Main Jaandiyaa

Neha Bhasin

ਸੁਣ ਜਾਣਿਆ ਹਾਏ ਮੈਂ ਜਾਣ ਦੀ ਆਂ ਸੁਣ ਜਾਣਿਆ ਹਾਏ ਪਹਿਚਾਣ ਦੀ ਆਂ ਹੋ ਆਂਖੋਂ ਸੇ ਹੀ ਦਿਖਤਾ ਹੈ ਦਿਲ ਵਾਲਾ ਪਿਆਰ ਵੇ ਦੁਨੀਆਂ ਸੇ ਧਰਤੀ ਨਾ ਕਰੂੰ ਇਜ਼ਹਾਰ ਵੇ ਤੇਰੇ ਵੀ ਤਾਂ ਸੜ ਚੜ੍ਹਿਆ ਮੈਂ ਜਾਣ ਦੀ ਆ ਹਾਏ ਪਹਿਚਾਣ ਦੀ ਆ , ਹੋ ਹੋ ਹੋ ਹੋ ਆਂਖੋਂ ਸੇ ਹੀ ਦਿਖਤਾ ਹੈ ਦਿਲ ਵਾਲਾ ਪਿਆਰ ਵੇ ਦੁਨੀਆਂ ਸੇ ਧਰਤੀ ਨਾ ਕਰੂੰ ਇਜ਼ਹਾਰ ਵੇ ਤੇਰੇ ਵੀ ਤਾ ਸੜ ਚੜ੍ਹਿਆ ਮੈਂ ਜਾਣ ਦੀ ਆ , ਪਹਿਚਾਣ ਦੀ ਆ ਸੁਣ ਜਾਣਿਆ , ਮੈਂ ਜਾਣ ਦੀ ਆ ਉਡ ਦੀ ਫਿਰਨ ਮੈਂ ਲੱਗੇ ਕੁਝ ਖੋਇਆ ਖੋਇਆ ਵੇ ਕਦੇ ਵੀ ਨਾ ਮੈਨੂੰ ਐਦਾਂ ਮਹਿਸੂਸ ਹੋਇਆ ਐ ਜ਼ੁਲਫ਼ਾਂ ਨੂੰ ਛੇੜ ਦਾ ਐ ਕਰਕੇ ਬਹਾਨੇ ਤੂੰ ਹੱਥਾਂ ਵਿਚ ਹੱਥ ਪਾਉਂਦਾ ਜਾਣੇ ਅਣਜਾਨੇ ਕਿਉਂ ਚੋਰੀ ਚੋਰੀ ਅੱਖਾਂ ਨਾਲ ਮੈਨੂੰ ਕੁਝ ਕਹਿੰਦਾ ਐ ਦੇਖਣ ਜਦੋਂ ਮੈਂ ਤੇ ਫਿਰ ਅੱਖਾਂ ਫੇਰ ਲੈਣਾ ਐ ਤੇਰੀਆਂ ਗੱਲਾਂ ਦੇ ਵਿਚ ਕੋਈ ਗੱਲ ਅਧੂਰੀ ਐ ਦੱਸ ਦੇ ਤੂੰ ਮੈਨੂੰ ਤੇਰੀ ਕੇਡੀ ਮਜਬੂਰੀ ਐ ਖਾਮੋਸ਼ ਅੱਖਾਂ ਕੀ ਨੇ ਕਹਿੰਦੀਆਂ , ਮੈਂ ਜਾਣ ਦੀ ਆ , ਹਾਏ ਪਹਿਚਾਣ ਦੀ ਆ ਵੇਖਿਆ ਜਦੋਂ ਦਾ ਤੈਨੂੰ ਅੱਖਾਂ ਵਿਚ ਰਹਿ ਗਈ ਐ ਉਮਰਾਂ ਲਈ ਤੂੰ ਮੇਰੇ ਦਿਲ ਵਿਚ ਬੇਹ ਗਈ ਐ ਅੱਖਾਂ ਦੀ ਨਮੀ ਵਿਚ ਮਿਲਦੇ ਸਾਰੇ ਜਵਾਬ ਓਏ ਛੱਡ ਦੇ ਤੂੰ ਦੇਖਣੇ ਨਈ ਪੂਰੇ ਹੋਣੇ ਖ਼ਾਬ ਵੇ ਹਾਏ ਲਫ਼ਜ਼ ਤੇਰੇ ਲਾਗਤੇ ਹੈਂ ਮੀਠੀ ਪੁਰਵਾਈ ਵੇ ਅੱਗ ਮੇਰੇ ਸਿੱਨੇ ਵਿਚ ਤੁਹੀ ਤਾਂ ਲਾਈ ਵੇ ਜਲਤਾ ਹੈ ਤੂੰ ਭੀ ਤੋਹ ਯਾਰਾ ਮੈਂ ਜਾਣਦੀਆਂ ਹਾਏ ਪਹਿਚਾਡਿਆਨ ਹੋ ਹੋ ਸੁਣ ਜਾਣਿਆ ਹਾਏ ਮੈਂ ਜਾਂਦੀਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store