Mundri

Gurlez Akhtar, Jatinder Shah, Master Saleem

ਹਾਏ ਬੱਲੀਏ ਨੀ ਮੈਂ ਕਿਹਾ ਹਾਏ ਬੱਲੀਏ ਓ ਮੁਹ ਤੇ ਇਕ ਰੰਗ ਏ ਇਕ ਜਏ ਬੱਲੀਏ ਹਾਏ ਬੱਲੀਏ ਨੀ ਮੈਂ ਕਿਹਾ ਹਾਏ ਬੱਲੀਏ ਓ ਮੁਹ ਤੇ ਇਕ ਰੰਗ ਏ ਇਕ ਜਏ ਬੱਲੀਏ ਓ ਤੇਰਾ ਕਿਹਦੀ ਗੱਲੋਂ ਚਿਤ ਘਬਰਾਏ ਕ੍ਯੂਂ ਡਰ ਗਈ ਗੋਰੇ ਰੰਗ ਤੇ ਪਸੀਨਾ ਆ ਗਯਾ ਕ੍ਯੂਂ ਡਰ ਗਈ ਗੋਰੇ ਰੰਗ ਤੇ ਪਸੀਨਾ ਆ ਗਯਾ ਕ੍ਯੂਂ ਡਰ ਗਈ ਮੁਠ ਘੁਟ ਰਹੀ ਮੈਂ ਵੇ ਲਲਾ ਸੁੱਟ ਦੀ ਰਹੀ ਵੇ ਮੁਠ ਘੁਟ ਰਹੀ ਮੈਂ ਵੇ ਲਲਾ ਸੁੱਟ ਦੀ ਰਹੀ ਵੇ ਵੇ ਮੁੰਡਾ ਮੱਲੋ ਮੱਲੀ ਮਰਜ਼ੀ ਪੁਗਾ ਗਯਾ ਹਾਏ ਮਰ ਗਯੀ ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ ਹਾਏ ਮਰ ਗਯੀ ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ ਹਾਏ ਮਰ ਗਯੀ ਪਿਹਲਾਂ ਦੂਰੋ ਦੂਰੋ ਸਾਡੀ ਮੁਲਾਕ਼ਾਤ ਜਿਹੀ ਹੋਈ ਫਿਰ ਅੱਖਾਂ ਅੱਖਾਂ ਵਿਚ ਗਲਬਾਤ ਜਿਹੀ ਹੋਈ ਪਿਹਲਾਂ ਦੂਰੋ ਦੂਰੋ ਸਾਡੀ ਮੁਲਾਕ਼ਾਤ ਜਿਹੀ ਹੋਈ ਫਿਰ ਅੱਖਾਂ ਅੱਖਾਂ ਵਿਚ ਗਲਬਾਤ ਜਿਹੀ ਹੋਈ ਹਾਏ ਕੁਝ ਕਿਹਾ ਭੀ ਨਾ ਜਾਵੇ ਚੁਪ ਰਿਹਾ ਭੀ ਨਾ ਜਾਵੇ ਕੁਝ ਕਿਹਾ ਭੀ ਨਾ ਜਾਵੇ ਚੁਪ ਰਿਹਾ ਭੀ ਨਾ ਜਾਵੇ ਦਿਲ ਆਂਖਾਂ ਧਨੀ ਗਲ ਸਮਝ ਗਯਾ ਹਾਏ ਮਰ ਗਯੀ ਨੀ ਮੇਰੀ ਉਂਗਲੀ ਚ ਮੂੰਦਰੀ ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ ਹਾਏ ਮਰ ਗਯੀ ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ ਹਾਏ ਮਰ ਗਯੀ ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ ਹਾਏ ਮਰ ਗਯੀ ਥੋਡੀ ਅੱਜ ਗਲ ਬਣੀ ਥੋਡੀ ਕਲ ਬਣ ਗਯੀ ਫਿਰ ਤੇਰੀ ਮੇਰੀ ਤੇਰੀ ਮੇਰੀ ਤੇਰੀ ਗਲ ਬਣ ਗਯੀ ਥੋਡੀ ਅੱਜ ਗਲ ਬਣੀ ਥੋਡੀ ਕਲ ਬਣ ਗਯੀ ਫਿਰ ਤੇਰੀ ਮੇਰੀ ਤੇਰੀ ਮੇਰੀ ਤੇਰੀ ਗਲ ਬਣ ਗਯੀ ਓ ਮੇਰਾ ਮਾਹੀ ਮੇਰਾ ਜਾਣੀ ਦੇ ਕੇ ਮੂੰਦਰੀ ਨਿਸ਼ਾਨੀ ਓ ਮੇਰਾ ਮਾਹੀ ਮੇਰਾ ਜਾਣੀ ਦੇ ਕੇ ਮੂੰਦਰੀ ਨਿਸ਼ਾਨੀ ਮੇਰੀ ਚਿੱਟ ਨੂ ਚੇਤਾਵਨੀ ਲਾ ਗਯਾ ਹਾਏ ਮਰ ਗਯੀ ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ ਓ ਮੁੰਡਾ ਉਂਗਲੀ ਚ ਮੂੰਦਰੀ ਪਾ ਗਯਾ ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ ਹਾਏ ਮਰ ਗਯੀ ਜਦੋਂ ਪਿਹਲੀ ਵਾਰੀ ਚੱਲਾ ਆਪਣਾ ਚੱਲੇ ਮੂੰਦਰੀ ਵਟਾਵੇ ਮੈਨੂ ਰੱਬ ਦੀ ਸੋਂਹ ਕਿਹਦੀ ਨੂ ਸ਼ਰ੍ਮ ਜੀ ਆਏ ਜਦੋਂ ਪਿਹਲੀ ਵਾਰੀ ਚੱਲਾ ਆਪਣਾ ਚੱਲੇ ਮੂੰਦਰੀ ਵਟਾਵੇ ਮੈਨੂ ਰੱਬ ਦੀ ਸੋਂਹ ਕਿਹਦੀ ਨੂ ਸ਼ਰ੍ਮ ਜੀ ਆਏ ਰੀਝ ਦਿਲਾ ਦੀ ਪੂਗਈਏ ਜੋਡ਼ੀ ਰਬ ਨੇ ਬਣੀ ਰੀਝ ਦਿਲਾ ਦੀ ਪੂਗਈਏ ਜੋਡ਼ੀ ਰਬ ਨੇ ਬਣੀ ਰੱਬ ਸੱਜਣਾ ਦੇ ਮੇਲ ਕਰਵਾ ਗਯਾ ਹਾਏ ਮਰ ਗਯੀ ਨੀ ਮੇਰੀ ਉਂਗਲੀ ਚ ਮੂੰਦਰੀ ਨੀ ਮੇਰੀ ਉਂਗਲੀ ਚ ਮੂੰਦਰੀ ਪਾ ਗਯਾ ਓ ਮੁੰਡਾ ਉਂਗਲੀ ਚ ਮੂੰਦਰੀ ਪਾ ਗਯਾ ਨੀ ਮੈਨੂ ਮੱਲੋ ਮੱਲੀ ਆਪਣੀ ਬਣਾ ਗਯਾ ਹਾਏ ਮਰ ਗਯੀ

Written by: Babu Singh MaanLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store