Surname

Rajvir Jawanda

Surname ਜੱਟੀ ਏ Surname ਜੱਟੀ ਏ ਬੌਤੇ ਸਾਉ ਵੀ ਨੀ ਬਾਲੇ ਵੀ ਨੀ ਚਕਮੇ ਓ ਓਹੀ ਥੋਕੀ ਦੇ ਆ ਚਕਦੇ ਜੋ ਅੱਤ ਨੇ ਓ ਓਹੀ ਥੋਕੀ ਦੇ ਆ ਚਕਦੇ ਜੋ ਓ ਓਹੀ ਥੋਕੀ ਦੇ ਆ ਚਕਦੇ ਜੋ ਅੱਤ ਨੇ ਬੌਤੇ ਸੌ ਵੀ ਨੀ ਬਾਲੇ ਵੀ ਨੀ ਚਕਮੇ ਓ ਓਹੀ ਥੋਕੀ ਦੇ ਆ ਚਕਦੇ ਜੋ ਅੱਤ ਨੇ ਸਾਡੇ ਬਾਪੂ ਦਾ ਤੇ judge ਵਾਲਾ ਫੈਸਲਾ ਨੀ ਦੋਵੇ ਗੱਲਾਂ same ਜੱਟੀ ਏ, 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ ਨੀ ਸਾਡਾ surname ਜੱਟੀ ਏ ਭਾਵੇਈਂ ਰਾਜੇਯਾ ਦੇ ਵਾਂਗੂ ਥੁਕ ਰਖੀ ਆ ਪਰ ਸ਼ੋਹਰਤ'ਆਂ ਦਾ ਕਰਦੇ ਗੁਮਾਨ ਨੀ ਜ਼ੀਦ ਲੋਕਾਂ ਦੀ ਦੇ ਮੂਰ ਪੈਂਦਾ ਝੁਕਣਾ ਓ ਅਸੀ ਆਪੇ ਕਦੇ ਬਣੇ ਪਰਧਾਨ ਨੀ ਓ ਅਸੀ ਆਪੇ ਕਦੇ ਬਣੇ ਪਰਧਾਨ ਨੀ ਭਾਵੇਈਂ ਰਾਜੇਯਾ ਦੇ ਵਾਂਗੂ ਥੁਕ ਰਖੀ ਆ ਪਰ ਸ਼ੋਹਰਤ'ਆਂ ਦਾ ਕਰਦੇ ਗੁਮਾਨ ਨੀ ਜ਼ੀਦ ਲੋਕਾਂ ਦੀ ਦੇ ਮੂਰੇ ਪੈਂਦਾ ਝੁਕਣਾ ਓ ਅਸੀ ਆਪੇ ਕਦੇ ਬਣੇ ਪਰਧਾਨ ਨੀ ਸਾਂਝੇ ਕਮ ਕਰਦੇ ਆਂ ਮੋਰੀ ਬਣਕੇ ਐਵੇ ਨੀ ਜੱਟ fame ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ ਨੀ ਸਾਡਾ surname ਜੱਟੀ ਏ ਭਾਵੇਈਂ ਕੋਠੇ ਆ ਤੋ ਮੇਹਲਾਂ ਵਿਚ ਆਗੇ ਆਂ ਸਾਂਭ ਰਖੇਯਾ ਸੰਦੂਕ ਤੇ trunk ਨੀ ਸਾਡੇ ਯਾਰਾਂ ਯਾਰੀ ਦੇ ਆ ਚਰਚੇ ਓ ਅਸੀ ਖੱਟੇਯਾ ਨੀ ਜਗ ਤੇ ਕ੍ਲਂਕ ਨੀ. ਓ ਅਸੀ ਖੱਟੇਯਾ ਨੀ ਜਗ ਤੇ ਕ੍ਲਂਕ ਨੀ. ਭਾਵੇਈਂ ਕੋਠੇ ਆ ਤੋ ਮੇਹਲਾਂ ਵਿਚ ਆਗੇ ਆਂ ਸਾਂਭ ਰਖੇਯਾ ਸੰਦੂਕ ਤੇ trunk ਨੀ ਸਾਡੇ ਯਾਰਾਂ ਯਾਰੀ ਦੇ ਆ ਚਰਚੇ ਓ ਅਸੀ ਖੱਟੇਯਾ ਨੀ ਜਗ ਤੇ ਕ੍ਲਂਕ ਨੀ ਸਾਡੇ ਦੇਖ ਕੇ ਚ੍ੜਾ ਈ ਰਖ ਹੌਂਸਲੇ ਨੀ ਲਾ ਨਾ blame ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ ਨੀ ਸਾਡਾ surname ਜੱਟੀ ਏ (Mix Singh) ਇਕੋ ਲਾਇਨ ਵਿਚ ਪਾਇਆ ਤੀਨ ਕੋਠਿਯਾ ਹੋ ਪੂਰੀ ਚਰਚਾ ਪਿੰਡਾਂ ਚ ਸਾਡੇ ਲਾਣੇ ਦੀ ਔਂਦੇ ਸਾਕ ਤਾ ਬਥੇਰੇ ਰਿਹੰਦੀ ਮੋਡ ਦੀ ਓ ਬੇਬੇ ਲਬਦੀ ਆ ਨੂਹੰ ਕੋਈ ਘਰਾਣੇ ਦੀ ਇਕੋ ਲਾਇਨ ਵਿਚ ਪਾਇਆ ਤੀਨ ਕੋਠਿਯਾ ਹੋ ਪੂਰੀ ਚਰਚਾ ਪਿੰਡਾਂ ਚ ਸਾਡੇ ਲਾਣੇ ਦੀ ਔਂਦੇ ਸਾਕ ਤਾ ਬਥੇਰੇ ਰਿਹੰਦੀ ਮੋਡ ਦੀ ਓ ਬੇਬੇ ਲਬਦੀ ਆ ਨੂਹੰ ਕੋਈ ਘਰਾਣੇ ਦੀ ਜੇ ਤੂ 'ਰੌਂਦੇ ਆਲੇ ਗਿੱਲ' ਨਾਲ ਵਾਸਨਾ ਨੀ ਕਰ ਕੋਈ claim ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ ਨੀ ਸਾਡਾ surname ਜੱਟੀ ਏ ,ਸਾਡਾ surname ਜੱਟੀ ਏ 3 ਪੀਡਿਯਾ ਤੋਹ ਚਲਦਾ ਇਲਾਕੇ ਚ ਨੀ ਸਾਡਾ surname ਜੱਟੀ ਏ ਨੀ ਸਾਡਾ surname ਜੱਟੀ ਏ ,ਸਾਡਾ surname ਜੱਟੀ ਏ

Written by: GILL RAUNTA, HARMEET SINGHLyrics © Raleigh Music Publishing LLC, TuneCore Inc., Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store