Long Life

Gurlez Akhtar, Harpreet Dhillon

Planet recordz! Deep Jandu! Harpreet Dhillon! ਹੋ ਦੁੱਕੀ ਤਿੱਕੀ ਵੇਖ ਲਵੇ ਲੱਗਣ ਨੀ ਦਿੰਦਾ ਅਖੋਂ ਕਦੇ ਹੰਜੂ ਤੇਰੇ ਵੱਗਣ ਨੀ ਦਿੰਦਾ ਬਾਬੇਆ ਤੋ ਫਿਰਦੀ ਗ੍ਰਿਹ ਟਾਲਦੀ ਮੈਨੂ ਦੱਸ ਕੁੜੀਏ ਨੀ ਕੀ ਭਾਲਦੀ ਤਾਗਿਆਂ ਨੇ ਕਰਨੇ ਕੀ ਹਲ ਮੱਸਲੇ ਤਾਗਿਆਂ ਨੇ ਕਰਨੇ ਕੀ ਹਲ ਮੱਸਲੇ ਜਾਯੀ ਨਾ ਨੀ ਗੱਲ ignore ਕਰ੍ਕੇ ਸੋਣੀਏ ਤਵੀਤਾਂ ਨੇ ਕੀ ਰਾਖੀ ਕਰਨੀ ਜੱਟ ਤੈਨੂ ਰਖੂ secure ਕਰਕੇ ਸੋਣੀਏ ਤਵੀਤਾਂ ਨੇ ਕੀ ਰਾਖੀ ਕਰਨੀ ਜੱਟ ਤੈਨੂ ਰਖੂ secure ਕਰਕੇ ਤੇਰੇ ਪਿਛੇ ਹਥ ਪੱਲੇ ਮਾਰਦੀ ਫਿਰਾਂ ਸੁਖ ਮੰਗਦੀ ਮੈਂ ਮੇਰੇ ਯਾਰ ਦੀ ਫਿਰਾਂ ਓ ਨਜ਼ਰ ਨਾ ਲੱਗੇ ਮੇਰੇ ਸੋਹਣੇ ਯਾਰ ਨੂ ਮਿਰਚਾਂ ਸ਼ੂਹਾ ਕੇ ਸਿਰੋਂ ਸਾਡ'ਦੀ ਫਿਰਾਂ ਸਮਝ ਨਾ ਤੂ ਏਂ ਬਸ ਮੈਂ ਕਮਲੀ ਵੇ ਸਮਝ ਨਾ ਤੂ ਏਂ ਬਸ ਮੈਂ ਕਮਲੀ ਬਿਹ ਗੀ ਜਿਹੜੀ ਇਸ਼੍ਕ਼ pure ਕਰ੍ਕੇ ਤੇਰੀ long life ਦੀਆਂ ਸੁਖਾਂ ਸੁੱਖਦੀ ਬੰਨਾਂ ਨਾ ਤਵੀਤ ਕਿੱਸੇ ਹੋਰ ਕਰਕੇ ਵੇ ਤੇਰੀ long life ਦੀਆਂ ਸੁਖਾਂ ਸੁੱਖਦੀ ਬੰਨਾਂ ਨਾ ਤਵੀਤ ਕਿੱਸੇ ਹੋਰ ਕਰਕੇ ਆ ਗਿਆ ਨੀ ਓਹੀ ਬਿੱਲੋ .....time ਓ change ਕਿੱਤੇ ਹੀਲੇ ਨਾ clock ਯਾਰ ਤੇ ਡਬ ਵਿਚ ਰਖੀ ਏ glock ਯਾਰ ਦੇ ਜੱਟ ਨਾ plan ਕਰੇ dinner ਕੁੜੇ ਵਰ੍ਤ ਨੀ ਕੱਮ ਔਣੇ ਵੀਰਵਾਰ ਦੇ Cheap talk ਜੱਟ ਨਹੀ ਓ ਕਰਦਾ ਕੁੜੇ Cheap talk ਜੱਟ ਨਹੀ ਓ ਕਰਦਾ ਕੁੜੇ ਕਿਹਨਾ ਗੱਲ ਹਿੱਕ ਵੇਲ ਜ਼ੋਰ ਕਰ੍ਕੇ ਸੋਣੀਏ ਤਵੀਤਾਂ ਨੇ ਕੀ ਰਾਖੀ ਕਰਨੀ ਜੱਟ ਤੈਨੂ ਰਖੂ secure ਕਰਕੇ ਸੋਣੀਏ ਤਵੀਤਾਂ ਨੇ ਕੀ ਰਾਖੀ ਕਰਨੀ ਜੱਟ ਤੈਨੂ ਰਖੂ secure ਕਰਕੇ ਤੇਰੇ ਪਿਛੇ ਸੋਣੇਯਾ ਵਰ੍ਤ ਰਖਦੀ ਸਹੇਲੀਆਂ ਦੇ ਕੋਲੋਂ ਵੀ ਫਰਕ ਰਖਦੀ ਐਤਗੀ ਦੇ ਸਾਲ ਸਾਡਾ ਵਿਆਹ ਹੋ ਜਾਣਾ ਸੋਣੀਏ ਫ੍ਰੇਂਡ'ਆਂ ਚ ਸ਼ਰਤ ਰੱਖਦੀ ਲੱਬਣ ਨੂ ਧਾਗੇਆਂ ਚ ਰਬ ਲਬ ਜੇ ਲੱਬਣ ਨੂ ਧਾਗੇਆਂ ਚ ਰਬ ਲਬ ਜੇ ਗੱਲ ਸੁਣੀ ਮੰਨ mature ਕਰ੍ਕੇ ਤੇਰੀ long life ਦੀਆਂ ਸੁਖਾਂ ਸੁੱਖਦੀ ਬੰਨਾਂ ਨਾ ਤਵੀਤ ਕਿੱਸੇ ਹੋਰ ਕਰਕੇ ਵੇ ਤੇਰੀ long life ਦੀਆਂ ਸੁਖਾਂ ਸੁੱਖਦੀ ਬੰਨਾਂ ਨਾ ਤਵੀਤ ਕਿੱਸੇ ਹੋਰ ਕਰਕੇ ਓ ਦੱਸ ਕਿਹੜੇ ਵਿਹਿਮ ਨੀ ਤੂ ਪਾਲੀ ਫਿਰਦੀ ਵੇ ਤੇਰੇ ਉੱਤੇ ਸੇਂਟੀ ਹੋਯੀ ਪਾਲੀ ਫਿਰਦੀ ਚੰਨ ਜਿਹਾ ਯਾਰ ਤੇਰੇ ਆਪ ਸੋਣੀਏ ਵੇ ਤੋਡ਼ਨਾ fast ਚੱਕੀ ਥਾਲੀ ਫਿਰਦੀ ਨਾਸਤਿਕ ਜੱਟ ਨੀ ਤੂ ਕਿਵੇ ਰਖਣਾ ਨਾਸਤਿਕ ਜੱਟ ਨੀ ਤੂ ਕਿਵੇ ਰਖਣਾ ਆ ਰਖੂਗੀ ਮੈਂ ਸੋਣੇਆ adore ਕਰ੍ਕੇ ਸੋਣੀਏ ਤਵੀਤਾਂ ਨੇ ਕੀ ਰਾਖੀ ਕਰਨੀ ਜੱਟ ਤੈਨੂ ਰਖੂ secure ਕਰਕੇ ਤੇਰੀ long life ਦੀਆਂ ਸੁਖਾਂ ਸੁੱਖਦੀ ਬੰਨਾਂ ਨਾ ਤਵੀਤ ਕਿੱਸੇ ਹੋਰ ਕਰਕੇ ਸੋਣੀਏ ਤਵੀਤਾਂ ਨੇ ਕੀ ਰਾਖੀ ਕਰਨੀ ਜੱਟ ਤੈਨੂ ਰਖੂ secure ਕਰਕੇ ਵੇ ਤੇਰੀ long life ਦੀਆਂ ਸੁਖਾਂ ਸੁੱਖਦੀ ਬੰਨਾਂ ਨਾ ਤਵੀਤ ਕਿੱਸੇ ਹੋਰ ਕਰਕੇ Deep Jandu! Karan Karalewala! Planet recordz! Harpreet Dhillon!

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store