Cafe Frappe

Rohanpreet Singh

ਹਾਏ cafe frappe ਲੈਣਾ ਆ ਮੈਂ ਹਾਏ cafe frappe ਲੈਣਾ ਆ ਮੈਂ ਤੇਰੇ ਪੈਰਾਂ ਵਿਚ airforce One piece dress ਨੀਂ ਹੋ ਜੱਟ ਆਇਆ ਅੰਬਰਸਰੋਂ ਕਰੇ confess ਨੀਂ ਕੰਮ ਕਾਰ ਸਾਰੇ ਹੀ ਮੁੱਕਾ ਕੇ London ਆਇਆ ਦਿਲ ਵਿਚ ਤੇਰੇ ਲਈ ਜੋ ਪਿਆਰ ਆਮ ਵੰਡਣ ਆਇਆ Cute ਰੱਜ ਕੇ ਤੇ height ਤੇਰੀ short ਸੋਹਣੀਏ ਹੋ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹਾਏ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹਾਏ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹੋ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹੋ trippy ਤੇਰਾ way ਬਿੱਲੋ ਗੱਲਾਂ ਚ ਲੈ ਆਉਣ ਦਾ ਸ਼ੌਂਕ ਤੇਰਾ ਸ਼ਾਮ ਨੂੰ ਆਂ Merc ਘੁਮਾਉਣ ਦਾ ਹਰ street ਤੈਨੂੰ ਸ਼ਹਿਰ ਦੀ ਉਡੀਕ ਦੀ Weekend ਖਰਚੇ ਕਮਾਈ ਸਾਰੇ week ਦੀ ਬਾਂਹ ਤੇ ਦਿਓਰ ਉੱਤੋਂ ਮੋਰਾਂ ਵਾਲੀ ਤੋਰ ਪੂਰਾ ਹੁਸਨ ਦਾ ਜ਼ੋਰ ਗੱਲ sort ਸੋਹਣੀਏ ਹੋ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹੋ ਠੰਡੀ ਠੰਡੀ coffee ਲੈਣਾ ਤੇਰੇ ਵਾਸਤੇ ਮੈਨੂੰ ਆਂ ਪਸੰਦ ਵੈਸੇ hot ਸੋਹਣੀਏ ਮੈਨੂੰ ਆਂ ਪਸੰਦ ਵੈਸੇ hot ਸੋਹਣੀਏ ਮੈਨੂੰ ਆਂ ਪਸੰਦ ਵੈਸੇ hot ਸੋਹਣੀਏ ਹੋ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹਾਏ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹਾਏ cafe frappe ਲੈਣਾ ਆ ਹਾਏ cafe frappe ਲੈਣਾ ਆ ਹੋ ਖਾਵੈਂ ਤੂੰ Italian ਪਾਵੇਂ ਤੂੰ ਮਿਲਾਂ ਦਾ ਅੱਜ ਕੱਲ ਚਰਚਾ ਤਾਂ ਬੱਸ ਮੇਰੀ ਜਾਨ ਦਾ ਬੁੱਲੀਆਂ ਤੇ lip gloss ਗੱਲਾਂ ਵਿਚ ਟੋਏ ਨੇ ਦੰਦ ਤੇਰੇ ਮੋਤੀ ਜਿਵੈਂ ਲੱਗਦਾ ਪਰੋਏ ਨੇ ਤੇਰੀ ਸੇਵਾ ਵਿਚ ਸੱਤ ਪਰੀਆਂ ਬੁਲਾਉਣੀਆਂ ਨੇ ਉਮਰਾਂ ਦੀ ਸਾਂਝ ਅਤੇ ਖ਼ਵਾਸ਼ਿਆਂ ਪੁਗਾਉਣੀਆਂ ਨੇ ਸਾਂਭੀ ਆ kahlon ਨੇ ਜਮਾਂ ਬੋਹਤ ਸੋਹਣੀਏ ਹੋ cafe frappe ਲੈਣਾ ਆ ਮੈਂ ਤੇਰੇ ਵਾਸਤੇ ਮੈਨੂੰ ਆਂ ਪਸੰਦ Coffee hot ਸੋਹਣੀਏ ਹੋ ਠੰਡੀ ਠੰਡੀ coffee ਲੈਣਾ ਤੇਰੇ ਵਾਸਤੇ ਮੈਨੂੰ ਆਂ ਪਸੰਦ ਵੈਸੇ hot ਸੋਹਣੀਏ ਹਾਏ ਹਾਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store