Victoria
Gurlez Akhtar, Ajaypal Aulakh
ਓ ਡੱਬ ਵਿਚ ਘੋੜਾ ਮੁੱਛ ਖੜੀ ਰੱਖਦੇ
ਅੱਖਾਂ ਜੱਟਾ ਰਹਿੰਦੀਆਂ ਨੇ ਲਾਲ ਤੇਰੀਆਂ
ਬਾਪੂ ਦੀ ਕਮਾਈ ਉਤੇ ਐਸ਼ ਕਰਦੇ
Range ਵਿਚ ਮਾਰਦੇ ਨਿੱਤ ਗੇੜੀਆਂ
ਹਾਂ ਇਕ ਤੇ ਦੁਨਾਲੀ ਬਾਕੀਆਂ ਤੇ ਯਾਰ ਨੇ
ਹਾਂ ਇਕ ਤੇ ਦੁਨਾਲੀ ਬਾਕੀਆਂ ਤੇ ਯਾਰ ਨੇ
ਮੈਨੂੰ ਕੋਈ ਖਾਲੀ ਤੇਰੀ ਸੀਟ ਨਾ ਲਗੇ
ਵੇ ਲੈਕੇ ਨਾਲ ਵੇਲਿਆਂ ਦੀ ਡਾਰ ਘੁੰਮਦੇ
ਜੱਟਾ ਤੇਰਾ ਰਹਿਣ ਸਹਿਣ
ਵੇ ਲੈਕੇ ਨਾਲ ਵੇਲਿਆਂ ਦੀ ਡਾਰ ਘੁੰਮਦੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
ਓ ਯਾਰਾ ਉਤੋਂ ਵਾਰ ਦਾ ਏ ਜਾਂ ਗਬਰੂ
ਯਾਰੀਆਂ ਦੇ ਲਈ ਫੈਸਲੇ ਹੈ ਕੋਰੇ ਕਰਤੇ
ਸਾਡੇ ਤਾ ਲੇਖਾਂ ਚ ਸਰਦਾਰੀ ਲਿਖੀ ਆ
ਨੀ ਮਿੱਤਰਾ ਦੇ ਕਾਰੋਬਾਰ ਗੋਰੇ ਕਰਦੇ
ਪਾਯਾ ਵੈਲ ਜੱਟ 18 ਸਾਲ ਦਾ
Melbourne ਆਇਆ ਜੱਟ 18 ਸਾਲ ਦਾ
ਮੇਹਨਤ ਏ ਕੀਤੀ ਬੀਬਾ ਤਾਂ ਚਲਦੇ
ਓ ਸਾਡੇ ਬਾਰੇ judgement wrong ਨਾ ਕਰਿ
ਨੀ ਸਾਡਾ Victoria ਚ ਨਾ ਚਲਦੇ
ਓ ਸਾਡੇ ਬਾਰੇ judgement wrong ਨਾ ਕਰਿ
ਨੀ ਸਾਡਾ Australia ਚ ਨਾ ਚਲਦੇ
ਓ ਚਕਮੀ ਮੰਡੀਰ ਸਾਰੀ ਤੇਰੇ ਨਾਲ ਦੀ
ਜਿੰਨੂ ਬਦਮਾਸ਼ੀ ਦੇ ਜਨੂੰਨ ਬੜੇ ਆ
ਵੇ ਇਥੇ ਨਹੀਂ ਸਿਫ਼ਾਰਿਸ਼ਾਂ ਨਾ ਕੰਮ ਚਲਦਾ
ਵੇ ਜੱਟਾ ਇਥੇ ਸਕਤ ਕਾਨੂੰਨ ਬੜੇ ਆ
ਤੇਰੀਆਂ ਗੱਲਾਂ ਚ ਜਿਹੜੇ main ਬੰਦੇ ਨੇ
ਵੇ ਵੇਲਿਆਂ ਚ top ਦੇ ਹੀ rank ਸੁਣੀਦੇ
ਪਿੰਡ Badduwal ਏ ਰੁਪਾਲ ਵਰਗੇ
ਜਿੰਨਾ ਨਾਲ ਜੱਟਾ ਤੇਰੇ ਲਿੰਕ ਸੁਣੀਦੇ
ਸਾਰਾ ਹੀ ਗਰੁੱਪ ਬਦਮਾਸ਼ਾਂ ਵਾਲਾ ਏ
ਵੇ ਸਾਰਾ ਹੀ ਗਰੁੱਪ ਬਦਮਾਸ਼ਾਂ ਵਾਲਾ ਏ
ਹਾਂ ਕਿਸੇ ਦੀ ਵੀ ਝਾਕਣੀ ਸ਼ਰੀਫ ਨਾ ਲਗੇ
ਵੇ ਲੈਕੇ ਨਾਲ ਵੇਲਿਆਂ ਦੀ ਡਾਰ ਘੁੰਮਦੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
ਹੋ ਮਾਮਿਆਂ ਦਾ ਡਰ ਹੁੰਦਾ ਚੋਰਾਂ ਠਗਾ ਨੂੰ
ਹੂਟਰਾਂ ਨੂੰ ਸੁਨ ਜਿਹੜੇ ਰਹਿਣ ਲੁਕਦੇ
ਜਿੰਦਗੀ ਚ ਕੰਮ ਨਹੀਂ ਕੋਈ bad ਕਰਿਆ
ਡਾਲਰ ਨੀ ਜੱਟ ਨੇ ਕਮਾਏ ਰੁਤਬੇ
ਜਿਹੜੇ ਮਰਜੀ ਸਟੇਟਸ ਚ ਦੇਖ
ਮੌਜੇ ਵਾਲਿਆਂ ਦਾ ਸਿੱਕਾ ਹਰ ਥਾ ਚਲਦਾ
ਓ ਸਾਡੇ ਬਾਰੇ judgement wrong ਨਾ ਕਰਿ
ਨੀ ਸਾਡਾ Victoria ਚ ਨਾ ਚਲਦੇ
ਓ ਸਾਡੇ ਬਾਰੇ judgement wrong ਨਾ ਕਰਿ
ਨੀ ਸਾਡਾ Australia ਚ ਨਾ ਚਲਦੇ
ਓ ਕਾਦੀਆਂ ਚ ਪੂਰਾ ਸਾਡਾ ਨਾ ਚਲਦਾ
ਵੇ ਲੈਕੇ ਨਾਲ ਵੇਲਿਆਂ ਦੀ ਡਾਰ ਘੁੰਮਦੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
ਵੇ ਲੈਕੇ ਨਾਲ ਵੇਲਿਆਂ ਦੀ ਡਾਰ ਘੁੰਮਦੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
ਜੱਟਾ ਤੇਰਾ ਰਹਿਣ ਸਹਿਣ ਠੀਕ ਨਾ ਲਗੇ
Written by: Lyrics Licensed & Provided by LyricFind
Create your own version of your favorite music.
Sing now