Hello Hi

Rohanpreet Singh, Jannat Zubair

ਰੱਖ ਲੈ ਟਿਕਾਣੇ ਜੱਟਾ ਤੂੰ ਮੱਤ ਨੂੰ ਕਹਿੰਦੀ ਨਾ ਜੇ ਕੁੱਝ ਚੱਕੀ ਜਾਨੈ ਅੱਤ ਤੂੰ ਵੇ ਮੈਂ ਪਈ ਆਂ ਤਪਾਈ ਇੱਕ ਸਾਲ ਦੀ ਟਲ ਜਾ ਵੇ ਜੱਟੀ ਤੈਨੂੰ ਟਾਲਦੀ ਵੇ ਬੜਾ strange ਹੋ ਗਿਐ (Yo) ਹੋ, ਨਿੱਤ ਨਵੀਆਂ ਨਾ' ਕਰੇ "Hello, hi" ਸਾਨੂੰ ਆਖਦਾ ਐ ਦੂਰੋਂ, "Busy, bye" ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਪਿਆਰ ਨਾਲ ਬੋਲਾਂ, "ਤੈਥੋਂ ਪਿਆਰ ਮੰਗਦੀ" ਆਕੜਾਂ ਨਾ' ਮੈਨੂੰ ਤੂੰ treat ਕਰਦੈ ਪਾਉਨਾ ਐ story ਆ Starbuck 'ਤੇ ਦੱਸਦੇ ਤੂੰ ਕੀਹਦੇ ਨਾਲ meet ਕਰਦੈ? ਤੇਰੀ ਪੁੱਠੀ ਜਿਹੀ report ਕੋਈ ਆ ਗਈ ਜੇ ਤੇਰੇ ਸੋਚ ਲਈ ਵੇ ਮੌਤ ਤੇਰੀ ਆ ਗਈ ਵੇ jacket exhange ਹੋ ਗਿਐ (Yo) ਹੋ, ਨਿੱਤ ਨਵੀਆਂ ਨਾ' ਕਰੇ "Hello, hi" ਸਾਨੂੰ ਆਖਦਾ ਐ ਦੂਰੋਂ, "Busy, bye" ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਸੁਣ ਲੈ ਤੂੰ ਗੱਲ ਪਟਿਆਲੇ ਵਾਲਿਆ L.V. ਜਿਹੀ ਲਾਕੇ ਕੀਹਨੂੰ ਫਿਰੇ ਤਾੜਦਾ? Look ਤੇਰੀ ਠਾਰਦੀ ਹੋਊਗੀ ਹੋਰਾਂ ਨੂੰ ਤੂੰ ਗੁਲਾਬੀ ਜਿਹੀ ਜੱਟੀ ਦਾ blood ਸਾਰਦਾ ਜਿੰਦ ਸੋਨੇ ਜਿਹੀ ਤੇਰੇ ਨਾਮੇ ਕਰਕੇ ਪਛਤਾਉਣੀ ਆਂ ਮੱਥੇ 'ਤੇ ਹੱਥ ਧਰ ਕੇ ਤੂੰ ਰਾਣੇ ਬੜਾ ਤੇਜ ਹੋ ਗਿਐ ਵੇ ਰਾਣੇ ਬੜਾ ਤੇਜ ਹੋ ਗਿਐ (Yo) ਹੋ, ਨਿੱਤ ਨਵੀਆਂ ਨਾ' ਕਰੇ "Hello, hi" ਸਾਨੂੰ ਆਖਦਾ ਐ ਦੂਰੋਂ, "Busy, bye" ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ ਚੰਨਾ ਬੜਾ change ਹੋ ਗਿਐ Mr. Rubal in the house ਚੰਨਾ ਬੜਾ change ਹੋ ਗਿਐ

Written by: MR RUBAL, RANALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store