Pair

Afsana Khan

ਮਿਲ ਗਯਾ ਵਕਤ ਮੇਰੇ ਲਈ ਤੈਨੂੰ ਯਾ ਫਿਰ ਗੱਲ ਕੋਈ ਹੋਰ ਹੋ ਗਈ ਉਂਝ ਕਦੇ ਮੇਰਾ ਹਾਲ ਨੀ ਪੁੱਛਿਆ ਅੱਜ ਕਿਹਨਾ ਕਮਜੋਰ ਹੋ ਗਈ ਜੋ ਕਿੱਤਾ ਤੂੰ ਤੇਰੀ ਮਰਜੀ ਚਲ ਸਾਡਾ ਕਿਹੜਾ ਵੈਰ ਵੇ ਚਲ ਸਾਡਾ ਕਿਹੜਾ ਵੈਰ ਵੇ ਖਬਰੇ ਕਿੱਥੇ ਕਿੱਥੇ ਹੋਕੇ ਆਏ ਤੇਰੇ ਪੈਰ ਵੇ ਦਿਲ ਚੋਂ ਤੈਨੂੰ ਕਦ ਚੁਕੇ ਆਂ ਛੱਡ ਦੇ ਸਾਡਾ ਸ਼ਹਿਰ ਵੇ ਖਬਰੇ ਕਿੱਥੇ ਕਿੱਥੇ ਹੋਕੇ ਆਏ ਤੇਰੇ ਪੈਰ ਵੇ ਦਿਲ ਚੋਂ ਤੈਨੂੰ ਕੱਢ ਚੁਕੇ ਆਂ ਛੱਡ ਦੇ ਸਾਡਾ ਸ਼ਹਿਰ ਵੇ ਤੇਰੇ ਲੈਖ ਬਹਾਰਾਂ ਵਾਲੇ ਸਾਡੇ ਪਤਝੜ ਰੁੱਤ ਦੇ ਨੇ ਰੁਖਾਂ ਤੋਂ ਜਦੋਂ ਹੌਲੀ ਹੌਲੀ ਸਾਰੇ ਪੱਤੇ ਟੁਟ ਗਏ ਨੇ ਤੇਰੇ ਲੈਖ ਬਹਾਰਾਂ ਵਾਲੇ ਸਾਡੇ ਪਤਝੜ ਰੁੱਤ ਦੇ ਨੇ ਰੁਖਾਂ ਤੋਂ ਜਦੋਂ ਹੌਲੀ ਹੌਲੀ ਸਾਰੇ ਪੱਤੇ ਟੁਟ ਗਏ ਨੇ ਸਾਡੀ ਰਹਿਗੀ ਜਿਹੜੀ ਲੰਗ ਜੌ ਤੇਰੀ ਮੰਗੀਏ ਖੈਰ ਵੇ ਖਬਰੇ ਕਿੱਥੇ ਕਿੱਥੇ ਹੋਕੇ ਆਏ ਤੇਰੇ ਪੈਰ ਵੇ ਦਿਲ ਚੋਂ ਤੈਨੂੰ ਕਢ ਚੁਕੇ ਆਂ ਛੱਡ ਦੇ ਸਾਡਾ ਸ਼ਹਿਰ ਵੇ ਖਬਰੇ ਕਿੱਥੇ ਕਿੱਥੇ ਹੋਕੇ ਆਏ ਤੇਰੇ ਪੈਰ ਵੇ ਦਿਲ ਚੋਂ ਤੈਨੂੰ ਕਢ ਚੁਕੇ ਆਂ ਛੱਡ ਦੇ ਸਾਡਾ ਸ਼ਹਿਰ ਵੇ ਲੱਖ ਕਰ ਮਿਨਤਾਂ ਵੇ ਪਾਲੇ ਤਰਲੇ ਜੁੱਤੀਆਂ ਵੀ ਘਸਾ ਲੇ ਤੂੰ ਹੁਣ ਨਹੀਓ ਮੂਡ ਦੇ ਤੇਰੇ ਵਲ ਨੂੰ ਪੂਰੀ ਬਾਵੀ ਲਾ ਲੇ ਤੂੰ ਹਾਂ ਫੇਰ ਕਿਸੇ ਨੂੰ ਜ਼ਿੰਦਗੀ ਵਿਚ ਨਾ ਤੇਰੇ ਜਿਹਾ ਇਨਸਾਨ ਮਿਲੇ ਸਾਨੂੰ ਹੋਰ ਕਿਸੇ ਦੀ ਗਲੀ ਚ ਤੇਰੇ ਪੈਰਾਂ ਦੇ ਨਿਸਾਨ ਮਿਲੇ ਤੈਨੂੰ ਵੀ ਹੁਣ ਪਤਾ ਲਾਗੂ ਕਿੰਝ ਜ਼ਿੰਦਗੀ ਬੰਨ ਦੀ ਜਹਿਰ ਵੇ ਖਬਰੇ ਕਿੱਥੇ ਕਿੱਥੇ ਹੋਕੇ ਆਏ ਤੇਰੇ ਪੈਰ ਵੇ ਦਿਲ ਚੋਂ ਤੈਨੂੰ ਕੱਢ ਚੁਕੇ ਆਂ ਛੱਡ ਦੇ ਸਾਡਾ ਸ਼ਹਿਰ ਵੇ ਖਬਰੇ ਕਿੱਥੇ ਕਿੱਥੇ ਹੋਕੇ ਆਏ ਤੇਰੇ ਪੈਰ ਵੇ ਦਿਲ ਚੋਂ ਤੈਨੂੰ ਕੱਢ ਚੁਕੇ ਆਂ ਛੱਡ ਦੇ ਸਾਡਾ ਸ਼ਹਿਰ ਵੇ ਖਬਰੇ ਕੀਤੇ ਕੀਤੇ ਹੋਕੇ ਆਏ ਤੇਰੇ ਪੈਰ ਵੇ ਕਿੰਨੇ ਦਿਨ ਤੇ ਕਿੰਨੀਆਂ ਰਾਤਾਂ ਲੰਗੀਆਂ ਮੇਰੇ ਤੇ ਕਹਿਰ ਦੀਆਂ ਮੈਂ ਜਾਣਾ ਮੇਰਾ ਦਰਦ ਜਿਹਾ ਗਲੀਆਂ ਜਾਨਣ ਮੇਰੇ ਸ਼ਹਿਰ ਦੀਆਂ ਜਿੱਦਾਂ ਤੂੰ ਮੁਕਰਿਯਾ ਓਦਾਂ ਕੋਈ ਮੁਕਰਦਾ ਨਹੀ ਜੁਬਾਨ ਤੇ ਇਕ ਤੇਰੇ ਕਰਕੇ ਨਫਰਤ ਆਂ ਨਫਰਤ ਆਂ ਹਰ ਇਨਸਾਨ ਤੇ ਇਕ ਤੇਰੇ ਕਰਕੇ ਨਫਰਤ ਆਂ ਨਫਰਤ ਹਾਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store