Jutti Meri

Neha Bhasin

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਜੁੱਤੀ ਮੇਰੀ... (ਓਏ-ਹੋਏ ਕਿ) ਜੁੱਤੀ ਮੇਰੀ... (ਆਏ-ਹਾਏ ਕਿ) ਜੁੱਤੀ ਮੇਰੀ... (ਓਏ-ਹੋਏ ਕਿ) ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ ਜੁੱਤੀ ਮੇਰੀ... (ਓਏ-ਹੋਏ ਕਿ) ਜੁੱਤੀ ਮੇਰੀ... (ਆਏ-ਹਾਏ ਕਿ) ਜੁੱਤੀ ਮੇਰੀ... (ਓਏ-ਹੋਏ ਕਿ) ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ ਹੋਏ, ਜੁੱਤੀ ਮੇਰੀ... (ਓਏ-ਹੋਏ ਕਿ) ਜੁੱਤੀ ਮੇਰੀ... (ਆਏ-ਹਾਏ ਕਿ) ਜੁੱਤੀ ਮੇਰੀ... (ਓਏ-ਹੋਏ)

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store