Putt Jatt Da

Rajvir Jawanda

ਓ ਲੱਕ ਤੇਰਾ ਪਤਲਾ ਪਤੰਗ ਜੱਟੀਏ ਉਡ’ਦਾ ਸੰਧੂਰੀ ਜਿਹਾ ਰੰਗ ਜੱਟੀਏ ਉਡ’ਦਾ ਸੰਧੂਰੀ ਜਿਹਾ ਰੰਗ ਜੱਟੀਏ ਲੱਕ ਤੇਰਾ ਪਤਲਾ ਪਤੰਗ ਜੱਟੀਏ ਉਡ’ਦਾ ਸੰਧੂਰੀ ਜਿਹਾ ਰੰਗ ਜੱਟੀਏ ਨੀ ਲੁਧਿਆਣੇ ਜਾਮ ਲੱਗੇਯਾ ਤੇਰਾ ਨਖੜਾ ਰਾਸ ਨਾ ਆਵੇ ਨੀ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ ਹੋ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਹੋ ਕੱਲਾ ਕੱਲਾ ਮੁੱਲ ਤੇਰਾ ਨਖਰੇ ਦਾ ਉਤਾਰ ਦੂੰ ਜੱਟੀਏ ਨੇ cash ਬੁਕ ਨਚਦੀ ਤੋਂ ਵਾਰ ਦੂੰ ਹੋ ਕੱਲਾ ਕੱਲਾ ਮੁੱਲ ਤੇਰਾ ਨਖਰੇ ਦਾ ਉਤਾਰ ਦੂੰ ਜੱਟੀਏ ਨੇ cash ਬੁਕ ਨਚਦੀ ਤੋਂ ਵਾਰ ਦੂੰ ਐਵੇਈਂ ਸਮਝੀ ਨਾ ਘਟ ਪੂਰਾ ਖੱਬੀ ਖਾਨ ਜੱਟ ਸਮਝੀ ਨਾ ਘਟ ਪੂਰਾ ਖੱਬੀ ਖਾਨ ਜੱਟ ਨਿੱਤ ਡਾਂਗ ਨਾਲ ਅਰਿਆ ਪੁਗਾਵੇ ਨੀ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ ਹੋ ਚੱਕ ਦੇ! ਹੋ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਹੋ judge ਆਂ ਤੋਂ ਕਰਾ ਕੇ ਪਕਾ ਦੇ ਦਾਯਣਗੇ sign ਨੀ ਜੇ ਲੋਡ ਹੋਏ ਝੱਟ ਭੇਜ ਦੂਂਗਾ gunman ਨੀ ਹੋ judge ਆਂ ਤੋਂ ਕਰਾ ਕੇ ਪਕਾ ਦੇ ਦਾਯਣਗੇ sign ਨੀ ਜੇ ਲੋਡ ਹੋਏ ਝੱਟ ਭੇਜ ਦੂਂਗਾ gunman ਨੀ ਘੈਂਟ ਬੰਦੇ ਆ ਨਾ ਯਾਰੀ ਫੁੱਲ ਕਾਇਮ ਸਰਦਾਰੀ ਬੰਦੇ ਆ ਨਾ ਯਾਰੀ ਫੁੱਲ ਕਾਇਮ ਸਰਦਾਰੀ ਮੁੰਡਾ DGP ਤੋਂ ਘਟ ਨਾ ਕਹਾਵੇ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ ਹੋ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਹੋ ਚੱਕ ਦੇ! ਹੋ ਮਾੜੇਆ ਦੇ ਹੱਕ ਵਿਚ ਹਿੱਕ ਸਡਾ ਤਨ੍ਨ੍ਦਿ ਮੰਨੇਯਾ ਕਿ ਫੀਲਰਾਂ ਦੇ ਨਾਲ ਘਟ ਬਣ’ਦੀ ਨਾਲ ਘਟ ਬਣ’ਦੀ ਮਾੜੇਆ ਦੇ ਹੱਕ ਵਿਚ ਹਿੱਕ ਸਡਾ ਤਨ੍ਨ੍ਦਿ ਨਿਊ ਮੰਨੇਯਾ ਕਿ ਫੀਲਰਾਂ ਦੇ ਨਾਲ ਘਟ ਬਣ’ਦੀ ਪਕਾ ਯਾਰਾਂ ਦਾ ਏ ਯਾਰ ਤੇਰਾ ਵਿਕੀ ਧਾਲੀਵਾਲ ਯਾਰਾਂ ਦਾ ਏ ਯਾਰ ਤੇਰਾ ਵਿਕੀ ਧਾਲੀਵਾਲ ਹਿੱਕਣ ਪੁੱਤ ਨੀ ਜਾਵੰਡੇਯਨ ਦਾ ਲਾਵੇ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਜੱਟ ਦਾ ਬੋਲਿਆ ਹੋ ਚੱਕ ਦੇ! ਹੋ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ ਪੁੱਤ ਜੱਟ ਦਾ ਬੋਲਿਆ ਪਾਵੇ ਨੀ ਗਿੱਦੇ ਵਿਚ ਤੂ ਨਚਦੀ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store