Chakvi Kadhai

Rajvir Jawanda

ਲੋ ਵੀ ਮਿਤਰੋਂ Desi Crew ਦੇ ਸੰਗੀਤ ਚ ਹੋ ਚੱਕੀ ਫਿਰਦੇ ਦੂਣਾਲੀ 12 ਬੋਰੇ ਦੀ ਨੀ ਵੈਲੀ ਕਰਦੇ ਸਿਫਤ ਤੇਰੀ ਟੌਰ ਦੀ ਹੋ ਚੱਕੀ ਫਿਰਦੇ ਦੂਣਾਲੀ 12 ਬੋਰੇ ਦੀ ਨੀ ਵੈਲੀ ਕਰਦੇ ਸਿਫਤ ਤੇਰੀ ਟੌਰ ਦੀ ਹੋ ਕੋਕੇ ਡਾਂਗ ਚ ਨੀ ਕੋਕੇ ਡਾਂਗ ਚ ਕੋਕੇ ਡਾਂਗ ਚ ਜੜਾਈ ਫਿਰਦੇ ਪੈਗੀ ਪਿੰਡ ਚ ਦੁਹਾਈ ਬਲੀਏ ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ ਨੀ Red ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ ਹੋ ਤੇਰੀ ਚਰਚਾ flu ਦੇ ਵਾਂਗੂ ਫੈਲਗੀ ਨੀ ਥੋਡਾ ਹੁਸਨ ਤੇ ਰਖ control ਨੀ ਮੁੰਡੇ ਪੀਂਦਾ ਦੇਣੇ ਮੋੜਾ ਉੱਤੇ ਖੜ’ਦੇ ਜਾਂਦੇ ਮਚਦੇ ਨੇ ਵਾਂਗ petrol ਨੀ ਮੁੰਡੇ ਪੀਂਦਾ ਦੇਣੇ ਮੋੜਾ ਉੱਤੇ ਖੜ’ਦੇ ਜਾਂਦੇ ਮਚਦੇ ਨੇ ਵਾਂਗ petrol ਨੀ ਹੋ ਜਾਂਦੀ ਨੇਹਰੀਆਂ ਤੂਫਾਨ ਚੀਰਡੀ ਤੂ ਗੋਲੀ ਅੱਖ ਚੋਂ ਚਲਾਈ ਬਲੀਏ ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ ਨੀ Red ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ Desi Crew , Desi Crew , Desi Crew , Desi Crew ਹੋ ਹਿੱਕ ਨਾਲ ਲਾਕੇ ਕਿਤਾਬਾਂ ਜਦੋਂ ਤੁਰਦੀ ਨੀ ਟੋਲੀ ਵਿਹਲੜਾ ਦੀ time ਤੇਰਾ ਚੱਕਦੀ ਹੋ ਮੁੰਡੇ ਮਾਰਦੇ comment ਕਿਹਕੇ ਮੋਰਨੀ ਪੱਬ ਅਡ਼ਬ ਸੁਭਾ ਦੀ ਬੋਚ ਰਖਦੀ ਹੋ ਮੁੰਡੇ ਮਾਰਦੇ comment ਕਿਹਕੇ ਮੋਰਨੀ ਪੱਬ ਅਡ਼ਬ ਸੁਭਾ ਦੀ ਬੋਚ ਰਖਦੀ ਨੀ ਪੂਰੇ ਦਸਾਂ ਵਿਚੋਂ ਦਸ ਮਿਲਦੇ ਰੰਗ ਰੂਪ ਦੀ ਚੜਾਈ ਬਲੀਏ ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ ਨੀ Red ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ ਕਾਲੀ ਗੁੱਤ ਚ ਪ੍ਰਾੰਦਾ ਜਿਹੜਾ ਪਾ ਲੇਯਾ ਨੀ Khan Channa Wala ਉਸ ਚ ਫੰਸਾ ਲੇਯਾ ਜਿਹਡਾ ਡੀਸੀ’ਆਂ ਦੀ ਮੰਨੇ ਨਾ ਸਲਾਹ ਨੀ ਮੁੰਡਾ ਅੱਖ ਨੇ ਇਸ਼ਰੇਯਾ ਤੇ ਲਾ ਲੇਯਾ ਜਿਹਦਾ ਡੀਸੀ’ਆਂ ਦੀ ਮੰਨੇ ਨਾ ਸਲਾਹ ਨੀ ਮੁੰਡਾ ਅੱਖ ਨੇ ਇਸ਼ਰੇਯਾ ਤੇ ਲਾ ਲੇਯਾ ਹੋ ਦਾਰੂ ਨੈਨਾ ਦੀ brand ਸਿਰੇ ਦਾ ਜਾਵੰਦਾ ਕਰਤਾ ਸ਼ੁਦਾਈ ਬਲੀਏ ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ ਨੀ Red ਸੂਟ ਤੇ ਕਡੌਣੀ ਛਡ’ਦੇ ਨੀ ਤੂ ਚਕਵੀ ਕ੍ਡਾਈ ਬਲੀਏ

Written by: JATINDER SINGH KAHLON, KHAN CHANNA WALA, SATPAL SINGHLyrics © Raleigh Music Publishing LLC, Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store