Pajero 2
Afsana Khan, Preet Brar
Preet Brar
Afsana- the queen
Open Pajero ਵਿਚ
ਲੰਘਾ ਸ਼ੂਕਦੀ
ਲੋਕੀ ਮੈਨੂੰ ਕਿਹੰਦੇ
ਗੋਲੀ ਵੇ ਬੰਦੂਕ ਦੀ
Oh Kuwar Virk
Open Pajero ਵਿਚ ਲੰਘਾ ਸ਼ੂਕਦੀ
ਲੋਕੀ ਮੈਨੂ ਕਿਹੰਦੇ ਗੋਲੀ ਵੇ ਬੰਦੂਕ ਦੀ
Open Pajero ਵਿਚ ਲੰਘਾ ਸ਼ੂਕਦੀ
ਲੋਕੀ ਮੈਨੂ ਕਿਹੰਦੇ ਗੋਲੀ ਵੇ ਬੰਦੂਕ ਦੀ
ਬਣੀ ਫਿਰਦੀ ਆਂ ਕਬਜ਼ਾ ਜ਼ਮੀਨ ਦਾ
ਕਿਤੋਂ ਕਿਤੋਂ ਔਂਦੀ ਏ ਆਵਾਜ਼ ਫਿਰੇ ਦੀ
ਸੜਕਾਂ ਤੇ
ਸੜਕਾਂ ਤੇ ਮੁੰਡਿਆਂ ਦਾ ਮੇਲਾ ਲੱਗ ਜੇ
ਮਾਰਦੀ ਏ ਜੱਟੀ ਜਦੋਂ ਗੇੜੀ ਸ਼ਿਰ ਦੀ
ਸੜਕਾਂ ਤੇ ਮੁੰਡਿਆਂ ਦਾ ਮੇਲਾ ਲੱਗ ਜੇ
ਮਾਰਦੀ ਏ ਜੱਟੀ ਜਦੋਂ ਗੇੜੀ ਸ਼ਿਰ ਦੀ
ਕਾਰਾਂ ਅੱਤੇ ਨਾਰਾਂ ਦਾ ਸ਼ੌਕੀਨ ਜੱਟ ਨੀ
ਦੇਖ ਲ ਆਕੇ ਦੂਰ ਹੋਜੂ ਸ਼ੌਕ ਨੀ
ਕਾਰਾਂ ਅੱਤੇ ਨਾਰਾਂ ਦਾ ਸ਼ੌਕੀਨ ਜੱਟ ਨੀ
ਦੇਖ ਲ ਆਕੇ ਦੂਰ ਹੋਜੂ ਸ਼ੌਕ ਨੀ
ਗੈਰੇਜ ਚ ਖੜੀ ਨੀ ਕਬਾੜ ਬਣ ਗਈ
ਅਸੀ ਵੀ ਬਥੇਰੀ ਅੱਤ ਚੱਕੀ ਹੁੰਦੀ ਸੀ
ਜਿਹੜੀ ਗੱਡੀ ਵਿਚ ਬਿੱਲੋ ਫਿਰੇ ਘੂਮਦੀ
7-8 ਸਾਲ ਪਹਿਲਾਂ ਰੱਖੀ ਹੁੰਦੀ ਸੀ
ਜਿਹੜੀ ਗੱਡੀ ਵਿਚ ਬਿੱਲੋ ਫਿਰੇ ਘੂਮਦੀ
7-8 ਸਾਲ ਪਹਿਲਾਂ ਰੱਖੀ ਹੁੰਦੀ ਸੀ
Road ਉੱਤੇ ਕਿੱਲੇ ਔਂਦੇ 30 ਮੁੰਡਿਆਂ
ਇਕੋ-ਇਕ ਮਾਪਿਆਂ ਦੀ ਧੀ ਮੁੰਡਿਆਂ
Road ਉੱਤੇ ਕਿੱਲੇ ਔਂਦੇ 30 ਮੁੰਡਿਆਂ
ਇਕੋ-ਇਕ ਮਾਪਿਆਂ ਦੀ ਧੀ ਮੁੰਡਿਆਂ
ਕੱਢੀ ਏ ਕਾਲੋਨੀ ਮੇਰੇ ਨਾਮ ਤੇ dad ਨੇ
ਦੂਰ ਦੂਰ ਤਕ ਨਾ ਨਜ਼ਰ ਠਹਿਰ ਦੀ
ਸਡ਼ਕਾਂ ਤੇ
ਸੜਕਾਂ ਤੇ ਮੁੰਡਿਆਂ ਦਾ ਮੇਲਾ ਲੱਗ ਜੇ
ਮਾਰਦੀ ਏ ਜੱਟੀ ਜਦੋਂ ਗੇੜੀ ਸ਼ਿਰ ਦੀ
ਸੜਕਾਂ ਤੇ ਮੁੰਡਿਆਂ ਦਾ ਮੇਲਾ ਲੱਗ ਜੇ
ਮਾਰਦੀ ਏ ਜੱਟੀ ਜਦੋਂ ਗੇੜੀ ਸ਼ਿਰ ਦੀ
ਓ ਤਕੜਾ ਬਾਪੂ ਦਾ ਕਾਰੋਬਾਰ ਬਲੀਏ
ਖੜੀ ਵੇਖ ਘਰੇ Porsche ਕਾਰ ਬਲੀਏ
ਓ ਤਕੜਾ ਬਾਪੂ ਦਾ ਕਾਰੋਬਾਰ ਬਲੀਏ
ਖੜੀ ਵੇਖ ਘਰੇ Porsche ਕਾਰ ਬਲੀਏ
ਨਂਬਰ ਲਿਖਾਇਆ ਸੀਗਾ VIP
ਬਤੀ ਵੀ ਤਾ ਲਾਲ ਉੱਤੇ ਪੱਕੀ ਹੁੰਦੀ ਸੀ
ਜਿਹੜੀ ਗੱਡੀ.. ਬਿੱਲੋ ਜਿਹੜੀ ਗੱਡੀ.
ਜਿਹੜੀ ਗੱਡੀ ਵਿਚ ਬਿੱਲੋ ਫਿਰੇ ਘੂਮਦੀ
7-8 ਸਾਲ ਪਹਿਲਾਂ ਰੱਖੀ ਹੁੰਦੀ ਸੀ
ਜਿਹੜੀ ਗੱਡੀ ਵਿਚ ਬਿੱਲੋ ਫਿਰੇ ਘੂਮਦੀ
7-8 ਸਾਲ ਪਹਿਲਾਂ ਰੱਖੀ ਹੁੰਦੀ ਸੀ
Romeo ਮੈਂ ਜਾਣਾ ਸਾਰੇ ਟਿੱਚ ਸੋਹਣਿਆਂ
ਤੇਰੀ ਮੇਰੀ ਜਿਹੜੀ ਹੋਜੇ fit ਸੋਹਣਿਆਂ
Romeo ਮੈਂ ਜਾਣਾ ਸਾਰੇ ਟਿੱਚ ਸੋਹਣਿਆਂ
ਤੇਰੀ ਮੇਰੀ ਜਿਹੜੀ ਹੋਜੇ fit ਸੋਹਣਿਆਂ
ਕਿੱਦਾਂ ਜਾ ਚੌਹੂਨਦੀ ਸੀ ਮੈਂ ਇਹੀ ਦਸਣਾ
ਸੇਂਟੀ ਤੇਰੇ ਉੱਤੇ ਵੇ ਜਵਾਨੀ ਕਹਿਰ ਦੀ
ਸੜਕਾਂ ਤੇ ਵੇ
ਸੜਕਾਂ ਤੇ
ਸੜਕਾਂ ਤੇ ਮੁੰਡਿਆਂ ਦਾ ਮੇਲਾ ਲੱਗ ਜੇ
ਮਾਰਦੀ ਏ ਜੱਟੀ ਜਦੋਂ ਗੇੜੀ ਸ਼ਿਰ ਦੀ
ਸੜਕਾਂ ਤੇ ਮੁੰਡਿਆਂ ਦਾ ਮੇਲਾ ਲੱਗ ਜੇ
ਮਾਰਦੀ ਏ ਜੱਟੀ ਜਦੋਂ ਗੇੜੀ ਸ਼ਿਰ ਦੀ
ਮੁੰਡਾ ਬਿੱਲੋ ਉਚੇ ਸੁਚੇ ਖਾਨਦਾਨ ਦਾ
Jaggi Jagowal ਨੂੰ ਜਹਾਨ ਜਾਂ ਦਾ
ਮੁੰਡਾ ਬਿੱਲੋ ਉਚੇ ਸੁਚੇ ਖਾਨਦਾਨ ਦਾ
Jaggi Jagowal ਨੂੰ ਜਹਾਨ ਜਾਂ ਦਾ
ਕਰਦੇ ਆਂ ਨੋਟ ਅਸੀ ਡੇਢ ਸਾਲ ਤੋਂ
ਮਾਰਦੀ ਤੂੰ ਗੇੜੇ ਨਿੱਤ 25 ਹੁੰਦੀ ਸੀ
ਜਿਹੜੀ ਗੱਡੀ ਓ ਜਿਹੜੀ ਗੱਡੀ
ਜਿਹੜੀ ਗੱਡੀ ਵਿਚ ਬਿੱਲੋ ਫਿਰੇ ਘੂਮਦੀ
7-8 ਸਾਲ ਪਹਿਲਾਂ ਰੱਖੀ ਹੁੰਦੀ ਸੀ
ਜਿਹੜੀ ਗੱਡੀ ਵਿਚ ਬਿੱਲੋ ਫਿਰੇ ਘੂਮਦੀ
7-8 ਸਾਲ ਪਹਿਲਾਂ ਰੱਖੀ ਹੁੰਦੀ ਸੀ
Written by: Lyrics Licensed & Provided by LyricFind
Create your own version of your favorite music.
Sing now
Related songs
Hawa Karda
Afsana Khan, साहिल शर्माZindagi
Afsana Khan, Dj DalalDhokebaaz
Afsana Khan, Jawed GillBarbadi
Afsana Khan, Abeer, Oye KunaalQafira
Afsana Khan, Mahira Sharma, Saajz, Paras ChhabraLakh Lakh Vadhaiyaan
Afsana Khan, Dixit Seth, Saajz