Sohni Lagdi
Rohanpreet Singh, Rana Sotal
Ronn Sandhu the music
ਵੇ ਰੰਗ ਆ ਮੇਰਾ creamy ਨਖਰਾ ਏ ਭਾਰਾ ਵੇ
ਨੀਲੇ ਨੀਲੇ ਨੈਣ ਨੈਨਾ ਵਿਚ ਕਜਲਾ ਕਾਲਾ ਵੇ
ਲਗਦਾ ਏ ਲਗਦਾ ਮੈਨੂੰ ਲਗਦਾ ਏ ਪ੍ਯਾਰਾ ਵੇ
ਦਿਲ ਕਿ ਦਿਲ ਕਿ ਮੈਂ ਤਾਂ ਜਾਨ ਵੀ ਵਾਰਾਂ ਵੇ
ਕਿ ਰਖੇਯਾ ਮਿਹਿੰਗੇ ਮਿਹਿੰਗੇ gift ਆਂ ਦੇ ਵਿਚ ਵੇ
ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ
ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ
ਆ,ਆ,ਆ,ਆ,ਆ,ਆ,ਆ,ਆ,ਆ
ਸ਼ੈਤਾਨੀਆ ਘਟ ਕਰਿਆ ਕਰ ਤੂ ਬਹੁਤਾ ਬਨੇਯਾ ਨਾ ਕਰ hero
ਜਿਨਾ ਨੂ ਵੇਖੇ gucci ਲਾਕੇ ਮੇਰੇ ਸਾਹਾਣੇ ਸਾਰੀਆ zero
ਸ਼ੈਤਾਨੀਆ ਘਟ ਕਰਿਆ ਕਰ ਤੂ ਬਹੁਤਾ ਬਨੇਯਾ ਨਾ ਕਰ hero
ਜਿਨਾ ਨੂ ਵੇਖੇ gucci ਲਾਕੇ ਮੇਰੇ ਸਾਹਾਣੇ ਸਾਰੀਆ zero
ਸੁਣਲਾ ਰਾਣੇ ਰਾਣੇ ਟਲਜਾ ਟਲਜਾ ਤੂ ਮਰਜਾਨੇ
ਤੈਨੂ ਜੋ makeup ਵਾਲੀਯਾ ਜਚਦੀਆ ਮੈਂ ਨਾ ਜਾਣਾ ਟਿਚ ਵੇ
ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ
ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ
ਹੋਰ ਨਈ ਕਿਹੰਦੀ ਕੁਝ ਤੈਨੂ ਬਸ ਤੂ time ਦਿਯਾ ਕਰ ਮੈਨੂ
ਖਰਚੇ ਮੇਰੇ ਤੇ ਬੰਦ ਕਰਦੇ ਕਿਨਾ ਮੈਂ ਸਮਝਾਵਾ ਤੈਨੂ
ਹੋਰ ਨਹੀ ਕਿਹੰਦੀ ਕੁਛ ਤੈਨੂ ਬਸ ਤੂ time ਦਿਯਾ ਕਰ ਮੈਨੂ
ਖਰਚੇ ਮੇਰੇ ਤੇ ਬੰਦ ਕਰਦੇ ਕਿਨਾ ਮੈਂ ਸਮਝਾਵਾ ਤੈਨੂ
ਖੁਸ਼ ਤੇਰੇ ਨਾਲ ਰਿਹਨੀ ਆ ਮੰਨ ਲੈ ਜੋ ਮੈਂ ਕਿਹਨੀ ਆ
ਪੈਸੇ ਤੇ ਨ੍ਹੀ ਮਰਦੀ ਮੈਂ ਬਸ ਦਿਲ ਰਖੀ rich ਵੇ
ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ
ਵੇ ਮੈਂ ਸੋਹਣੀ ਸੋਹਣੀ ਲਗਦੀ ਸੂਟਾ ਦੇ ਵਿਚ ਵੇ
ਆ,ਆ,ਆ,ਆ,ਆ,ਆ,ਆ,ਆ,ਆ
ਆ,ਆ,ਆ,ਆ,ਆ,ਆ,ਆ,ਆ,ਆ
Written by: KELVIN KING, RUBAL SINGHLyrics © Royalty Network, Sentric MusicLyrics Licensed & Provided by LyricFind
Create your own version of your favorite music.
Sing now