Kali Jawande Di
Rajvir Jawanda
ਹਰ ਇਕ ਪ੍ਰਾਣੀ ਜਗ ਤੇ ਖੁਸ਼ ਹੁੰਦਾ ਹੈ ਜਦੋਂ ਕਦੇ
ਏਹ੍ਦੇ ਬਾਰੇ ਸਬ ਦਿਯਾ ਵਖੋ ਵਖ ਵਿਚਾਰ
ਭੋਰਾ ਖੁਸ਼ ਹੁੰਦਾ ਜਦੋਂ ਗੀਤ ਸੁਣੌਂਦਾ ਫੁੱਲਾਂ ਨੂ
ਖੁਸ਼ੀ ਮਨੌਂਦਾ ਫੁੱਲ ਜਦ ਲੌਂ ਵਾਲਾ ਕੇਨਾਰ
ਅੱਲੜ ਖੁਸ਼ ਹੁੰਦੀ ਹੈ ਨਚ ਕੇ ਨਾਲ ਸਹੇਲਿਯਾ ਦੇ
ਗਬਰੂ ਖੁਸ਼ ਹੁੰਦਾ ਵਿਚ ਬਿਹ ਕੇ ਜੁਂਦੀ ਡੇਯਾ ਯਾਰ
ਓ ਵੇਲੀ ਖੁਸ਼ ਹੁੰਦਾ ਜਦ ਸੁਣ ਉਸਦੇ ਲਲਕਾਰੇ ਨੂ ਮੈਂ ਸਦਕੇ
ਪਿੱਪਲ ਸਥ ਵਾਲੇ ਤੋਹ ਜਾਂਦਿਯਾ ਉੱਡ ਕਤਾਰ
ਲਾੜੀ ਖੁਸ਼ ਹੁੰਦੀ ਜਦ ਲਗ ਜੇ ਮਿਹੰਦੀ ਸ਼ਗਨਾ ਦੀ
ਲਾੜਾ ਖੁਸ਼ ਹੁੰਦਾ ਜਦੋਂ ਪਗ ਤੇ ਕਲਗੀ ਲਾਵੇ
ਜੀਜਾ ਖੁਸ਼ ਹੁੰਦਾ ਜਦ ਨੋਟ ਵਾਰ੍ਦਾ ਸਾਲੀ ਤੌਂ
ਸਾਲੀ ਖੁਸ਼ ਹੁੰਦੀ ਜਦੋਂ ਜੀਜੇ ਤੌਂ ਰਿਬ੍ਬਨ ਕਟਾਵੇ
ਦਾਦੀ ਖੁਸ਼ੀ ਮਨੌਂਦੀ ਡੋਲੀ ਤੋਰ ਕੇ ਪੋਤੀ ਦੀ
ਦਾਦਾ ਖੁਸ਼ ਹੁੰਦਾ ਜਦੋਂ ਵਿਆਹ ਕੇ ਪੋਤੇ ਨੂ ਲੇਯਾਵੇ
ਓ ਤੁਂਬਈ ਖੁਸ਼ ਹੁੰਦੀ ਜਦੋਂ ਔਂਦੀ ਹਥ ਗਵਾਈ ਏ ਦੇ ਮੈਂ ਸਦਕੇ
ਸਿਂਗਰ ਖੁਸ਼ ਹੁੰਦਾ ਜਦੋਂ ਵਿਚ ਕੈਨਡਾ ਗਾਵੇ
ਫੜ ਕੇ ਜ਼ਿਹੜੀ ਨਾਗ ਨੂ ਹੁੰਦੀ ਖੁਸ਼ੀ ਸਪੇਰੇ ਨੂ
ਫਨੀਯਰ ਖੁਸ਼ ਹੁੰਦਾ ਜਦੋਂ ਜੋਗੀ ਬਿਨ ਵਜਾਵੇ
ਦੁਸ਼ਮਣ ਖੁਸ਼ ਹੁੰਦਾ ਜਦੋਂ ਧੀ ਨਿਕਲ ਜੇ ਦੁਸ਼ਮਣ ਦੀ
ਮਿੱਤਰ ਖੁਸ਼ ਹੁੰਦਾ ਜਦ ਯਾਰ ਮੰਜ਼ਿਲ ਨੂ ਪਾਵੇ
ਡਾਕਾ ਮਾਰ ਬੈਂਕ ਤੇ ਡਾਕੂ ਖੁਸ਼ੀ ਮਨੌਂਦਾ ਹੈ
ਪੁਲਸਿਯਾ ਖੁਸ਼ ਹੁੰਦਾ ਜਦ ਫੜ ਕੇ ਪੋਓ ਨੂ ਲੇਯਾਵੇ
ਹੋ ਪੱਟ ਕੇ ਡੱਟ ਬੋਤਲ ਦਾ ਹੁੰਦੀ ਖੁਸ਼ੀ ਸ਼ਰਾਬੀ ਨੂ ਪੇਗ ਲਾ ਕੇ
ਅਮਲੀ ਖੁਸ਼ ਹੁੰਦਾ ਜਦ ਉਤਰ ਜਹਾਜ ਕੋਈ ਆਵੇ
ਓ ਘੁੱਗੀ ਖੁਸ਼ ਹੁੰਦੀ ਹੈ ਪਾਕੇ ਆਲਣਾ ਬੇਰੀ ਤੇ
ਕੌਵਾ ਖੁਸ਼ ਹੁੰਦਾ ਜਦੋਂ ਬਨੇਯਾ ਆਲਣਾ ਤਾਹਵੇ
ਵਾਹੇਗੁਰੂ ਅੱਲਾਹ ਬੋਲ ਕੇ
ਗਿਆਨੀ ਮੁੱਲਾਹ ਖੁਸ਼ ਹੁੰਦੇ
ਪੰਡਿਤ ਖੁਸ਼ ਹੁੰਦਾ ਜਦ
ਮੰਦਿਰ ਚ ਟੱਲ ਖੜਕਾਵੇ
ਹੁੰਦਾ ਖੁਸ਼ ਪਟਵਾਰੀ ਜੇਲ ਸਿਰੇ ਦੀ ਮਿਲ ਜਾਵੇ
ਜੱਟ ਨੂ ਖੁਸ਼ੀ ਹੁੰਦੀ ਜਦ ਇੰਤ ਕਾਲ ਛਡ ਜਾਵੇ
ਓ ਕੁੰਢਾ ਧਾਲੀਵਾਲ ਮਨੌਂਦਾ ਔਦੋਂ ਖੁਸ਼ਿਯਾ ਨੂ ਮੈਂ ਸਦਕੇ
ਖੜਾ ਜਦੋਂ ਜਾਵੰਦਾ ਚੌਂਕੀ ਮਾਨ ਲਗਾਵੇ
“ਓ ਵਾ ਬਈ ਵਾ ਜਾਵੰਡੇਯਾ ਨਯੀ ਰੀਸਾਂ ਤੇਰਿਯਾ”
Written by: HARMEET SINGH, KUNDHA SINGHLyrics © Raleigh Music Publishing LLC, Songtrust AveLyrics Licensed & Provided by LyricFind
Create your own version of your favorite music.
Sing now