਤੇ ਬੰਦ ਕਰਦੇ ਕਿਨਾ ਮੈਂ ਸਮਝਾਵਾ ਤੈਨੂ ਖੁਸ਼ ਤੇਰੇ ਨਾਲ ਰਿਹਨੀ ਆ ਮੰਨ ਲੈ ਜੋ ਮੈਂ ਕਿਹਨੀ ਆ ਪੈਸੇ ਤੇ ਨ੍ਹੀ ਮਰਦੀ ਮੈਂ ਬਸ ਦਿਲ ਰਖੀ rich ਵੇ ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ ਆ,ਆ,ਆ,ਆ,ਆ,ਆ,ਆ,ਆ,ਆ ਆ,ਆ,ਆ,ਆ,ਆ,ਆ,ਆ,ਆ,ਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store