Red Suit

हर्षित तोमर, Neha Bhasin

ਲਾਈ ਮੁੰਡਿਆਨ ਨੂੰ ਇਸ਼ਕ ਬੀਮਾਰੀ ਹੁਣ ਕਰ ਲੈ ਵੇਆਹ ਦੀ ਤਿਆਰੀ ਤਿਲ ਕਾਲਾ ਕਾਲਾ ਗੋਰੀ ਗੋਰੀ ਚੀਨ ਤੇ ਹੋਏ ਚੋਬਰ flat nose pin ਤੇ ਤਿਲ ਕਾਲਾ ਕਾਲਾ ਗੋਰੀ ਗੋਰੀ ਚੀਨ ਤੇ ਹੋਏ ਚੋਬਰ flat nose pin ਤੇ ਹਾਏ ਲੱਕ ਦੇ ਹੁਲਾਰੇ ਨੀ ਜਾਣ ਕੱਢ ਦੇ ਮੁਖੜੇ ਤੇ ਨਖਰਾ cute ਮੁੰਡਿਆਂ ਹਾਏ red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ Red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ ਲਾਈ ਮੁੰਡਿਆਨ ਨੂੰ ਇਸ਼ਕ ਬੀਮਾਰੀ ਨੀ ਬਿੱਲੋ ਤੇਰੀ ਅੱਖ ਨੇ .. ਨੀ ਬਿੱਲੋ ਤੇਰੀ ਅੱਖ ਨੇ ਹੁਣ ਕਰ ਲੈ ਵੇਆਹ ਦੀ ਤਿਆਰੀ .. ਲੈ ਜਣਾ ਤੈਨੂੰ ਜੱਟ ਨੇ ਲੈ ਜਣਾ ਤੈਨੂੰ ਜੱਟ ਨੇ ਗੱਲਾਂ ਸਚੀਆਂ ਮੈਂ ਅੱਖਾਂ ਨੀ ਕਰਦੀ ਗੁਮਾਨ ਦੇਖ ਰੂਪ ਕੁੜੀ ਦਾ ਗ਼ਸ਼ ਪਰਿਆਨ ਵੀ ਖਾਣ ਗੱਲਾਂ ਸਚੀਆਂ ਮੈਂ ਅੱਖਾਂ ਨੀ ਕਰਦੀ ਗੁਮਾਨ ਦੇਖ ਰੂਪ ਕੁੜੀ ਦਾ ਗ਼ਸ਼ ਪਰਿਆਨ ਵੀ ਖਾਣ ਜਦੋਂ ਬਾਹਰ ਨੂੰ ਮੈਂ ਜਾਵਾਂ ਅੱਗ ਕਾਲਜੇ ਜੇ ਨੂੰ ਲਾਵਾਂ ਜਦੋਂ ਬਾਹਰ ਨੂੰ ਮੈਂ ਜਾਵਾਂ ਅੱਗ ਕਾਲਜੇ ਜੇ ਨੂੰ ਲਾਵਾਂ ਕਰ follow ਮੈਨੂੰ ਪੋਰ ਰੌਂਤੇ ਮੁੰਡਿਆਂ ਹਾਏ red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ Red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ ਚਾਵਨ ਕਿਸੀ ਹੋਰ ਨੂੰ .. ਐ ਦਿਲ ਨਾਇਯੋ ਮੰਨਦਾ Deadly ਐ combo ਬਿੱਲੋ ਤੇਰੇ ਹੁਸਨ ਦਾ ਦਿਲ ਉਤੇ ਰਿਆ ਨਾ ਮੇਰਾ ਕੋਈ ਜ਼ੋਰ ਨੀ ਕੁੜੀਆਂ ਨੇ ਬੋਹਤ ਪਰ ਤੇਰੇ ਜਿਹੀ ਹੋਰ ਨੀ ਪਿਆਰ ਵਾਲੀ ਦੇਖ ਤੈਨੂੰ ਆਈ ਜਾਵੇ feeling ਆਖ ਜਿਹੀ ਡੁੱਬ ਕੇ ਤੂੰ ਕਰ ਗਈ ਐ killing ਹੁਲਾਰੇ ਖਾਂਦੇ ਲੱਕ ਦਾ ਕਸੂਰ ਨੀ ਐ ਸਾਰਾ ਦਿਲ ਵਾਲੇ ਖਰਚੇ ਦੀ ਕਰ ਜਾ ਹੁਣ billing ਤੇਰੇ ਪਿਆਰ ਦਾ ਭਗਤ .. ਨਾ ਆਖੀ ਤੂੰ ਸ਼ਰਾਬੀ ਸੂਫ਼ੀ ਜਿਹੀ ਮੁੰਡੇ ਨੂੰ ਤੂੰ ਅੱਖ ਨਾਲ ਪਿਲਾਤੀ ਪਿਆਰ ਜਿਹੀ ਮੇਰੇ ਕੋਈ ਕਰੀਂ ਨਾ ਤੂੰ ਸ਼ਕ਼ ਬਿੱਲੋ ਕਰ ਦੇ ਜੇ ਹਾਂ ਅੱਜ ਰੂਕਾ ਕਲ ਸ਼ਾਦੀ ਕਰੇ follow ਜਨਤਾ ਵੇਖ ਲੈ queen ਨੂੰ ਹਾਂ ਜੱਗ ਸਾਰਾ ਜਾਂਦਾਂ ਨੇਹਾ ਭਸੀਨ ਨੂੰ ਕਰੇ follow ਜਨਤਾ ਵੇਖ ਲੈ queen ਨੂੰ ਹਾਂ ਜੱਗ ਸਾਰਾ ਜਾਂਦਾਂ ਨੇਹਾ ਭਸੀਨ ਨੂੰ ਯੁਵਰਾਜ ਵਾਰਗੇ ਜੋ ਬੰਦੇ stud ਯੁਵਰਾਜ ਵਾਰਗੇ ਜੋ ਬੰਦੇ stud ਹੋ ਮੇਰੇ ਅੱਗਾਂ ਜਾਂਦੇ ਨੇ mute ਮੁੰਡਿਆਂ ਹਾਏ red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ Red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ Red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ Red red ਬੁਲਾਣ ਨੂੰ ਵੀ ਹੋਵੇ jealousy ਜਦ ਪਾਕੇ ਨਿਕਲਆਂ ਮੈਂ red ਸੂਟ ਮੁੰਡਿਆਂ

Written by: YUVRAJ SANDHULyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs