Raule Di Zameen
Rajvir Jawanda
ਭੇਤ ਲੁਕਦੇ ਨੀ ਯਾਰ ਜੇ ਗਦਾਰ ਕੋਈ ਹੋ
ਕਠ ਨਿਭਦੇ ਨੀ ਢਿੱਡਾਂ ਵਿਚ ਖਾਰ ਕੋਈ ਹੋ,
ਭੇਤ ਲੁਕਦੇ ਨੀ ਯਾਰ ਜੇ ਗਦਾਰ ਕੋਈ ਹੋ
ਕਠ ਨਿਭਦੇ ਨੀ ਢਿੱਡਾਂ ਵਿਚ ਖਾਰ ਕੋਈ ਹੋ,
ਅੱਤ ਦੀ ਗਰੀਬੀ ਹੋ ਮੇਹਲਾਂ ਦੀ ਕਰੀਬੀ
ਵਿਚੋ-ਵਿਚ ਬੰਦੇ ਨੂ ਓ ਸਾੜ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਮੁੰਡਾ ਚੜਦੀ ਜਵਾਨੀ ਜਦੋਂ ਵੈਲ ਖੱਟ ਲੇ
ਨਾਲ ਪੜਦੀ ਜੇ ਕਚੀ ਕੋਈ ਕਾਲ ਪੱਟ ਲੇ,
ਮੁੰਡਾ ਚੜਦੀ ਜਵਾਨੀ ਜਦੋਂ ਵੈਲ ਖੱਟ ਲੇ
ਨਾਲ ਪੜਦੀ ਜੇ ਕਚੀ ਕੋਈ ਕਾਲ ਪੱਟ ਲੇ,
ਮਾਰੀ ਜਾਵੇ ਮਤ ਸ਼ੋਰ ਚੱਕੀ ਫਿਰੇ ਅੱਤ
ਕੱਦ college’ਆਂ ਚੋ ਵੇਲਿਯਾ ਚ ਵਾਦ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਓ ਜਦੋਂ ਫਸੇਬੂਕ ਉੱਤੇ ਹੋਣ ਹੋਣ setting ਆਂ
ਬਈ ਜਦੋਂ ਸਾਰੀ ਰਾਤ ਚੱਲਦਿਆ ਹੋਣ chatting ਆ ,
ਜਦੋ Insta, snap ਉੱਤੇ ਹੋਣ setting ਆਂ
ਜਦੋ ਸਾਰੀ ਰਾਤ ਚੱਲਦਿਆ ਹੋਣ chatting ਆਂ,
ਧੀ ਹੋਕੇ ਮੁਟੇਆਰ ਹੋਜੇ ਕਿਹਨੇਯਾ ਤੋਂ ਬਾਹਰ
ਪਗ ਦੀ ਨੂ ਪੈਰਾਂ ਚ ਲਾਤਾਡ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਪੁੱਤ ਕਿਸੇ ਦੇ ਨਸ਼ੇ ਉੱਤੇ ਲਾਏ ਹੋਣ ਜੇ
ਪੈਸੇ ਕਰਕੇ black ਜੀ ਕਮਾਏ ਹੋਣ ਜੇ,
ਪੁੱਤ ਕਿਸੇ ਦੇ ਨਸ਼ੇ ਉੱਤੇ ਲਾਏ ਹੋਣ ਜੇ
ਪੈਸੇ ਕਰਕੇ black ਜੀ ਕਮਾਏ ਹੋਣ ਜੇ,
ਗਿੱਲ ਰੌੰਟੇਯਾ ਸਚਾਯੀ ਹੋ ਪਾਪ ਦੀ ਕਮਾਯੀ
ਬਾਬੇ ਦਾਦੇ ਆ ਦੀ ਸਾਰੀ ਹੀ ਉਜਾੜ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
ਰੋਲੇ ਦੀ ਜਮੀਨ ਕੁੜੀ ਰੱਜ ਕੇ ਹਸੀਨ
ਚੰਦ ਚਾੜ੍ਹ ਦਿੰਦੀ ਆ
Written by: Lyrics Licensed & Provided by LyricFind
Create your own version of your favorite music.
Sing now