Mere Kol

Afsana Khan

ਮੇਰੇ ਕੋਲ ਆਕੇ ਮੇਰੇ ਕੋਲ ਆਕੇ ਪ੍ਯਾਰ ਜਗਾ ਕੇ ਮੇਰੇ ਕੋਲ ਆਕੇ ਪ੍ਯਾਰ ਜਗਾ ਕੇ ਹਵਾ ਹੀ ਹੋ ਗਯਾ ਆਪਣਾ ਬਣਾ ਕੇ ਸੂਲੀ ਲਟਕਾ ਕੇ ਜਹਿਰ ਖਿਲਾ ਕੇ ਜ਼ਮਾਨੇ ਤੋਂ ਡਰ ਬਿਹ ਗਯਾ ਚੂੜੀਆਂ ਪਾਕੇ ਨਜ਼ਰਾਂ ਚੁਰਾ ਕੇ ਪਲਕਾਂ ਝੁਕਾ ਕੇ ਹਵਾ ਹੀ ਹੋ ਗਯਾ ਆਪਣਾ ਬਣਾ ਕੇ ਮੇਰੇ ਕੋਲੇ ਆਕੇ ਮੇਰਾ ਏਨਾ ਬੁਰਾ ਕਿਸੇ ਨੇ ਹਾਲ ਨਈ ਕਿੱਤਾ ਮੈਂ ਵੀ ਫੁੱਲ ਦੇਖਿਆ ਕੰਡਿਆਂ ਦਾ ਖਿਆਲ ਨਈ ਕਿੱਤਾ ਮੇਰਾ ਏਨਾ ਬੁਰਾ ਕਿਸੇ ਨੇ ਹਾਲ ਨਈ ਕਿੱਤਾ ਮੈਂ ਵੀ ਫੁੱਲ ਦੇਖਿਆ ਕੰਡਿਆਂ ਦਾ ਖਿਆਲ ਨਈ ਕਿੱਤਾ ਤੂ ਮੇਰੇ ਨਾਲ ਨਈ ਕਿੱਤਾ ਹਾਏ ਪ੍ਯਾਰ ਵੇ ਸੱਜਣਾ ਗਲਾ ਘੁੱਟ ਦੇ ਮੇਰਾ ਹੋ ਮੈਨੂ ਮਾਰ ਦੇ ਸੱਜਣਾ ਰੋਣਾ ਸਿਖਾ ਕੇ ਪਾਗਲ ਬਣਾ ਕੇ ਹਵਾ ਹੀ ਹੋ ਗਯਾ ਆਪਣਾ ਬਣਾ ਕੇ ਮੇਰੇ ਕੋਲ ਆਕੇ ਪ੍ਯਾਰ ਜਗਾ ਕੇ ਮੇਰੇ ਕੋਲ ਆਕੇ ਪ੍ਯਾਰ ਜਗਾ ਕੇ ਹਵਾ ਹੀ ਹੋ ਗਯਾ ਆਪਣਾ ਬਣਾ ਕੇ ਮੇਰੇ ਕੋਲ ਆਕੇ ਜਿੰਨਾ ਨੂ ਵਾਫਾ ਦੇ ਬਾਰੇ ਕੁਝ ਵੀ ਮਾਲੂਮ ਨਈ ਜਿੰਨਾ ਦੀ ਅਕਲਾਂ ਤੇ ਜਿਸਮਾਂ ਦੇ ਕੂੰਡੇ ਨੇ ਸਮਝ ਨਾ ਆਯੀ ਆਜ ਤਕ ਏ ਗੱਲ ਮੈਨੂ ਕੇ ਤੇਰੇ ਜੈਸੇ ਲੋਗ ਜਾਣੀ ਪੈਦਾ ਹੀ ਕ੍ਯੂਂ ਹੁੰਦੇ ਨੇ ਪੈਦਾ ਹੀ ਕ੍ਯੂਂ ਹੁੰਦੇ ਨੇ ਹੋ ਤੇਰੇ ਕਰਕੇ ਜਾਣੀ ਅੱਗ ਸੇਕੀ ਜਾਂਦਾ ਏ ਮੈਨੂ ਬੁਰੀਆਂ ਨਜ਼ਰਾਂ ਨਾਲ ਜ਼ਮਾਨਾ ਵੇਖੀ ਜਾਂਦਾ ਏ ਹੋ ਮਤੇ ਟੇਕੀ ਜਾਂਦਾ ਏ ਪਰ ਇੱਜ਼ਤ ਨਹੀ ਕਰਦਾ ਰੱਬ ਵੀ ਗਰੀਬਾਂ ਦੇ ਹੁਣ ਘਰੇ ਨਹੀ ਵੜ ਦਾ ਸ਼ਰਮ ਲੂਟਾ ਕੇ ਇੱਜ਼ਤ ਗਵਾ ਕੇ ਹਵਾ ਹੀ ਹੋ ਗਯਾ ਆਪਣਾ ਬਣਾ ਕੇ ਮੇਰੇ ਕੋਲ ਆਕੇ ਪ੍ਯਾਰ ਜਗਾ ਕੇ ਹਵਾ ਹੀ ਹੋ ਗਯਾ ਆਪਣਾ ਬਣਾ ਕੇ ਮੇਰੇ ਕੋਲ ਆਕੇ

Written by: B PRAAK, JAANILyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store