Nadi Nehar De Kande

Neha Bhasin

ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ ਇੱਕ hotel ਬਣਾ ਦੇ ਨਦੀ-ਨਹਿਰ ਦੇ ਕੰਡੇ ਇੱਕ hotel ਬਣਾ ਦੇ ਚਾਟ ਖਾਣਗੀਆਂ ਕੁੜੀਆਂ, ਪੱਤੇ ਚੱਟਣਗੇ ਮੁੰਡੇ ਚਾਟ ਖਾਣਗੀਆਂ ਕੁੜੀਆਂ, ਪੱਤੇ ਚੱਟਣਗੇ ਮੁੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ ਇੱਕ college ਬਣਾ ਦੇ ਨਦੀ-ਨਹਿਰ ਦੇ ਕੰਡੇ ਇੱਕ college ਬਣਾ ਦੇ ਪੜ੍ਹਨ ਜਾਣਗੀਆਂ ਕੁੜੀਆਂ, ਬਸਤੇ ਚੁੱਕਣਗੇ ਮੁੰਡੇ ਪੜ੍ਹਨ ਜਾਣਗੀਆਂ ਕੁੜੀਆਂ, ਬਸਤੇ ਚੁੱਕਣਗੇ ਮੁੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ ਇੱਕ ਪੀਂਘ ਪਵਾ ਦੇ ਨਦੀ-ਨਹਿਰ ਦੇ ਕੰਡੇ ਇੱਕ ਪੀਂਘ ਪਵਾ ਦੇ ਝੂਟੇ ਲੈਣਗੀਆਂ ਕੁੜੀਆਂ, ਧੱਕੇ ਦੇਣਗੇ ਮੁੰਡੇ ਝੂਟੇ ਲੈਣਗੀਆਂ ਕੁੜੀਆਂ, ਧੱਕੇ ਦੇਣਗੇ ਮੁੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ ਨਦੀ-ਨਹਿਰ ਦੇ ਕੰਡੇ, ਨਹਿਰ ਦੇ ਕੰਡੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store