Daler

Rajvir Jawanda

ਵੇਖ ਔਕ੍ਡਾ ਨੂ ਹਾਰ ਜਾਣਾ ਆਮ ਗੱਲਾਂ ਨੇ ਮਰ ਜਾਣਾ, ਮਾਰ ਜਾਣਾ ਆਮ ਗੱਲਾਂ ਨੇ ਔਕ੍ਡਾ ਨੂ ਹਾਰ ਜਾਣਾ ਆਮ ਗੱਲਾਂ ਨੇ ਮਰ ਜਾਣਾ, ਮਾਰ ਜਾਣਾ ਆਮ ਗੱਲਾਂ ਨੇ ਮੱਥੇ ਖਾਸ ਹੀ ਮੁਸੀਬ੍ਤਾਂ ਨਾ ਡੌਂਦੇ ਹੁੰਦੇ ਆ ਮੱਥੇ ਖਾਸ ਹੀ ਮੁਸੀਬ੍ਤਾਂ ਨਾ ਡੌਂਦੇ ਹੁੰਦੇ ਆ ਹੋ ਬੰਦੇ ਟਾਵੇਈਂ ਟਾਵੇਈਂ ਟਾਵੇਈਂ ਟਾਵੇਈਂ ਲੇਖਾ ਨੂ ਹਰੌਂਦੇ ਹੁੰਦੇ ਆ ਹੋ ਬੰਦੇ ਕੋਯੀ ਕੋਯੀ ਕੋਯੀ ਕੋਯੀ ਲੇਖਾ ਨੂ ਹਰੌਂਦੇ ਹੁੰਦੇ ਆ ਜੀ ਬੰਦੇ ਟਾਵੇਈਂ ਟਾਵੇਈਂ Mix Singh ਓਹੋ ਕੱਟਦੇ ਨੀ ਦਿਨ ਲਾਰੇ ਜ਼ਿੰਦਗੀ ਨੂ ਲਾਕੇ ਜਿਹਦੇ ਬਰਫਾਂ ਬਨੌਂਦੇ ਹਥ ਵਾਲਦੀ ਚ ਪਾਕੇ ਓਹੋ ਕੱਟਦੇ ਨੀ ਦਿਨ ਲਾਰੇ ਜ਼ਿੰਦਗੀ ਨੂ ਲਾਕੇ ਜਿਹਦੇ ਬਰਫਾਂ ਬਨੌਂਦੇ ਹਥ ਵਾਲਦੀ ਚ ਪਾਕੇ ਬੱਡੇ ਗੱਲੀ ਬਾਤੀ ਫੁੱਕੀਯਾ ਉਡੌਂਦੇ ਹੁੰਦੇ ਆ ਬੱਡੇ ਗੱਲੀ ਬਾਤੀ ਫੁੱਕੀਯਾ ਉਡੌਂਦੇ ਹੁੰਦੇ ਆ ਹੋ ਬੰਦੇ ਟਾਵੇਈਂ ਟਾਵੇਈਂ ਟਾਵੇਈਂ ਟਾਵੇਈਂ ਲੇਖਾ ਨੂ ਹਰੌਂਦੇ ਹੁੰਦੇ ਆ ਹੋ ਬੰਦੇ ਕੋਯੀ ਕੋਯੀ ਕੋਯੀ ਕੋਯੀ ਲੇਖਾ ਨੂ ਹਰੌਂਦੇ ਹੁੰਦੇ ਆ ਜੀ ਬੰਦੇ ਟਾਵੇਈਂ ਟਾਵੇਈਂ ਹੁੰਦੇ ਮਿਹਨਤਾ ਨਾਲ ਪੂਰੇ ਖ੍ਵਾਬ ਦੇਖ੍ਣੇ ਆਸਾਨ ਓਹੋ ਲੌਂਦਾ ਨੀ ਨਿਸ਼ਾਨਾ ਜਿਹੜਾ ਲੱਗੇ ਨਾ ਨਿਸ਼ਾਨ ਹੁੰਦੇ ਮਿਹਨਤਾ ਨਾਲ ਪੂਰੇ ਖ੍ਵਾਬ ਦੇਖ੍ਣੇ ਆਸਾਨ ਓਹੋ ਲੌਂਦਾ ਨੀ ਨਿਸ਼ਾਨਾ ਜਿਹੜਾ ਲੱਗੇ ਨਾ ਨਿਸ਼ਾਨ ਮਾਡੇ ਮਿਰਜ਼ੇ ਨਾ ਸਹਿਬਾ ਸਿਰੇ ਲੌਂਦੇ ਹੁੰਦ ਆਂ ਮਾਡੇ ਮਿਰਜ਼ੇ ਨਾ ਸਹਿਬਾ ਸਿਰੇ ਲੌਂਦੇ ਹੁੰਦ ਆਂ ਹੋ ਬੰਦੇ ਟਾਵੇਈਂ ਟਾਵੇਈਂ ਟਾਵੇਈਂ ਟਾਵੇਈਂ ਲੇਖਾ ਨੂ ਹਰੌਂਦੇ ਹੁੰਦੇ ਆ ਹੋ ਬੰਦੇ ਕੋਯੀ ਕੋਯੀ ਕੋਯੀ ਕੋਯੀ ਲੇਖਾ ਨੂ ਹਰੌਂਦੇ ਹੁੰਦੇ ਆ ਜੀ ਬੰਦੇ ਟਾਵੇਈਂ ਟਾਵੇਈਂ ਫੋਟੋ ਭਿੰਡਰਾਂ ਦੀ ਲਾ ਕੇ ਨੀ ਦਬਾਬ ਬੰਦੇ ਹੋ ਗਿੱਲ ਰੌੰਟੇ ਓਖੇ ਜਿੱਤਣ ਵਾਲ਼ੇ ਰਾਹ ਬੰਦੇ ਫੋਟੋ ਭਿੰਡਰਾਂ ਦੀ ਲਾ ਕੇ ਨੀ ਦਬਾਬ ਬੰਦੇ ਹੋ ਗਿੱਲ ਰੌੰਟੇ ਓਖੇ ਜਿੱਤਣ ਵਾਲ਼ੇ ਰਾਹ ਬੰਦੇ ਅੱਤ ਚਕਦੇ ਜੋ ਅੰਤ ਨੂ ਪਛਹਤੌਂਦੇ ਹੁੰਦੇ ਆ ਅੱਤ ਚਕਦੇ ਜੋ ਅੰਤ ਨੂ ਪਛਹਤੌਂਦੇ ਹੁੰਦੇ ਆ ਹੋ ਬੰਦੇ ਟਾਵੇਈਂ ਟਾਵੇਈਂ ਟਾਵੇਈਂ ਟਾਵੇਈਂ ਲੇਖਾ ਨੂ ਹਰੌਂਦੇ ਹੁੰਦੇ ਆ ਹੋ ਬੰਦੇ ਕੋਯੀ ਕੋਯੀ ਕੋਯੀ ਕੋਯੀ ਲੇਖਾ ਨੂ ਹਰੌਂਦੇ ਹੁੰਦੇ ਆ ਜੀ ਬੰਦੇ ਟਾਵੇਈਂ ਟਾਵੇਈਂ Mix Singh in the house

Written by: GILL RAUNTA, HARMEET SINGHLyrics © Raleigh Music Publishing LLC, Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store